ਲਵ ਮੈਰਿਜ ਦਾ ਹੋਇਆ ਦਰਦਨਾਕ ਅੰਤ, ਕਿਸੇ ਸੋਚਿਆ ਨਹੀਂ ਸੀ ਇੰਨੀ ਬੁਰੀ ਮੋਤ ਦੇਣਗੇ

ਫ਼ਿਰੋਜ਼ਪੁਰ ਦੇ ਪ੍ਰਤਾਪ ਨਗਰ ਵਿਚ ਇਕ ਵਿਆਹੁਤਾ ਦੀ ਗਲਤ ਦ-ਵਾ-ਈ ਲੈਣ ਨਾਲ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਉਸ ਦੇ ਪਤੀ ਰਜਤ, ਸਹੁਰਾ ਉਮੇਸ਼ ਚੰਦ ਅਤੇ ਸੱਸ ਸੁਨੀਤਾ ਰਾਣੀ ਨੂੰ ਇਸ ਲਈ ਜ਼ਿੰ-ਮੇ-ਵਾ-ਰ ਦੱਸਿਆ ਹੈ। ਪੁਲੀਸ ਨੇ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਹੈ। ਲੜਕੀ ਦੇ ਪੇਕੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਲਗਪਗ 5 ਸਾਲ ਪਹਿਲਾਂ ਲੜਕੀ ਨੇ ਲਵ ਮੈਰਿਜ ਕਰਵਾਈ ਸੀ।

ਉਸ ਦੀ ਸੱਸ ਅਤੇ ਸਹੁਰਾ ਉਸ ਨੂੰ ਪਸੰਦ ਨਹੀਂ ਕਰਦੇ ਸਨ। ਉਸ ਤੋਂ ਵਾਰ ਵਾਰ ਦਾ-ਜ ਦੀ ਮੰਗ ਕੀਤੀ ਜਾਂਦੀ ਸੀ। ਮੰਗ ਪੂਰੀ ਨਾ ਹੋਣ ਕਾਰਨ ਉਸ ਦੀ ਖਿੱਚ ਧੂਹ ਵੀ ਕਰਦੇ ਸਨ। ਇਨ੍ਹਾਂ ਦੇ ਘਰ ਵਿੱਚ ਆਮ ਤੌਰ ਤੇ ਕ-ਲੇ-ਸ਼ ਹੀ ਰਹਿੰਦਾ ਸੀ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ 12 ਵਜੇ ਫੋਨ ਤੇ ਦੱਸਿਆ ਗਿਆ ਕਿ ਉਨ੍ਹਾਂ ਦੀ ਲੜਕੀ ਨੇ ਕੋਈ ਦ-ਵਾ-ਈ ਖਾ ਲਈ ਹੈ।

ਜਦਕਿ ਇਸ ਤੋਂ ਪਹਿਲਾਂ ਹੀ ਉਸ ਦੀ ਜਾਨ ਜਾ ਚੁੱਕੀ ਸੀ। ਮ੍ਰਿਤਕਾ 4 ਮਹੀਨੇ ਤੋਂ ਗ-ਰ-ਭ-ਵ-ਤੀ ਸੀ। ਪਰਿਵਾਰ ਨੇ ਪੁਲੀਸ ਤੇ ਵੀ ਕਾਰਵਾਈ ਨਾ ਕਰਨ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਅਜੇ ਤੱਕ ਕਿਸੇ ਵੀ ਮੈਂਬਰ ਨੂੰ ਕਾ-ਬੂ ਨਹੀਂ ਕੀਤਾ। ਦੂਜੇ ਪਾਸੇ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਾਮਲੇ ਬਾਰੇ ਪਤਾ ਲੱਗਣ ਤੇ ਉਹ ਹਸ-ਪਤਾ-ਲ ਪਹੁੰਚੇ ਸਨ।


ਜਿੱਥੇ ਲੜਕੀ ਦੀ ਜਾਨ ਜਾ ਚੁੱਕੀ ਸੀ, ਉਨ੍ਹਾਂ ਨੇ ਫਿਰੋਜ਼ਪੁਰ ਕੈਂਟ ਦੇ ਰਹਿਣ ਵਾਲੇ ਲੜਕੀ ਦੇ ਭਰਾ ਰਾਹੁਲ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕਾ ਦੇ ਪਤੀ ਰਜਤ, ਸਹੁਰਾ ਉਮੇਸ਼ ਚੰਦ ਅਤੇ ਸੱਸ ਸੁਨੀਤਾ ਰਾਣੀ ਤੇ 306 ਅਧੀਨ ਮਾਮਲਾ ਦਰਜ ਕੀਤਾ ਹੈ। ਪੋਸ-ਟਮਾ-ਰਟ-ਮ ਦੀ ਰਿਪੋਰਟ ਆਉਣ ਤੇ ਧਾਰਾ ਵਿਚ ਵਾਧਾ ਵੀ ਕੀਤਾ ਜਾ ਸਕਦਾ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਦੋ-ਸ਼ੀ-ਆਂ ਨੂੰ ਫ-ੜ-ਨ ਲਈ ਕੋ-ਸ਼ਿ-ਸ਼ ਕੀਤੀ ਜਾ ਰਹੀ ਹੈ। ਜੋ ਕਿ ਘਰੋਂ ਭੱਜੇ ਹੋਏ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Posted in News