ਨਵਜੋਤ ਸਿੱਧੂ ਦੀ ਹੋਵੇਗੀ ਆਪ ਚ ਐਂਟਰੀ ਕੇਜਰੀਵਾਲ ਕਰੂ ਸਿੱਧੂ ਦਾ ਸਵਾਗਤ

ਪੰਜਾਬ ਵਿੱਚ ਸਕਾਲਰਸ਼ਿਪ ਘੁਟਾਲੇ ਦੇ ਚਲਦਿਆ ਮੌਜੂਦਾ ਕੈਪਟਨ ਸਰਕਾਰ ਲਗਾਤਾਰ ਵਿ ਰੋ ਧੀ ਆ ਦੇ ਨਿਸ਼ਾਨੇ ਤੇ ਚੱਲ ਰਹੀ ਹਨ ਅਤੇ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਅੱਗੇ ਆਮ ਆਦਮੀ ਪਾਰਟੀ ਵੱਲੋ ਲਗਾਤਾਰ ਧ ਰ ਨਾ ਪ੍ਰ ਦ ਰ ਸ਼ ਨ ਕੀਤੇ ਜਾ ਰਹੇ ਹਨ ਜਿਸ ਕਰਕੇ ਹੁਣ ਆਮ ਆਦਮੀ ਪਾਰਟੀ ਦੇ ਆਗੂਆ ਤੇ ਪ ਰ ਚੇ ਦਰਜ ਕੀਤੇ ਗਏ ਹਨ ਜਿਸ ਸਬੰਧੀ ਗੱਲਬਾਤ ਕਰਦਿਆ ਹੋਇਆ ਦਿੱਲੀ ਤੋ

ਵਿਧਾਇਕ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਹ ਗਲਤਫਹਿਮੀ ਹੈ ਜਿਹਨਾ ਨੂੰ ਲੱਗਦਾ ਹੈ ਕਿ ਜੇਕਰ ਇਹਨਾ ਤੇ ਪਰਚੇ ਪਾ ਦਿੱਤੇ ਜਾਣ ਤਾ ਇਹ ਸਰਕਾਰ ਅਤੇ ਹੋਏ ਘੋ ਟਾ ਲੇ ਦੇ ਖਿ ਲਾ ਫ ਅਵਾਜ ਚੁੱਕਣੀ ਬੰਦ ਕਰ ਦੇਣਗੇ ਉਹਨਾ ਕਿਹਾ ਕਿ ਸਕਾਲਰਸ਼ਿਪ ਘੋ ਟਾ ਲੇ ਵਿੱਚ ਨਾਮ ਆਉਣ ਤੋ ਬਾਅਦ ਮੁੱਖ ਮੰਤਰੀ ਵੱਲੋ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋ ਬਰਖਾਸਤ ਕਰ ਦੇਣਾ ਚਾਹੀਦਾ ਸੀ

ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਉਹਨਾ ਤੇ ਕੋਈ ਵੀ ਐਕਸ਼ਨ ਨਹੀ ਲਿਆ ਗਿਆ ਹੈ ਉਹਨਾ ਕਿਹਾ ਕਿ ਉਹ ਉਦੋ ਤੱਕ ਇਸ ਧਰਨੇ ਨੂੰ ਜਾਰੀ ਰੱਖਣਗੇ ਜਦੋ ਤੱਕ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋ ਬਰਖਾਸਤ ਨਹੀ ਕਰ ਦਿੱਤਾ ਜਾਦਾ ਹੈ ਉਹਨਾ ਨੇ ਕੈਪਟਨ ਵੱਲੋ ਅਰਵਿੰਦ ਕੇਜਰੀਵਾਲ ਨੂੰ ਦੇਸ਼ਧ੍ਰੋਹੀ ਕਹੇ ਜਾਣ ਤੇ ਪ੍ਰਤੀਕਿਰਿਆ ਦਿੰਦਿਆ ਹੋਇਆ ਕਿਹਾ ਕਿ ਅਰਵਿੰਦ ਕੇਜਰੀਵਾਲ ਅਜਿਹੇ ਲੀਡਰ ਹਨ ਜਿਹਨਾ ਨੇ ਦੇਸ਼ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਨੂੰ ਲੈ ਕੇ ਮਿਆਰ ਖੜਾ ਕੀਤਾ ਹੈ

ਜਿਸ ਦੀ ਤਰੀਫ ਹਰ ਕੋਈ ਕਰ ਰਿਹਾ ਹੈ ਉਹਨਾ ਨੇ ਕਿਹਾ ਕਿ ਬਾਦਲਾ ਵੱਲੋ ਖੇਤੀ ਆਰਡੀਨੈੱਸਾ ਦੀ ਹਮਾਇਤ ਕਰਕੇ ਪੰਜਾਬ ਦੇ ਕਿਸਾਨਾ ਨਾਲ ਧੋਖਾ ਕੀਤਾ ਗਿਆ ਹੈ ਜਿਸ ਲਈ ਕਿਸਾਨ ਉਹਨਾ ਨੂੰ ਮਾਫ ਨਹੀ ਕਰਨਗੇ ਅਤੇ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਤੇ ਬੋਲਦਿਆ ਹੋਇਆ ਹੋਇਆ ਉਹਨਾ ਆਖਿਆ ਕਿ ਉਹਨਾ ਦੀ ਇਸ ਸਬੰਧੀ ਕੋਈ ਵੀ ਗੱਲਬਾਤ ਨਵਜੋਤ ਸਿੰਘ ਸਿੱਧੂ ਨਾਲ ਨਹੀ ਹੋਈ ਹੈ ਅਤੇ ਇਹ ਸਭ ਖਬਰਾ ਮੀਡੀਆ ਦੁਆਰਾ ਹੀ ਫੈਲਾਈਆ ਜਾ ਰਹੀਆ ਹਨ

Leave a Reply

Your email address will not be published.