ਨਿਹੰਗਾ ਸਿੰਘਾਂ ਨੇ ਘੇ ਰਿ ਆ ਸੁਖਬੀਰ ਬਾਦਲ

ਦਿੱਲੀ ਦੇ ਵਿੱਚ ਖੇਤੀ ਕਾਨੂੰਨਾ ਦੇ ਖਿਲਾਫ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਨਿਹੰਗ ਰਾਜਾਰਾਮ ਸਿੰਘ ਨੇ ਆਖਿਆਂ ਕਿ ਇਹ ਮੋਰਚਾ ਕੇਵਲ ਜਮੀਨਾ ਬਚਾਉਣ ਲਈ ਨਾ ਹੋ ਕੇ ਆਪਣੀ ਹੌਦ ਨੂੰ ਬਚਾਉਣ ਵਾਸਤੇ ਜਿੱਤਣਾ ਜਰੂਰੀ ਹੈ ਉਹਨਾਂ ਆਖਿਆਂ ਕਿ ਪੰਜਾਬ ਦੀ ਧਰਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਹੋਈਆ

ਬੇ ਅ ਦ ਬੀ ਆਂ ਮਾਮਲੇ ਦੇ ਵਿੱਚ ਬਾਦਲ ਲਾਣਾ ਪੂਰਨ ਤੌਰ ਤੇ ਕ ਸੂ ਰ ਵਾ ਰ ਹੈ ਜਦਕਿ ਉਹਨਾ ਵੱਲੋ ਆਪਣੇ ਆਪ ਨੂੰ ਬੇਕਸੂਰ ਸਾਬਿਤ ਕੀਤਾ ਜਾ ਰਿਹਾ ਹੈ ਅਤੇ ਜੇਕਰ ਬਾਦਲ ਆਪਣੇ ਆਪ ਨੂੰ ਬੇਕਸੂਰ ਆਖਦੇ ਹਨ ਤਾ ਉਹ ਇਸ ਗੱਲ ਦਾ ਜਵਾਬ ਦੇਣ ਕਿ ਗੁਰੂ ਸਾਹਿਬ ਦੀਆ ਬੇ ਅ ਦ ਬੀ ਆਂ ਸਬੰਧੀ ਰੋਸ ਵੱਜੋ ਸੜਕ ਤੇ ਬੈਠੀ ਸੰਗਤ ਤੇ ਪੁਲਿਸ ਵੱਲੋ ਜੋ ਗੋ ਲੀ ਚਲਾਈ ਗਈ ਉਸ ਦੀ ਆਗਿਆ ਪੁਲਿਸ ਨੂੰ ਕਿਸ ਨੇ ਦਿੱਤੀ ਸੀ ਉਹਨਾਂ ਆਖਿਆਂ ਕਿ ਨਿਹੰਗ ਸਿੰਘ ਪੂਰੀ ਤਰਾ ਕਿਸਾਨ ਆਗੂਆਂ ਦੇ ਨਾਲ ਹਨ ਅਤੇ ਉਹਨਾਂ ਨੂੰ ਹੀ ਆਪਣੇ ਆਗੂ ਮੰਨ ਕੇ ਦਿੱਤੇ ਹੋਏ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਦੇ ਹਨ

ਅਜਿਹੇ ਵਿੱਚ ਕਿਸਾਨ ਆਗੂਆਂ ਦੇ ਵੱਲੋ ਜੋ ਪ੍ਰੋਗਰਾਮ ਦਿੱਤੇ ਜਾਦੇ ਹਨ ਜਰੂਰੀ ਹੈ ਉਹਨਾਂ ਨੂੰ ਰੱਦ ਕਰਨ ਦੀ ਬਜਾਏ ਨਪੇਰੇ ਚੜਾਇਆ ਜਾਵੇ ਇਸ ਲਈ ਸਾਡੀ ਕਿਸਾਨ ਆਗੂਆਂ ਨੂੰ ਅਪੀਲ ਹੈ ਕਿ ਸੰਸਦ ਮਾਰਚ ਦਾ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਨੂੰ ਰੱਦ ਕਰਨ ਦੀ ਬਜਾਏ ਅਮਲ ਚ ਲਿਆਂਦਾ ਜਾਵੇ ਕਿਉਂਕਿ ਨਿਹੰਗ ਸਿੰਘ ਅਤੇ ਨੌਜਵਾਨ ਪੂਰੀ ਤਰਾ ਕਿਸਾਨ ਆਗੂਆਂ ਦੇ ਨਾਲ ਖੜੇ ਹੋਏ ਹਨ ਜੋ ਕਿ ਕਿਸਾਨ ਆਗੂਆਂ ਦੀ ਕਦੀ ਵੀ ਪਿੱਠ ਨਹੀ ਲੱਗਣ ਦੇਣਗੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ