ਕੋਰੋਨਾ ਨੂੰ ਨਾ ਲਉ ਹਲਕੇ ਚ

ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੀ ਮਹਿਲਾ ਦਾ ਨਾਮ ਦੀਪਿਕਾ ਅਰੋੜਾ ਹੈ ਜੋ ਕਿ 26 ਅਪ੍ਰੈਲ ਨੂੰ ਇਸ ਦੁਨੀਆ ਤੋ ਕਰੋਨਾ ਪਾਜੀਟਿਵ ਹੋਣ ਦੇ ਚੱਲਦਿਆਂ ਰੁਖਸਤ ਹੋ ਗਈ ਜਦਕਿ ਉਸ ਸਮੇ ਉਹ ਪ੍ਰੈ ਗ ਨੈਂ ਟ ਸੀ ਦੱਸ ਦਈਏ ਕਿ 11 ਅਪ੍ਰੈਲ ਨੂੰ ਡਾ ਦੀਪਿਕਾ ਅਰੋੜਾ ਕਰੋਨਾ ਪਾਜੀਟਿਵ ਹੋਈ ਸੀ ਅਤੇ 26 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ ਅਤੇ ਮੌ ਤ ਤੋ ਪਹਿਲਾ ਉਸ ਨੇ ਇਕ ਵੀਡਿਉ ਆਪਣੇ ਪਤੀ ਤੋ ਰਿਕਾਰਡ ਕਰਵਾਈ ਜੋ ਕਿ ਉਹਨਾਂ ਦੇ ਪਤੀ ਨੇ ਡਾ ਦੀਪਿਕਾ ਦੀ ਮੌ ਤ ਹੋਣ ਉਪਰੰਤ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ

ਜਿਸ ਵਿੱਚ ਡਾ ਦੀਪਿਕਾ ਨੇ ਰੋਂਦਿਆਂ ਹੋਇਆਂ ਗੁਹਾਰ ਲਗਾਈ ਸੀ ਕਿ ਕਰੋਨਾ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਅਤੇ ਘਰੋ ਬਾਹਰ ਨਿਕਲਣ ਸਮੇ ਹਮੇਸ਼ਾ ਮਾਸਕ ਦੀ ਵਰਤੋ ਕੀਤੀ ਜਾਵੇ ਤੇ ਕਿਸੇ ਨਾਲ ਗੱਲਬਾਤ ਕਰਨ ਸਮੇ ਵੀ ਮਾਸਕ ਨਾ ਉਤਾਰਿਆ ਜਾਵੇ ਕਿਉਂਕਿ ਹਰ ਕਿਸੇ ਦੇ ਘਰ ਵਿੱਚ ਬਜੁਰਗ ਲੋਕ ਅਤੇ ਛੋਟੇ ਬੱਚੇ ਮੌਜੂਦ ਹਨ ਜਿਹਨਾ ਲਈ ਇਹ ਕਰੋਨਾ ਜਾਨਲੇਵਾ ਹੈ ਡਾ ਦੀਪਿਕਾ ਨੇ ਕਿਹਾ ਕਿ ਉਹ ਪਹਿਲਾ ਕਦੇ ਵੀ ਇਸ ਤਰੀਕੇ ਨਾਲ ਬੈੱਡ ਤੇ ਨਹੀ ਬੈਠੀ ਅਤੇ ਹਮੇਸ਼ਾ ਐਕਟਿਵ ਹੀ ਰਹਿੰਦੀ ਰਹੀ ਪਰ ਹੁਣ ਮੇਰਾ ਸਰੀਰ ਜਵਾਬ ਦੇ ਰਿਹਾ ਹੈ ਦੱਸ ਦਈਏ ਕਿ

ਡਾ ਦੀਪਿਕਾ ਦੀ ਮੌਤ ਹੋਣ ਤੋ ਬਾਅਦ ਉਹਨਾਂ ਦੇ ਪਤੀ ਨੇ ਇਸ ਵੀਡਿਉ ਨੂੰ ਟਵਿੱਟਰ ਤੇ ਸ਼ੇਅਰ ਕਰਦਿਆਂ ਹੋਇਆਂ ਲਿਖਿਆਂ ਕਿ ਮੈ ਕਰੋਨਾ ਕਰਕੇ ਆਪਣੀ ਪ੍ਰੈ ਗ ਨੈਂ ਟ ਪਤਨੀ ਅਤੇ ਅਣਜੰਮੇ ਬੱਚੇ ਨੂੰ ਗਵਾ ਚੁੱਕਿਆਂ ਹਾਂ ਅਤੇ 26 ਅਪ੍ਰੈਲ ਨੂੰ ਮੇਰੀ ਪਤਨੀ ਅਤੇ ਅਣਜੰਮੇ ਬੱਚੇ ਨੇ ਆਖਰੀ ਸਾਹ ਲਏ ਅਤੇ 11 ਅਪ੍ਰੈਲ ਨੂੰ ਮੇਰੀ ਪਤਨੀ ਕਰੋਨਾ ਪਾਜੀਟਿਵ ਹੋਈ ਸੀ ਅਤੇ 17 ਅਪ੍ਰੈਲ ਨੂੰ ਖੁਦ ਮੈ ਇਹ ਵੀਡਿਉ ਰਿਕਾਰਡ ਕੀਤੀ ਸੀ ਕਿਉਂਕਿ ਦੀਪਿਕਾ ਚਾਹੁੰਦੀ ਸੀ ਕਿ ਹੋਰ ਲੋਕਾ ਇਸ ਬਿ ਮਾ ਰੀ ਕਾਰਨ ਨਾ ਤ ੜ ਫਣ ਅਤੇ ਇਸ ਜਾ ਨ ਲੇ ਵਾ ਬਿ ਮਾ ਰੀ ਤੋ ਬੱਚ ਸਕਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ