ਮੈਂ ਬੰਜਰ ਨਹੀ ਸੀ ਘਾਟ ਤਾਂ ਉਹਦੇ ਵਿੱਚ ਸੀ

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮਨਜੀਤ ਦੇ ਬਾਰੇ ਜਿਸ ਨੇ ਆ ਪ ਣੇ ਜੀਵਨ ਵਿੱਚ ਬਹੁਤ ਦੁੱਖ ਪ੍ਰੇਸ਼ਾਨੀਆਂ ਚੇਲੀਆਂ ਪਰ ਅੰਤ ਵਿੱਚ ਉਸ ਦੀ ਤਾਂ ਗ਼ਲਤੀ ਹੀ ਨਹੀਂ ਸੀ। ਦੋ ਸ ਤੋ ਮਨਜੀਤ ਦਾ ਵਿਆਹ ਦਸ ਸਾਲ ਪਹਿਲਾਂ ਤਰਸੇਮ ਨਾਂ ਦੇ ਮੁੰਡੇ ਦੇ ਨਾਲ ਹੋਇਆ ਸੀ। ਵਿ ਆ ਹ ਤੋਂ ਦੋ ਸਾਲ ਬਾਅਦ ਵੀ ਉਸ ਦੀ ਕੋਈ ਔਲਾਦ ਨਹੀਂ ਸੀ। ਇਸ ਗੱਲ ਦੀ ਮਨਜੀਤ ਅਤੇ ਉਸ ਦੇ ਸਹੁਰੇ ਵਾਲਿਆਂ ਨੂੰ ਬਹੁਤ ਦੁੱਖ ਸੀ ਪਰ ਮ ਨ ਜੀ ਤ ਇਸ ਗੱਲ ਦਾ ਦੁੱਖ ਕਿਸੇ ਨੂੰ ਵੀ ਮਹਿਸੂਸ ਨਹੀਂ ਹੋਣ ਦਿੰਦੀ ਸੀ ਪਰ ਤਿੰਨ ਸਾਲ ਬਾਅਦ। ਉਸ ਦੀ ਸੱਸ ਉਸ ਨੂੰ ਤਾ ਹ ਨੇ ਮਾਰਨ ਲੱਗ ਪਈ ਅਤੇ ਉਸ ਨੂੰ ਤਲਾਕ ਦੇਣ ਲਈ ਵੀ ਕਹਿਣ ਲੱਗ ਪਈ। ਇੱਕ ਦਿ ਨ ਉਸ ਨੇ ਮਨਜੀਤ ਨੂੰ ਇੰਨਾ ਤੰਗ ਕੀਤਾ ਕਿ ਮਨਜੀਤ ਨੇ ਆਪਣੇ ਘਰ ਵਾ ਲਿ ਆਂ ਨੂੰ ਸੱਦ ਲਿਆ।

ਅਤੇ ਕੁਝ ਸਮੇਂ ਬਾਅਦ ਆਪਣੇ ਪਤੀ ਤ ਰ ਸੇ ਮ ਤੋਂ ਤਲਾਕ ਲੈ ਲਿਆ। ਉਸ ਦੇ ਤਲਾਕ ਲੈਣ ਤੋਂ ਛੇ ਮਹੀਨੇ ਬਾਅਦ ਮਨਜੀਤ ਦੇ ਘਰ ਵਾਲਿਆਂ ਨੇ ਉਸ ਦਾ ਵਿ ਆ ਹ ਫਿਰ ਤੋਂ ਕਰ ਦਿੱਤਾ ਅਤੇ ਸਾਲ ਬਾਅਦ ਉਹ ਗਰਭਪਤੀ ਹੋ ਗਈ। ਇਸ ਨੂੰ ਛੇ ਮਹੀਨੇ ਬਾਅਦ ਇੱਕ ਦਿਨ ਉਹ ਆ ਪ ਣੀ ਪੁਰਾਣੀ ਸੱਸ ਨੂੰ ਬਾਜ਼ਾਰ ਦੇ ਵਿੱਚ ਮਿਲਦੀ ਹੈ। ਉਸ ਦੀ ਪੁਰਾਣੀ ਸੱਸ ਨੇ ਕਿ ਹਾ ਕਿ ਉਹ ਆਪਣੇ ਪੁੱਤਰ ਦਾ ਵਿਆਹ ਫਿਰ ਤੋਂ ਕਰ ਰਹੀ ਹੈ।

ਪਰ ਉਹ ਆਪਣੀ ਮਨਹੂਸ ਸ਼ਕਲ ਨਾ ਦਿਖਾਵੇ। ਪ ਹਿ ਲਾਂ ਤਾਂ ਮਨਜੀਤ ਨੂੰ ਇਸ ਦਾ ਦੁੱਖ ਲੱਗਦਾ ਹੈ। ਪਰ ਫਿਰ ਉਹ ਉੱਚੀ ਉੱਚੀ ਹੱਸਣ ਲੱਗ ਪੈਂਦੀ ਹੈ। ਤੇ ਆਪਣਾ ਸਾਲ ਖੋ ਲ੍ਹ ਕੇ ਦਿਖਾਉਂਦੀ ਹੈ ਕਿ ਉਹ ਗਰਭਵਤੀ ਹੈ। ਇਸ ਤੋਂ ਬਾ ਅ ਦ ਉਹ ਕਹਿੰਦੀ ਹੈ ਕਿ ਬੰਜਰ ਉਹ ਨਹੀਂ ਸਗੋਂ ਉਸ ਦੇ ਪੁੱਤਰ ਨੂੰ ਬੀਜ ਲਗਾਉਣਾ ਨਹੀਂ ਆ ਉਂ ਦਾ। ਇਸ ਤੋਂ ਬਾਅਦ ਉਸ ਦੀ ਪੁਰਾਣੀ ਸੱਸ ਸ਼ਰਮ ਮਹਿਸੂਸ ਕਰਦੀ ਹੈ ਅਤੇ ਚਲੀ ਜਾਂਦੀ ਹੈ।

Leave a Reply

Your email address will not be published.