ਪ੍ਰਿੰਸੀਪਲ ਤੇ ਸਰਕਾਰ ਨੇ ਖੋ ਲ੍ਹ ਤੀ ਜਾਂ ਚ

ਕੈਮਰਾ ਬੰਦ ਕਰੋ ਪਿਛੇ ਜਿਹੜੀ ਕੰਧ ਆ ਉਸਦੇ ਪਿਛੇ ਲਿਜਾਕੇ ਵਧੀਆ ਢੰਗ ਨਾਲ ਸੇਵਾ ਕਰੋ, ਟਾਇਮ-ਟਾਇਮ ਦੀ ਗੱਲ ਆ ਬਾਈ ਜੀ, ਹੁਣ ਪੁਰਾਣਾ ਵਕ਼ਤ ਨਹੀਂ ਰਿਹਾ । ਸਾਡੇ ਵਕ਼ਤ ਮੁਰਗਾ ਬਣਾ ਕੇ ਚਿੱਤੜਾਂ ਤੇ ਡੰਡੇ ਮਾਰਦੇ ਸੀ ਅਧਿਆਪਕ ਜੇ ਕਿਤੇ ਘਰ ਆ ਕੇ ਦੱਸ ਦੇਣਾ ਤਾਂ ਬਾਪੂ ਨੇ ਕਹਿਣਾ ਤੇਰੇ ਦੋ ਹੋਰ ਵੱਜਣੀਆਂ ਚਾਹੀਦੀਆਂ ਸੀ

ਤੂੰ ਜ਼ਰੂਰ ਗ਼ਲਤੀ ਕੀਤੀ ਹੋਣੀ ਆਂ। ਥਲੀ ਸਾਹਬ ਇਹ ਵੀਡੀਓ ਜਿਸ ਨੇ ਬਣਾਈ ਉਸ ਤੇ ਐਕਸ਼ਨ ਲੈਣਾ ਚਾਹੀਦਾ..ਉਹ ਇਹ ਲੜਕੀ ਨੂੰ ਜਲੀਲ ਕਰਕੇ ਕੀ ਸਾਬਤ ਕਰਨਾ ਚਾਹੁੰਦਾ ਪਹਿਲਾ ਸਮੇ ਚ ਐਵੇ ਸਕੂਲ ਚ ਵੀਡੀਓ ਨੀ ਸੀ ਬਣਦੀਆ ਹੁਣ ਇਹ ਨਵਾ ਟਰੈਂਡ ਸ਼ੁਰੂ ਹੋ ਜਾਣਾ, ਇਹੋ ਜਿਹੇ ਅਧਿਆਪਕ ਭਰਤੀ ਕਰ ਕੇ ਇਕ ਵਧੀਆ ਸਮਾਜ ਨੀ ਸਿਰਜਿਆ ਜਾ ਸਕਦਾ ਇਸ ਨਾਲ ਵਿਦਿਆਰਥੀ ਹੀਣ ਭਾਵਨਾ ਨਾਲ ਅੱਗੇ ਜਾ ਕੇ ਗਲਤ ਰਾਹ ਅਪਣਾਉਂਦੇ ਨੇ ਪ੍ਰਿੰਸੀਪਲ ਤੋ ਇਹ ਜਰੂਰ ਪੁਛਿਔ ਜੇ ਇਹੀ ਉਹਨਾ ਦੀ ਘਰੇ ਧੀ ਨਾਲ ਹੁੰਦਾ ਫੇਰ ਕੀ ਕਰਦੇ?? ਕੁੜੀ ਦੀ ਗਲਤੀ ਸੀ ਜਾ ਨਹੀ ਪਰ ਇਸ ਤਰ੍ਹਾਂ ਸਟੇਜ ਤੇ ਬੁਲਾਕੇ ਟੀਚਰ ਨਹੀ ਕੁੱ ਸਕਦੇ ਤੇ ਕੁੜੀ ਦੀ ਗੁੱਤ ਪੁੱਟਣਾ ਬਹੁਤ ਗਲਤ ਹੈ ਟੀਚਰ ਤੇ ਕਾਰਵਾਈ ਹੋਣੀ ਚਾਹੀਦੀ, ਏਸ ਪ੍ਰਿੰਸੀਪਲ ਦਾ ਇੰਟਰਵਿਊ ਪੈਹਲਾਂ ਦਾ ਹੋ ਚੁੱਕਿਆ ਹੈ

ਤੇ ਉਸ ਨੇ ਆਪਣੇ ਆਪ ਨੂੰ ਬੇਕਸੂਰ ਦਸਿਆ ਸੀ, ਏਸ ਕਰਕੇ ਹੁਣ ਪ੍ਰਸ਼ਾਸਨ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਹੈ, ਥਲੀ ਵੀਰ ਜੀ ਆਪ ਦੀ ਬੇਧੜਕ ਬੇਬਾਕ ਪੱਤਰਕਾਰੀ ਨੂੰ ਸਲਾਮ ਹੈ। ਸਾਡੇ ਸਮਾਜ ਵਿੱਚ ਜੇ ਕੁੜੀਆਂ ਕਿਸੇ ਨਾਲ ਗਲ ਬਾਤ ਸਮੇ ਥੋੜਾ ਜਿਹਾ ਵੀ ਹਸ ਪੈਦੀਆਂ ਨੇ ਉਸਨੂੰ ਗਲਤ ਸਮਝਿਆ ਜਾਂਦਾ ਆ,ਹੋ ਸਕਦਾ ਹੈ ਮੈਡਮ ਨੇ ਸਮਝਾਉਣ ਲਈ ਬਾਕੀ ਬਚਿਆਂ ਦੇ ਸਾਹਮਣੇ ਇਹ ਹਰਕਤ ਕੀਤੀ ਹੋਵੇ, ਜਿਹਨੂੰ ਘਰ ਕੋਈ ਪੁੱਛਦਾ ਨੂੰ ਓਹ ਫਿਰ ਸਕੂਲ ਵਿੱਚ ਗੁੱਸਾ ਕੱਢਦੇ ਨੇ ਜਵਾਕਾ ਤੇ