ਮਮਤਾ ਬੈਨਰਜੀ ਨੇ ਸਿੱਖਾਂ ਦੇ ਬਾਰੇ ਕੀਤੀਆਂ ਕੁਝ ਅਜਿਹੀਆਂ

ਮਮਤਾ ਬੈਨਰਜੀ ਨੇ ਸਿੱਖਾਂ ਦੇ ਬਾਰੇ ਕੀਤੀਆਂ ਕੁਝ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਬਹੁਤੀ ਜ਼ਿਆਦਾ ਹੈਰਾਨ ਹੋ ਜਾਵਾਂਗੇ

ਸਿੱਖਾਂ ਦੀ ਕੌਮ ਉਹ ਕੌਮ ਹੈ ਜੋ ਕਿ ਦੁਨੀਆਂ ਦੇ ਵਿੱਚ ਕਿਸੇ ਤੋਂ ਵੀ ਨਹੀਂ ਡਰਦੀ । ਸਿੱਖਾਂ ਨੂੰ ਬਹੁਤੀ ਜਿਆਦਾ ਸਤਿਕਾਰ ਪੂਰੀ ਦੁਨੀਆਂ ਦੇ ਵਿੱਚ ਪ੍ਰਾਪਤ ਹੈ । ਮਮਤਾ ਬੈਨਰਜੀ ਨੇ ਇਕ ਸਟੇਜ ਤੋਂ ਸਿੱਖਾਂ ਦੇ ਬਾਰੇ ਕੁਝ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਖੁਸ ਹੋ ਜਾਵਾਂਗੇ । ਮਮਤਾ ਬੈਨਰਜੀ ਨੇ ਕਿਹਾ ਕਿ ਉਹ ਬਹੁਤ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਗਈ ਸੀ ।

ਉਸ ਸਮੇਂ ਲੋਕ ਪੰਜਾਬ ਦੇ ਵਿੱਚ ਜਾਣ ਤੋਂ ਡਰਦੇ ਹੁੰਦੇ ਸੀ । ਉਸ ਸਮੇਂ ਮੈਂ ਸਭ ਨੂੰ ਹੀ ਸਿੱਖ ਮੰਨਦੀ ਹੁੰਦੀ ਸੀ । ਪਰ ਮੈਨੂੰ ਥੋੜ੍ਹੇ ਸਮੇਂ ਬਾਅਦ ਉਥੇ ਰਹਿ ਕੇ ਪਤਾ ਲੱਗਿਆ ਕਿ ਸਿੱਖ ਤਾਂ ਬਹੁਤੀ ਜ਼ਿਆਦਾ ਚੰਗੇ ਹਨ । ਉਨ੍ਹਾਂ ਦੀ ਹੁਣ ਮੈਨੂੰ ਅਲੱਗ ਪਹਿਚਾਣ ਆ ਗਈ । ਮਮਤਾ ਬੈਨਰਜੀ ਨੇ ਦੱਸਿਆ ਕਿ ਮੈਂ ਇਸ ਤੋਂ ਬਾਅਦ ਪਿੰਡ ਪਿੰਡ ਦੇ ਗੁਰਦੁਆਰੇ ਵਿਚ ਗਈ ਜਿੱਥੇ

ਮੈਂ ਬੋਲੇ ਸੋ ਨਿਹਾਲ ਕਹਿੰਦੀ ਹੁੰਦੀ ਸੀ ਤੇ ਅੱਗੋਂ ਜਵਾਬ ਸਤਿ ਸ੍ਰੀ ਅਕਾਲ ਦਾ ਆਉਂਦਾ ਹੁੰਦਾ ਸੀ । ਮਮਤਾ ਬੈਨਰਜੀ ਨੇ ਦੱਸਿਆ ਕਿ ਗੁਰਦੁਆਰਿਆਂ ਦੇ ਵਿਚ ਸਾਨੂੰ ਹਲਵਾ , ਜਿਸ ਨੂੰ ਕਿ ਪੰਜਾਬੀ ਲੋਕ ਦੇਗ ਕਹਿੰਦੇ ਹਨ , ਉਹ ਮਿਲਦਾ ਹੈ । ਇਹ ਬਹੁਤੀ ਜ਼ਿਆਦਾ ਸੁਆਦ ਹੁੰਦਾ ਹੈ । ਮਮਤਾ ਬੈਨਰਜੀ ਨੇ ਦੱਸਿਆ ਕਿ ਜੋ ਦਿੱਲੀ ਵਿਖੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਹੈ

ਉਹ ਵੀ ਸਾਰਾ ਸਰਕਾਰ ਦੀਆਂ ਸਾਜ਼ਿਸ਼ਾਂ ਦੇ ਕਾਰਨ ਹੈ । ਮਮਤਾ ਬੈਨਰਜੀ ਨੇ ਕਿਹਾ ਜੇਕਰ ਸਰਕਾਰ ਉਸ ਸਮੇਂ ਕਾਨੂੰਨ ਕਿਸਾਨਾਂ ਤੋਂ ਪੁੱਛ ਕੇ ਲਾਗੂ ਕਰ ਦਿੰਦੀ ਤਾਂ ਇਸ ਤਰ੍ਹਾਂ ਨਹੀਂ ਹੋਣਾ ਸੀ ਇਹ ਸਭ ਸਰਕਾਰ ਦੀਆਂ ਇੰਟੈਲੀਜੈਂਸੀਆ ਦੀ ਗਲਤੀ ਹੈ । ਮਮਤਾ ਬੈਨਰਜੀ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਲੋਕਾਂ ਨੂੰ ਬੇਇੱਜ਼ਤ ਕਰਨਾ ਚਾਹੁੰਦੀ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ , ਗ੍ਰਹਿ ਮੰਤਰੀ ਨੂੰ ਅਤੇ ਕਿਸਾਨ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਆਪਣੇ ਅਹੁਦੇ ਤੋਂ ਕਿਸਾਨਾਂ ਨੂੰ ਤੰਗ ਕਰਨ ਦੇ ਲਈ ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।

ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਜ਼ਰੂਰ ਕਰ ਲਵੋ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਹ ਆਰਟੀਕਲ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ, ਅਤੇ ਦਿੱਲੀ ਧਰਨੇ ਨਾਲ ਜੁੜੇ ਸਾਡੇ ਤਾਜ਼ਾ ਅਪਡੇਟਾਂ ਨੂੰ ਵੇਖਣ ਲਈ ਲਾਇਕ ਨੂੰ ਯਕੀਨੀ ਬਣਾਓ. ਅਸੀਂ ਹਮੇਸ਼ਾਂ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ.