ਆਹ ਦੇਖਲੋ ਕੀ ਕਰ ਰਹੇ ਸੀ ਡੇ ਰਾ ਪ੍ਰੇ ਮੀ, ਪੁਲਿਸ ਵੀ ਮਿਲਗੀ ਨਾਲ

ਦੇਸ਼ ਭਰ ਦੇ ਵਿੱਚ ਕਰੋ ਨਾ ਦੇ ਫੈਲਣ ਕਾਰਨ ਹਾਲਾਤ ਖ ਰਾ ਬ ਹੋ ਰਹੇ ਹਨ ਅਤੇ ਲੋਕਾ ਨੂੰ ਆਕਸੀਜਨ ਨਹੀ ਮਿਲ ਪਾ ਰਹੀ ਹੈ ਦਿਨੋ ਦਿਨ ਪਾਜੀਟਿਵ ਅਤੇ ਮੌਤਾ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਖਤ ਗਾਈਡਲਾਈਨਜ ਜਾਰੀ ਕੀਤੀਆਂ ਹੋਈਆ ਹਨ ਅਤੇ ਪੁਲਿਸ ਨੇ ਵੀ ਲੋਕਾ ਉੱਪਰ ਸਿ ਕੰ ਜਾ ਕੱਸਿਆ ਹੋਇਆਂ ਹੈ ਅਜਿਹੇ ਵਿੱਚ ਇਕ ਵੀਡਿਉ ਲੁਧਿਆਣਾ ਦੇ ਪਿੰਡ ਗਹੋਰ ਤੋ ਸਾਹਮਣੇ ਆਈ ਹੈ

ਜਿਸ ਵਿੱਚ ਇਕ ਸਿੱਖ ਨੌਜਵਾਨ ਵੱਲੋ ਇ ਲ ਜ਼ਾ ਮ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਦੇ ਵਿੱਚ ਡੇ ਰਾ ਪ੍ਰੇ ਮੀ ਆਂ ਦੇ ਵੱਲੋ ਨਾਮ ਚਰਚਾ ਕੀਤੀ ਗਈ ਹੈ ਜਿਸ ਵਿੱਚ 500 ਤੋ ਵੱਧ ਡੇਰਾ ਪ੍ਰੇ ਮੀ ਆਂ ਦਾ ਇਕੱਠ ਦੱਸਿਆ ਜਾ ਰਿਹਾ ਹੈ ਵੀਡਿਉ ਚ ਸਿੱਖ ਨੌਜਵਾਨਾ ਵੱਲੋ ਕਿਹਾ ਗਿਆ ਕਿ ਉਹਨਾਂ ਨੂੰ ਪੁਲਿਸ ਦੁਆਰਾਂ ਆਖਿਆਂ ਗਿਆ ਹੈ ਕਿ ਡੇ ਰਾ ਪ੍ਰੇ ਮੀ ਆਂ ਦੇ ਡੇਰੇ ਚ ਲੋਕਾ ਦੇ ਕਰੋਨਾ ਸਬੰਧੀ ਟੀ ਕੇ ਲਗਾਏ ਜਾ ਰਹੇ ਹਨ ਜਦਕਿ ਡੇਰਾ ਪ੍ਰੇ ਮੀ ਆਂ ਦਾ ਕਹਿਣਾ ਹੈ ਕਿ

ਉਹ ਇੱਥੇ ਨਾਮ ਚਰਚਾ ਕਰਨ ਲਈ ਪਹੁੰਚੇ ਹਨ ਅਸਲ ਚ ਪਿਛਲੇ ਕੁਝ ਦਿਨਾ ਤੋ ਸ਼ੋਸ਼ਲ ਮੀਡੀਆ ਤੇ ਕੁਝ ਵੀਡਿਉਜ ਤੇਜੀ ਨਾਲ ਵਾਿੲਰਲ ਹੋ ਰਹੀਆ ਹਨ ਜਿਸ ਵਿੱਚ ਪੁਲਿਸ ਵੱਲੋ ਵਿਆਹਾਂ ਸ਼ਾਦੀਆਂ ਚ ਜਾ ਜਾ ਕੇ ਛਾ ਪੇ ਮਾ ਰੀ ਕੀਤੀ ਜਾ ਰਹੀ ਹੈ ਅਤੇ 20 ਜਾਣਿਆਂ ਤੋ ਜ਼ਿਆਦਾ ਇਕੱਠ ਹੋਣ ਤੇ ਪੁਲਿਸ ਵੱਲੋ ਕਾ ਰ ਵਾ ਈ ਕੀਤੀ ਜਾ ਰਹੀ ਹੈ ਅਜਿਹੇ ਵਿੱਚ ਡੇਰਾ ਪ੍ਰੇਮੀਆਂ ਦੀ ਵੀਡਿਉ ਵਾਿੲਰਲ ਹੋਣ ਤੇ ਲੋਕਾ ਵੱਲੋ ਸਰਕਾਰ ਸਣੇ ਪੁਲਿਸ ਪ੍ਰ ਸ਼ਾ ਸ ਨ ਤੇ ਵੀ ਸਵਾਲ ਉਠਾਏ ਜਾ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News