ਇੱਕ ਕੁੜੀ ਪੰਜਾਬੀ ਸਕੂਲ ਦੇ ਵਿਚ ਵੀ ਪੜ੍ਹ ਕੇ ਬੋਲ ਲੈਂਦੀ ਹੈ ਅਜਿਹੀ ਅੰਗਰੇਜ਼ੀ

ਇੱਕ ਕੁੜੀ ਪੰਜਾਬੀ ਸਕੂਲ ਦੇ ਵਿਚ ਵੀ ਪੜ੍ਹ ਕੇ ਬੋਲ ਲੈਂਦੀ ਹੈ ਅਜਿਹੀ ਅੰਗਰੇਜ਼ੀ ਜਿਸ ਨੂੰ ਜਾਣ ਕੇ ਤੁਸੀਂ ਬਹੁਤੀ ਜ਼ਿਆਦਾ ਹੈਰਾਨ ਹੋ ਜਾਵੋਗੇ

ਅੱਜ ਸਾਡੇ ਦੇਸ਼ ਦੇ ਵਿਚ ਇੰਗਲਿਸ਼ ਭਾਸ਼ਾ ਨੂੰ ਬਹੁਤੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਸ ਦੇ ਨਾਲ ਅਸੀਂ ਆਈਲੈੱਟਸ ਕਰਕੇ ਬਾਹਰ ਜਾ ਸਕਦੇ ਹਾਂ । ਲੋਕ ਚਾਹੁੰਦੇ ਹਨ ਕਿ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਕੇ ਅੰਗਰੇਜ਼ੀ ਨੂੰ ਜ਼ਿਆਦਾ ਸਿੱਖਣ । ਪਰ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਇੱਕ ਕੁੜੀ ਦੇ ਨਾਲ ਜੋ ਕਿ ਪੰਜਾਬੀ ਸਕੂਲ ਦੇ ਵਿੱਚ ਵੀ ਪੜ੍ਹ ਕੇ ਬੋਲਦੀ ਹੈ ਪ੍ਰਾਈਵੇਟ ਸਕੂਲਾਂ ਦੇ ਮਾਸਟਰਾਂ ਨਾਲੋਂ ਵੀ ਤੇਜ਼ ਅੰਗਰੇਜ਼ੀ । ਇਸ ਕੁੜੀ ਦਾ ਨਾਮ ਸਿਮਰੀਨ ਹੈ ।

ਇਹ ਕੁੜੀ ਅੰਮ੍ਰਿਤਸਰ ਦੇ ਪਿੰਡ ਬਾਲ ਖੁਰਦ ਦੀ ਰਹਿਣ ਵਾਲੀ ਹੈ । ਇਸ ਕੁੜੀ ਦੇ ਘਰ ਵਿਚ ਪਿਓ , ਦਾਦਾ ਅਤੇ ਦੋ ਭਾਈ ਹਨ । ਇਸ ਕੁੜੀ ਨੇ ਦੱਸਿਆ ਕਿ ਇਸ ਦੀ ਮਾਂ ਨੂੰ ਮਰੇ ਹੋਏ ਦੱਸ ਸਾਲ ਹੋ ਚੁੱਕੇ ਹਨ ਤੇ ਇਹ ਘਰ ਦਾ ਕੰਮ ਵੀ ਕਰਦੀ ਹੈ ਨਾਲ ਦੀ ਨਾਲ ਆਪਣੀ ਪੜ੍ਹਾਈ ਤੇ ਵੀ ਜ਼ੋਰ ਲਗਾਉਂਦੀ ਹੈ । ਇਸ ਕੁੜੀ ਨੇ ਦੱਸਿਆ ਕਿ ਇਹ ਛੋਟੇ ਹੁੰਦੇ ਇਹ ਪ੍ਰਾਈਵੇਟ ਸਕੂਲ ਵਿੱਚ ਪੜ੍ਹੀ ਜਿਸ ਤੋਂ ਬਾਅਦ ਇਹ ਪੰਜਾਬੀ ਸਕੂਲ ਦੇ ਵਿਚ ਆ ਗਈ ।

ਜਿੱਥੇ ਕਿ ਇਸ ਨੇ ਨਾਟਕਾਂ ਦੇ ਵਿੱਚ ਹਿੱਸਾ ਲਿਆ ਜਿਸ ਦੇ ਨਾਲ ਇਸ ਦਾ ਮਨੋਬਲ ਬਹੁਤੀ ਜ਼ਿਆਦਾ ਵਧ ਗਿਆ । ਇਸ ਕੁੜੀ ਨੇ ਪੱਤਰਕਾਰ ਨਾਲ ਇੰਟਰਵਿਊ ਕਰਦੇ ਹੋਏ ਇਸ ਤਰ੍ਹਾਂ ਦੀ ਅੰਗਰੇਜ਼ੀ ਬੋਲੀ ਕੀ ਪੱਤਰਕਾਰ ਵੀ ਇਸ ਕੁੜੀ ਦੀ ਅੰਗਰੇਜ਼ੀ ਨੂੰ ਸੁਣ ਕੇ ਹੱਕਾ ਬੱਕਾ ਰਹਿ ਗਿਆ । ਇਸ ਕੁੜੀ ਨੇ ਦੱਸਿਆ ਕਿ ਚਾਹੇ ਦੀ ਮੇਰੀ ਅੰਗਰੇਜ਼ੀ ਵਧੀਆ ਹੈ ਪਰ ਮੈਂ ਕਦੇ ਵੀ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲ ਸਕਦੀ ਅਤੇ ਬਾਕੀ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਕਿ ਪੰਜਾਬੀ ਬੋਲੀ ਨੂੰ ਨਾ ਭੁੱਲੋ ਕਿਉਂਕੀ ਅੰਗਰੇਜ਼ੀ ਤਾਂ ਬਾਹਰਲੀ ਭਾਸ਼ਾ ਹੈ ।

ਇਸ ਕੁੜੀ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਇਕ ਸੰਦੇਸ਼ ਦਿੱਤਾ ਕਿ ਆਪਣੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਅਤੇ ਹਿੰਦੀ ਨੂੰ ਵੀ ਪੜ੍ਹਾਉਣ ਤਾਂ ਜੋ ਬੱਚੇ ਆਪਣੀਆਂ ਮਾਤ ਭਾਸ਼ਾਵਾਂ ਦੇ ਨਾਲ ਜੁੜੇ ਰਹਿਣ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਜ਼ਰੂਰ ਕਰ ਲਵੋ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਹ ਆਰਟੀਕਲ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ, ਅਤੇ ਦਿੱਲੀ ਧਰਨੇ ਨਾਲ ਜੁੜੇ ਸਾਡੇ ਤਾਜ਼ਾ ਅਪਡੇਟਾਂ ਨੂੰ ਵੇਖਣ ਲਈ ਲਾਇਕ ਨੂੰ ਯਕੀਨੀ ਬਣਾਓ. ਅਸੀਂ ਹਮੇਸ਼ਾਂ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ.