ਚਾਰਜਰ ਦੀ ਤਾਰ ਨਾਲ ਕਰ ਦਿੱਤਾ ਦਿਲ ਦਹਲਾਉ ਕਾਂਡ

ਇਕ ਪਾਸੇ ਤਾਂ ਕੋ-ਰੋ-ਨਾ ਕਾਰਨ ਲੋਕ ਘਰਾਂ ਅੰਦਰ ਵੜੇ ਬੈਠੇ ਹਨ। ਸਰਕਾਰ ਦੀਆਂ ਹਦਾਇਤਾਂ ਕਾਰਨ ਲੋਕ ਘਰਾਂ ਵਿੱਚੋਂ ਘੱਟ ਹੀ ਬਾਹਰ ਨਿਕਲਦੇ ਹਨ। ਫੇਰ ਵੀ ਗ਼-ਲ-ਤ ਕਿਸਮ ਦੇ ਆਦਮੀ ਕੋਈ ਨਾ ਕੋਈ ਮਾ-ੜੀ ਹਰਕਤ ਕਰ ਹੀ ਜਾਂਦੇ ਹਨ। ਹੋਰ ਤਾਂ ਹੋਰ ਕਾਰਵਾਈ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਲੋਕ ਸੁਰੱਖਿਅਤ ਨਿਕਲਣ ਵਿੱਚ ਵੀ ਸਫ਼ਲ ਹੋ ਜਾਂਦੇ ਹਨ। ਜੇਕਰ ਇਨਸਾਨ ਬਸਤੀ ਅੰਦਰ ਵੀ ਸੁਰੱਖਿਅਤ ਨਹੀਂ ਹੈ ਤਾਂ ਇਸ ਦਾ ਦੋ-ਸ਼ ਕਿਸ ਨੂੰ ਦਿੱਤਾ ਜਾਵੇ।

ਲੁਧਿਆਣਾ ਵਿੱਚ ਕਿਸੇ ਨੇ ਦਿਨ ਦਿ-ਹਾ-ੜੇ ਇਕ ਔਰਤ ਦੀ ਜਾਨ ਲੈ ਲਈ ਮਾਮਲਾ ਜੈਨ ਇਨਕਲੇਵ ਮੁੰਡੀਆਂ ਕਲਾਂ ਦਾ ਦੱਸਿਆ ਜਾ ਰਿਹਾ ਹੈ। ਇੱਥੇ ਤੀਹ ਸਾਲਾ ਔਰਤ ਮੇਘਾ ਮਲਹੋਤਰਾ ਦੀ ਜਾਨ ਜਾਣ ਦਾ ਮਾਮਲਾ ਇਕ ਰਹੱਸ ਬਣ ਕੇ ਰਹਿ ਗਿਆ ਹੈ। ਖ਼ਿਆਲ ਕੀਤਾ ਜਾ ਰਿਹਾ ਹੈ ਕਿ ਮੋਬਾਈਲ ਚਾਰਜਰ ਦੀ ਤਾਰ ਅਤੇ ਰੁਮਾਲ ਦੀ ਮੱ-ਦ-ਦ ਨਾਲ ਕਿਸੇ ਨੇ ਮੇਘਾ ਮਲਹੋਤਰਾ ਦਾ ਗਲਾ ਘੁੱ-ਟ ਕੇ ਉਸ ਨੂੰ ਸਦਾ ਦੀ ਨੀਂਦ ਦੇ ਦਿੱਤੀ।

ਮੇਘਾ ਢਾਈ ਸਾਲਾ ਇਕ ਬੱਚੇ ਦੀ ਮਾਂ ਸੀ। ਜਦ ਕਿ ਉਸ ਦਾ ਪਤੀ ਕਰਨ ਮਲਹੋਤਰਾ ਅਕਾਊਂਟਸ ਦਾ ਕੰਮ ਕਰਦਾ ਹੈ। ਦਿਨ ਦਿ-ਹਾ-ੜੇ ਵਾਪਰੀ ਇਸ ਘਟਨਾ ਦਾ ਪਤਾ ਲੱਗਣ ਤੇ ਥਾਣਾ ਜਮਾਲਪੁਰ ਦੀ ਪੁਲੀਸ ਵੀ ਘਟਨਾ ਸਥਾਨ ਤੇ ਪਹੁੰਚ ਗਈ। ਪੁਲੀਸ ਨੇ ਆ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਤਕ ਦੇਹ ਨੂੰ ਆਪਣੇ ਕ-ਬ-ਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਹ-ਸ-ਪ-ਤਾ-ਲ ਭੇਜ ਦਿੱਤਾ ਗਿਆ ਹੈ।

ਪੁਲੀਸ ਦਾ ਮੰਨਣਾ ਹੈ ਕਿ ਮੇਘਾ ਮਲਹੋਤਰਾ ਦੀ ਜਾਨ ਲੈਣ ਲਈ ਚਾ-ਕੂ ਦੀ ਵੀ ਵਰਤੋਂ ਕੀਤੀ ਗਈ ਹੈ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਇਹ ਸਪਸ਼ਟ ਹੋ ਜਾਵੇਗਾ ਕਿ ਮ੍ਰਤਕਾ ਦੀ ਜਾਨ ਕਿਸ ਤਰ੍ਹਾਂ ਲਈ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਦੇਖ ਰਹੇ ਹਨ ਕਿ ਕਦੋਂ ਪੁਲੀਸ ਇਸ ਮਾਮਲੇ ਦੀ ਸਚਾਈ ਲੋਕਾਂ ਸਾਹਮਣੇ ਲਿਆਉਂਦੀ ਹੈ।