ਸ਼ੂ-ਟਿੰ-ਗ ਕਰਦਾ ਗਿੱਪੀ ਗਰੇਵਾਲ ਪੁਲਿਸ ਨੇ ਚੱ ਕਿ ਆ

ਇਸ ਵੇਲੇ ਦੀ ਵੱਡੀ ਖਬਰ ਪਟਿਆਲ਼ਾ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਟਿਆਲ਼ਾ ਦੇ ਕਸਬਾ ਬਨੂੜ ਵਿੱਚ ਕੋਵਿਡ ਨਿਯਮਾ ਦੀਆ ਉਲੰ-ਘਣਾ ਕਰਨ ਤੇ ਗਾਇਕ ਅਤੇ ਕਲਾਕਾਰ ਗਿੱਪੀ ਗਰੇਵਾਲ ਸਣੇ ਉਹਨਾਂ ਦੀ ਟੀਮ ਦੇ ਖਿਲਾਫ ਕੇ ਸ ਦਰਜ ਕੀਤਾ ਗਿਆ ਹੈ ਦਰਅਸਲ ਆਪਣੀ ਫਿਲਮ ਲਈ ਸ਼ੂ-ਟਿੰ-ਗ ਚ ਬਿਜੀ ਗਿੱਪੀ ਗਰੇਵਾਲ ਦੇ ਬਨੂੜ ਵਿਖੇ ਬਣੇ ਸੈੱ-ਟ ਤੇ ਪੁਲਿਸ ਵੱਲੋ ਅਚਾਨਕ ਰੇ ਡ ਕੀਤੀ ਗਈ ਜਿਸ ਦੌਰਾਨ ਗਿੱਪੀ ਗਰੇਵਾਲ ਇਕ ਘਰ ਚ ਸੁੱਤੇ ਪਏ ਸਨ ਅਤੇ ਰੇ ਡ ਦੀ ਖਬਰ ਮਿਲਦਿਆਂ ਹੀ

ਉਹ ਮੌਕੇ ਤੋ ਭੱਜਦੇ ਹੋਏ ਵੀ ਨਜਰ ਆਏ ਪਰ ਮੀਡੀਆ ਨੇ ਉਹਨਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈ ਦ ਕਰ ਲਿਆ ਇਸ ਦੌਰਾਨ ਗਿੱਪੀ ਗਰੇਵਾਲ ਨੇ ਆਖਿਆਂ ਕਿ ਉਹਨਾਂ ਨੇ ਸਾਰੀਆ ਪ੍ਰਮਿਸ਼ਨਾ ਵਾਸਤੇ ਪ੍ਰਸ਼ਾਸਨ ਨੂੰ ਅਰਜ਼ੀਆਂ ਦਿੱਤੀਆਂ ਹੋਈਆ ਸਨ ਪਰ ਕੋਵਿਡ ਦੇ ਚੱਲਦਿਆਂ ਲਾਕਡਾਊਨ ਕਾਰਨ ਉਹਨਾਂ ਦੀਆ ਅਰਜ਼ੀਆਂ ਜਿਉਂ ਦੀਆ ਤਿਉਂ ਪਈਆਂ ਹਨ ਅਤੇ ਅੱਜ ਉਹਨਾਂ ਦੀ ਸ਼ੂ-ਟਿੰ-ਗ ਦਾ ਆ-ਖ-ਰੀ ਦਿਨ ਸੀ ਜਿਸ ਤੋ ਬਾਅਦ ਉਹਨਾਂ ਨੇ ਸ਼ੂ-ਟਿੰ-ਗ ਨੂੰ ਬੰਦ ਕਰ ਦੇਣਾ ਸੀ

ਪਰ ਉਸ ਤੋ ਪਹਿਲਾ ਹੀ ਪੁਲਿਸ ਵੱਲੋ ਉਹਨਾਂ ਦੀ ਸ਼ੂ-ਟਿੰ-ਗ ਦੇ ਵਿੱਚ ਛਾ ਪੇ ਮਾ ਰੀ ਕਰ ਦਿੱਤੀ ਗਈ ਦੱਸ ਦਈਏ ਕਿ ਇਸ ਤੋ ਪਹਿਲਾ ਪੁਲਿਸ ਵੱਲੋ ਲੁਧਿਆਣਾ ਵਿਖੇ ਅਦਾਕਾਰ ਜਿੰਮੀ ਸ਼ੇਰਗਿੱਲ ਦੀ ਫਿਲਮ ਦੀ ਸ਼ੂ-ਟਿੰ-ਗ ਦੌਰਾਨ ਵੀ ਛਾ ਪੇ ਮਾ ਰੀ ਕੀਤੀ ਗਈ ਸੀ ਅਤੇ ਜਿੰਮੀ ਸ਼ੇਰਗਿੱਲ ਖਿਲਾਫ ਕੇ ਸ ਦਰਜ ਕੀਤਾ ਗਿਆ ਸੀ ਜਿਸ ਤੋ ਬਾਅਦ ਹੁਣ ਪੁਲਿਸ ਵੱਲੋ ਗਿੱਪੀ ਗਰੇਵਾਲ ਤੇ ਕਾਰਵਾਈ ਕੀਤੀ ਗਈ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News