ਪੁੱਤ ਤੇ ਝੂਠਾ ਕੇਸ ਪਾ ਕੇ ਮਾਂ ਦੀ ਇੱਜ਼ਤ ਨਾਲ ਖਿਲਵਾੜ

ਬਠਿੰਡਾ: ਪਿੰਡ ਵਾਸੀਆਂ ਨੇ ਥਾ ਣੇ ਦਾ ਰ ਨੂੰ ਔਰਤ ਦੀ ਪੱ ਤ ਲੁੱ ਟ ਦਿ ਆਂ ਕਾ ਬੂ ਕੀਤਾ..ਪੁੱਤ ‘ਤੇ ਕੇ ਸ ਬਣਾ ਕੇ ਮਾਂ ਦੀ ਪੱ ਤ ਲੁੱ ਟ ਣ ਵਾਲਾ ਥਾਣੇਦਾਰ

ਬਠਿੰਡਾ, 12 ਮਈ- ਇਥੋਂ ਦੇ ਏ ਐੱਸ ਆਈ ’ਤੇ ਕ ਥਿ ਤ ਤੌਰ ’ਤੇ ਔਰਤ ਦੀ ਇੱ ਜ਼ ਤ ਨਾਲ ਖਿ ਲ ਵਾ ੜ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਏ ਐੱਸ ਆਈ ਨੂੰ ਔਰਤ ਨੂੰ ਗ ਲ ਤ ਹਾ ਲ ਤ ਵਿੱਚ ਕਾ ਬੂ ਕੀਤਾ ਗਿਆ।

ਵੀਡੀਓ ਵਿੱਚ ਪਿੰਡ ਵਾਸੀਆਂ ਨੇ ਬਠਿੰਡਾ ਪੁਲੀਸ ਦੇ ਸੀਆਈਏ-1 ਵਿੰ ਗ ਵਿੱਚ ਤਾਇਨਾਤ ਏ ਐੱਸ ਆਈ ਗੁਰਵਿੰਦਰ ਸਿੰਘ ਨੂੰ ਔਰਤ ਦੇ ਘਰ ਵਿੱਚ ਦਾਖਲ ਹੋ ਕੇ ਪੱਤ ਲੁੱ ਟ ਦਿ ਆਂ ਕਰਦਿਆਂ ਕਾ ਬੂ ਕੀਤਾ। ਮਾਮਲਾ ਭੁੱਚੋਂ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ।

ਔਰਤ ਨੇ ਦੋ ਸ਼ ਲਗਾਇਆ ਕਿ ਏ ਐੱਸ ਆਈ ਨੇ ਉਸ ਦੇ 20 ਸਾਲ ਦੇ ਝੂ ਠੇ ਮਾਮਲੇ ਵਿੱਚ ਫ-ਸਾ-ਇ-ਆ ਹੈ। ਔਰਤ ਨੇ ਦੋ ਸ਼ ਲਗਾਇਆ ਕਿ ਏ ਐੱਸ ਆਈ ਨੇ ਉਸ ਨਾਲ ਸ ਰੀ ਰ ਕ ਸ-ਬੰ-ਧ ਬਣਾਉਣ ਲਈ ਦ-ਬਾ-ਅ ਪਾਇਆ। ਬਠਿੰਡਾ ਦੇ ਐੱਸ ਐੱਸ ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਏ ਐੱਸ ਆਈ ਖ਼ਿ ਲਾ ਫ਼ ਮਾਮਲਾ ਦ ਰ ਜ ਕਰ ਲਿਆ ਹੈ ਤੇ ਉਸ ਨੂੰ ਬ ਰ ਖ਼ਾ ਸ ਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।