ਮਮਤਾ ਬੈਨਰਜੀ ਦੀ ਇਹ ਵੀਡੀਓ ਦੇਖ ਕੇ ਕਈ ਲੀਡਰਾਂ ਨੂੰ ਆਊ ਸ਼ ਰ ਮ

ਪੱਛਮੀ ਬੰਗਾਲ ਦੇ ਵਿੱਚ ਜਿੱਤ ਪ੍ਰਾਪਤ ਕਰਨ ਉਪਰੰਤ ਮਮਤਾ ਬੈਨਰਜੀ ਦੁਆਰਾਂ ਤੀਜੀ ਵਾਰ ਮੁੱਖ ਮੰਤਰੀ ਵੱਜੋ ਸਹੁੰ ਚੁੱਕੀ ਗਈ ਹੈ ਪਰ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਉਹਨਾ ਦੀ ਸਾਦਗੀ ਨੂੰ ਦਰਸਾਉਂਦੀ ਇਕ ਵੀਡਿਉ ਕਾਫੀ ਵਾਿੲਰਲ ਹੋ ਰਹੀ ਹੈ ਜੋ ਕਿ ਪਿਛਲੇ ਸਾਲ ਲਾਕਡਾਊਨ ਦੌਰਾਨ ਦੀ ਹੈ ਜਿਸ ਵਿੱਚ ਮਮਤਾ ਬੈਨਰਜੀ ਬਾਜ਼ਾਰਾਂ ਵਿੱਚ ਘੁੰਮ ਘੁੰਮ ਕੇ ਲੋਕਾ ਨੂੰ ਸਮਾਜਿਕ ਦੂਰੀ ਰੱਖਣ ਬਾਰੇ ਸਮਝਾਉਦੀ ਹੋਈ ਨਜਰ ਆ ਰਹੀ ਹੈ ਇਸ ਦੇ ਨਾਲ ਹੀ ਮਮਤਾ ਬੈਨਰਜੀ ਲੋਕਾ ਦੀਆ ਦੁਕਾਨਾ ਉੱਪਰ ਗ੍ਰਾਹਕਾ ਦੇ ਖੜਨ ਲਈ

ਇੱ ਟ ਦੇ ਰੋ ੜੇ ਨਾਲ ਘੇ ਰੇ ਬਣਾਉਂਦੀ ਹੋਈ ਨਜਰ ਆ ਰਹੀ ਹੈ ਉੱਥੇ ਹੀ ਇਕ ਪਾਸੇ ਪੰਜਾਬ ਵਰਗੇ ਸੂਬੇ ਦੇ ਵਿੱਚ ਲੋਕਾ ਦੀ ਸੇਵਾ ਕਰਨ ਦੀ ਸਹੁੰ ਖਾ ਕੇ ਵਰਦੀਧਾਰੀ ਪੁਲਿਸ ਮੁਲਾਜਿਮ ਲੋਕਾ ਦੀਆ ਸਬਜੀ ਵਾਲ਼ੀਆਂ ਰੇਹੜੀਆ ਤੇ ਲੱਤਾ ਮਾ ਰ ਰਹੇ ਹਨ ਅਤੇ ਉਹਨਾਂ ਨੂੰ ਸਮਝਾਉਣ ਦੀ ਬਜਾਏ ਉਹਨਾਂ ਦੇ ਮੋਟੇ ਮੋ ਟੇ ਚਲਾਨ ਕੱ ਟ ਰਹੇ ਹਨ ਉੱਥੇ ਹੀ ਇਕ ਮੁੱਖ ਮੰਤਰੀ ਹੋ ਕੇ ਲੋਕਾ ਨਾਲ ਅਜਿਹਾ ਵਤੀਰਾ ਕਰਨਾ ਵਾਕਿਆ ਹੀ

ਮਮਤਾ ਬੈਨਰਜੀ ਦੀ ਸਾਦਗੀ ਨੂੰ ਸਾਬਿਤ ਕਰਦਾ ਹੈ ਜਦਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਪਿੰਡਾਂ ਦੇ ਸਰਪੰਚ ਹੀ ਆਪਣੀ ਚੌਧਰ ਕਰਨ ਤੋ ਬਾਜ ਨਹੀ ਆਉਂਦੇ ਪਰ ਮਮਤਾ ਬੈਨਰਜੀ ਇਕ ਮੁੱਖ ਮੰਤਰੀ ਹੋ ਕੇ ਖੁਦ ਲੋਕਾ ਨੂੰ ਸਮਾਜਿਕ ਦੂਰੀ ਦੇ ਨਿਯਮ ਸਮਝਾ ਰਹੇ ਹਨ ਸਾਇਦ ਦੇਸ਼ ਵਿੱਚ ਸਰਕਾਰੀ ਅਫਸਰਾ ਅਤੇ ਲੀਡਰਾ ਨੂੰ ਮਮਤਾ ਬੈਨਰਜੀ ਤੋ ਬਹੁਤ ਕੁਝ ਸਿੱਖਣ ਦੀ ਲੋੜ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ