ਅ ਗ ਵਾ ਹ ਕਰਨ ਆਏ ਨੂੰ ਨਿੱਕੀ ਬੱਚੀ ਨੇ ਹੀ ਪਾ ਦਿੱਤੀਆਂ ਭਾਜੜਾਂ! ਦਿਖਾਈ ਅਜਿਹੀ ਦਲੇਰੀ, ਨਹੀ ਮਿਲਿਆ ਭੱਜਣ ਨੂੰ ਰਾਹ!

ਅ ਗ ਵਾ ਹ ਕਰਨ ਆਏ ਨੂੰ ਨਿੱਕੀ ਬੱਚੀ ਨੇ ਹੀ ਪਾ ਦਿੱਤੀਆਂ ਭਾਜੜਾਂ! ਦਿਖਾਈ ਅਜਿਹੀ ਦਲੇਰੀ, ਨਹੀ ਮਿਲਿਆ ਭੱਜਣ ਨੂੰ ਰਾਹ!

ਹਰ ਕੋਈ ਜਾਣਦਾ ਹੈ ਕਿ ਬੱਚਿਆਂ ਵਿੱਚ ਰੱਬ ਵਸਦਾ ਹੈ, ਕਿਉਂਕਿ ਬੱਚੇ ਮਨ ਦੇ ਸੱਚੇ ਹੁੰਦੇ ਹਨ। ਇਸ ਲਈ ਹਰ ਕੋਈ ਬੱਚਿਆਂ ਨੂੰ ਪਿਆਰ ਕਰਦਾ ਹੈ। ਇਸ ਦੇ ਉਲਟ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਬੱਚਿਆਂ ਨੂੰ ਆਪਣੇ ਫ਼ਾ-ਇ-ਦੇ ਲਈ ਵਰਤਦੇ ਹਨ। ਉਨ੍ਹਾਂ ਨਾਲ ਕੁਝ ਵੀ ਗ-ਲ-ਤ ਕਰਨ ਦੀ ਕੋ-ਸ਼ਿ-ਸ਼ ਕਰਦੇ ਹਨ। ਅਜਿਹੇ ਲੋਕਾਂ ਦੀ ਸਾਡੇ ਸ-ਮਾ-ਜ ਵਿਚ ਕ-ਮੀ ਨਹੀਂ ਹੈ, ਇਸ ਲਈ ਸਭ ਨੂੰ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਮਾਮਲਾ ਫਿਰੋਜਪੁਰ ਸ਼ਹਿਰ ਦੇ ਗੁਰੂ ਹਰ ਸਹਾਏ ਦਾ ਹੈ,

ਜਿੱਥੇ ਇੱਕ ਵਿਅਕਤੀ ਵੱਲੋਂ 7 ਸਾਲਾ ਬੱਚੀ ਨੂੰ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੰਮ ਕਰਨ ਵਾਲਾ ਕਾ-ਮ-ਯਾ-ਬ ਨਹੀਂ ਹੋ ਸਕਿਆ ਪਰ ਇਸ ਸਾਰੇ ਮਾਮਲੇ ਦੀ ਵੀਡੀਓ ਕੈਮਰੇ ਚ ਰਿਕਾਰਡ ਹੋ ਚੁੱਕੀ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਪ੍ਰਿਯੰਕਾ ਜਦ ਗਲੀ ਵਿਚ ਜਾ ਰਹੀ ਸੀ ਤਾਂ ਕੋਈ ਵਿਅਕਤੀ ਉਨ੍ਹਾਂ ਦੀ ਬੱਚੀ ਨੂੰ ਚੁੱਕਣ ਲੱਗਾ ਸੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹ ਵਿਅਕਤੀ ਉਸਦਾ ਪਿੱਛਾ ਕਰਦਾ ਸੀ।

ਬੱਚੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੀ.ਸੀ.ਟੀ.ਵੀ ਕੈਮਰੇ ਰਾਹੀ ਬੱਚੀ ਨੂੰ ਚੁੱਕਣ ਦੇ ਮਾਮਲੇ ਬਾਰੇ ਪਤਾ ਲੱਗਾ। ਉਨ੍ਹਾਂ ਵੱਲੋ ਪੁਲਿਸ ਨੂੰ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਵਾਲਿਆਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਪਤਾ ਲੱਗਾ ਕਿ ਇਹ ਕੰਮ ਕਰਨ ਵਾਲਾ ਸੰਦੀਪ ਧਵਨ ਪੁੱਤਰ ਮਦਨ ਲਾਲ ਹੈ, ਜਿਸ ਨੂੰ ਪੁਲਿਸ ਨੇ ਗ੍ਰਿ-ਫ-ਤਾ-ਰ ਕਰ ਲਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ