ਸੋਸ਼ਲ ਮੀਡੀਆ ‘ਤੇ ਵਾਇਰਲ ਦਾਅਵੇ ਦੀ ਕੀ ਹੈ ਸੱਚਾਈ ?

ਕਰੋਨਾ ਮ ਹਾ ਮਾ ਰੀ ਦਾ ਪ੍ਰਕੋਪ ਪੂਰੇ ਦੇਸ਼ ਵਿੱਚ ਜਾਰੀ ਹੈ ਜਿਸ ਦੇ ਚਲ਼ਦਿਆ ਵੱਡੀ ਗਿਣਤੀ ਚ ਲੋਕ ਇਸਦੇ ਸ਼ਿ ਕਾ ਰ ਹੋ ਕੇ ਆਪਣੀਆ ਜਾ ਨਾ ਗੁ ਆ ਰਹੇ ਹਨ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਸੀ ਜਿਸ ਵਿੱਚ ਇਕ ਵਕੀਲ ਦੁਆਰਾਂ ਇਹ ਦਾਅਵਾ ਕੀਤਾ ਗਿਆ ਕਿ ਦੇਸ਼ ਵਿੱਚ ਹੋ ਰਹੀਆਂ ਮੌ ਤਾ ਦਾ ਅਸਲ ਕਾਰਨ 5ਜੀ ਦੀ ਟੈਸਟਿੰਗ ਹੈ ਨਾ ਕਿ ਕਰੋਨਾ ਵਾਇਰਸ ਉਕਤ ਵੀਡਿਉ ਦੇ ਵਾਿੲਰਲ ਹੋਣ ਤੇ ਉਪਰੰਤ ਵਕੀਲ ਬੂਟਾ ਸਿੰਘ ਵਾਸੀ ਜਿਲਾ ਤਰਨਤਾਰਨ ਨਾਲ ਗੱਲਬਾਤ ਕਰਨ ਤੇ

ਉਹਨਾਂ ਨੇ ਦੱਸਿਆ ਕਿ ਦੇਸ਼ ਵਿੱਚ ਬਹੁਤ ਸਾਰੇ ਲੋਕ ਵੱਖ ਵੱਖ ਪ੍ਰਕਾਰ ਦੀਆ ਸਰੀਰਕ ਬਿਮਾਰੀਆਂ ਦੇ ਨਾਲ ਪੀ ੜ ਤ ਹਨ ਅਜਿਹੇ ਵਿੱਚ ਸਰਕਾਰ ਦੁਆਰਾਂ 5ਜੀ ਦੀ ਕੀਤੀ ਗਈ ਟੈਸਟਿੰਗ ਦੀ ਰੈਡੀਏਸ਼ਨ ਬਿਮਾਰੀਆਂ ਨਾਲ ਪੀੜਤ ਲੋਕਾ ਕੋਲੋ ਨਹੀ ਸਹਾਰ ਹੋ ਸਕੀ ਅਤੇ ਪਿੰਡਾਂ ਦੀ ਬਜਾਏ ਸ਼ਹਿਰੀ ਲੋਕ ਇਸ ਦੀ ਚ ਪੇ ਟ ਵਿੱਚ ਜ਼ਿਆਦਾ ਆਏ ਜਿਸ ਦੇ ਚੱਲਦਿਆਂ ਮੌਤਾ ਦੀ ਰੇਸ਼ੌ ਦਰ ਵਿੱਚ ਵਾਧਾ ਹੋਇਆਂ ਹੈ ਉਹਨਾਂ ਆਖਿਆਂ ਕਿ ਇਹਨਾਂ ਨੈੱਟਵਰਕ ਰੈਡੀਏਸ਼ਨਾ ਦਾ ਪ੍ਰਭਾਵ

ਇਸ ਕਦਰ ਹੈ ਕਿ ਕਈ ਪੰਛੀ ਇਨ੍ਹਾਂ ਦੀ ਵਜ੍ਹਾ ਕਰਕੇ ਮੌ ਤ ਦੇ ਮੂੰਹ ਵਿੱਚ ਚਲੇ ਜਾਦੇ ਹਨ ਜਦਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਚਿੜੀਆਂ ਪੂਰੀ ਤਰਾ ਖਤਮ ਹੋ ਚੁੱਕੀਆ ਹਨ ਉਹਨਾਂ ਆਖਿਆਂ ਕਿ ਹੋ ਸਕਦਾ ਹੈ ਕਿ ਕਰੋਨਾ ਵਾਇਰਸ ਹੋਵੇ ਪਰ ਜੋ ਮੌ ਤਾ ਹੁਣ ਦੇਸ਼ ਵਿੱਚ ਹੋ ਰਹੀਆ ਹਨ ਇਨ੍ਹਾਂ ਮੌਤਾ ਦਾ ਅਸਲ ਕਾਰਨ 5ਜੀ ਦੀ ਟੈਸਟਿੰਗ ਹੀ ਹੈ ਜਿਸ ਸਬੰਧੀ ਇੰਟਰਨੈੱਟ ਤੇ ਸਰਚ ਕਰਕੇ ਜਾਣਕਾਰੀ ਵੀ ਹਾਸਿਲ ਕੀਤੀ ਜਾ ਸਕਦੀ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

🔶 5ਜੀ ਟੈਸਟਿੰਗ ਤੇ ਕੋਰੋਨਾ ਸੰਬੰਧਾਂ ਦਾ ਸਭ ਤੋਂ ਵੱਡਾ ਖੁਲਾਸਾ 🔶 ਕੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਪਿੱਛੇ 5ਜੀ ਟੈਸਟਿੰਗ ਹੈ ਵਜ੍ਹਾ ?
🔶 5ਜੀ ਦੀ ਟੈਸਟਿੰਗ ਕਰਕੇ ਫੈਲਿਆ ਕੋਰੋਨਾ ? 🔶 ਕੋਰੋਨਾ ਵਾਇਰਸ ਅਤੇ ਮੋਬਾਈਲ ਰੇਡੀਏਸ਼ਨ ਦਾ ਹੈ ਕੋਈ ਸਬੰਧ ?
🔶 ਸੋਸ਼ਲ ਮੀਡੀਆ ‘ਤੇ ਵਾਇਰਲ ਦਾਅਵੇ ਦੀ ਕੀ ਹੈ ਸੱਚਾਈ ?