1000 ਕਰੋੜ ਦੇ ਕਰਜ਼ੇ ‘ਚ ਡੁੱਬੇ ਬਾਹੂਬਲੀ ਪ੍ਰਭਾਸ

ਸਾਊਥ ਸੁਪਰਸਟਾਰ ਪ੍ਰਭਾਸ ਦੀ ਪ੍ਰੋਡਕਸ਼ਨ ਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪ੍ਰਭਾਸ ਲਗਭਗ 1000 ਕਰੋੜ ਦੇ ਕਰਜ਼ੇ ਵਿਚ ਡੁੱਬ ਗਿਆ ਹੈ। ਹਾਲਾਂਕਿ ਪ੍ਰਭਾਸ ਕਾਫ਼ੀ ਲਗਜ਼ਰੀ ਜ਼ਿੰਦਗੀ ਜਿਊਂਦਾ ਹੈ।

ਦੱਸ ਦਈਏ ਕਿ ਪ੍ਰਭਾਸ ਨੂੰ ਗੱਡੀਆਂ ਦਾ ਬਹੁਤ ਸ਼ੌਕ ਹੈ। ਇਸ ਲਈ ਉਸ ਦੇ ਘਰ ਦੇ ਬਾਹਰਲੇ ਏਰੀਆ ਵਿਚ ਬਹੁਤ ਮਹਿੰਗੀਆਂ ਗੱਡੀਆਂ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਨਾਲ ਹੀ ਇਸ ਤਸਵੀਰ ਵਿਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਪ੍ਰਭਾਸ ਦੇ ਘਰ ਦਾ ਇੰਟੀਰੀਅਰ ਵੀ ਬਹੁਤ ਜ਼ਬਰਦਸਤ ਹੈ।

ਦੱਸ ਦਈਏ ਕਿ ਪ੍ਰਭਾਸ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ। ਅਜਿਹੇ ਵਿਚ ਜਦੋਂ ਵੀ ਕੋਈ ਬੱਚੇ ਫੈਨ ਉਨ੍ਹਾਂ ਦੇ ਘਰ ਆਉਂਦੇ ਹੈ ਤਾਂ ਉਹ ਕੁਝ ਸਮਾਂ ਕੱਢ ਕੇ ਬੱਚਿਆਂ ਨੂੰ ਜ਼ਰੂਰ ਮਿਲਦੇ ਹਨ। ਕੰਪਨੀ ਦੇ ਭਾਰੀ ਨੁਕਸਾਨ ਦੇ ਚੱਲਦਿਆਂ ਪ੍ਰਭਾਸ ਤੇ ਉਸ ਦੀ ਟੀਮ ਨੂੰ ਫ਼ਿਲਮ ‘ਰਾਧੇ ਸ਼ਿਆਮ’ ਤੋਂ ਕਾਫ਼ੀ ਉਮੀਦਾਂ ਹਨ।

ਪ੍ਰਭਾਸ ਦੀ ਕੰਪਨੀ ਯੂਵੀ ਕ੍ਰਿਏਸ਼ਨਜ਼ ਹੁਣ ਫ਼ਿਲਮ ‘ਰਾਧੇ ਸ਼ਿਆਮ’ ਲੈ ਕੇ ਆ ਰਹੀ ਹੈ। ਇਸ ਫ਼ਿਲਮ ਵਿਚ ਪ੍ਰਭਾਸ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਵਿਚ ਪ੍ਰਭਾਸ ਲਵਰ ਬੁਆਏ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ।

ਦੱਸਣਯੋਗ ਹੈ ਕਿ ਭਾਰਤ ਵਿਚ ਸਭ ਤੋਂ ਜ਼ਿਆਦਾ ਚਹੇਤੇ ਮਰਦਾਂ ‘ਚੋਂ ਇਕ ਪ੍ਰਭਾਸ ਦੇ ਫੈਨਜ਼ ਦੇਸ਼ ਭਰ ਦੇ ਨਾਲ-ਨਾਲ ਦੁਨੀਆ ਭਰ ‘ਚ ਫੈਲੇ ਹੋਏ ਹਨ।

‘ਬਾਹੂਬਲੀ’ ਸਟਾਰ ਨੇ ਆਪਣੀ ਫ਼ਿਲਮ ‘ਬਾਹੂਬਲੀ : ਦਿ ਬਿਗਨਿੰਗ’ ਦੀ ਰਿਲੀਜ਼ਿੰਗ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾ ਲਈ ਸੀ ਤੇ ਫ਼ਿਲਮ ਦੇ ਦੂਜੇ ਭਾਗ ਨੇ ਹੋਰ ਜ਼ਿਆਦਾ ਪ੍ਰਸਿੱਧੀ ਤੇ ਸਟਾਰਡਮ ਹਾਸਲ ਕਰਵਾਉਣ ‘ਚ ਮਦਦਗਾਰ ਸਾਬਿਤ ਹੋਈ ਸੀ।

ਬਾਹੂਬਲੀ ਦੇ ਨਾਂ ਨਾਲ ਮਸ਼ਹੂਰ ਹੋਏ ਪ੍ਰਭਾਸ ਸਾਊਥ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਬਹੁਤ ਮਸ਼ਹੂਰ ਹਨ। ਉਨ੍ਹਾਂ ਨੇ ਬਹੁਤ ਹੀ ਹਿੱਟ ਫ਼ਿਲਮਾਂ ਫ਼ਿਲਮ ਇੰਡਸਟਰੀ ਨੂੰ ਦਿੱਤੀਆਂ ਹਨ। ਉਹ ਪੂਰੇ ਦੇਸ਼ ‘ਚ ‘ਬਾਹੂਬਲੀ’ ਦੇ ਨਾਂ ਨਾਲ ਵੀ ਮਸ਼ਹੂਰ ਹਨ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਪ੍ਰਭਾਸ ਨੇ ਬਹੁਤ ਸਾਰੇ ਬ੍ਰੈਂਡ ਦੇ ਵਿਗਿਆਪਨ ਕਰਨ ਤੋਂ ਮਨਾ ਕਰ ਦਿੱਤਾ ਹੈ। ਉਨ੍ਹਾਂ ਦੇ ਇੱਕ ਨਜਦੀਕੀ ਨੇ ਇੱਕ ਵੈੱਬ ਸਾਈਟ ਨੂੰ ਦੱਸਿਆ ਕਿ ਪ੍ਰਭਾਸ ਦੀ ਪਾਪੂਲੈਰਟੀ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਬਹੁਤ ਹੈ। ਇਸ ਲਈ ਉਨ੍ਹਾਂ ਨੇ ਕਿਸੇ ਬ੍ਰੈਂਡ ਦਾ ਵਿਗਿਆਪਨ ਕਰਨ ਲਈ ਇੱਕ ਨੀਤੀ ਬਣਾਈ ਹੈ। ਉਸ ਬੰਦੇ ਨੇ ਦੱਸਿਆ ਕਿ ਪ੍ਰਭਾਸ ਨੇ ਪਿਛਲੇ ਸਾਲ 150 ਕਰੋੜ ਦਾ ਵਿਗਿਆਪਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਬਰਾਂਡ ਉਨ੍ਹਾਂ ਦੀਆਂ ਨੀਤੀਆਂ ‘ਤੇ ਖਰੇ ਨਹੀਂ ਉੱਤਰ ਰਹੇ ਸਨ। ਪ੍ਰਭਾਸ ਦਾ ਮੰਨਣਾ ਹੈ ਕਿ ਕੋਈ ਵੀ ਕੰਪਨੀ ਉਨ੍ਹਾਂ ਦਾ ਨਾਂ ਲੈ ਕੇ ਕਿਸੇ ਨੂੰ ਬੁੱਧੂ ਨਹੀਂ ਬਣਾ ਸਕਦੀ। ਪ੍ਰਭਾਸ ਉਨ੍ਹਾਂ ਬ੍ਰੈਂਡਸ ਦਾ ਹੀ ਵਿਗਿਆਪਨ ਕਰਦੇ ਹਨ, ਜਿਹੜੇ ਸਹੀ ਚੀਜ ਲੋਕਾਂ ਨੂੰ ਮੁਹੱਈਆ ਕਰਵਾਉਂਦੇ ਹਨ।

ਦੱਸ ਦਈਏ ਕਿ ਪ੍ਰਭਾਸ ਦੀ ਪ੍ਰੋਡਕਸ਼ਨ ਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪ੍ਰਭਾਸ ਲਗਭਗ 1000 ਕਰੋੜ ਦੇ ਕਰਜ਼ੇ ਵਿਚ ਡੁੱਬ ਗਿਆ ਹੈ। ਹਾਲਾਂਕਿ ਪ੍ਰਭਾਸ ਕਾਫ਼ੀ ਲਗਜ਼ਰੀ ਜ਼ਿੰਦਗੀ ਜਿਊਂਦਾ ਹੈ। ਦੱਸ ਦਈਏ ਕਿ ਪ੍ਰਭਾਸ ਨੂੰ ਗੱਡੀਆਂ ਦਾ ਬਹੁਤ ਸ਼ੌਕ ਹੈ। ਇਸ ਲਈ ਉਸ ਦੇ ਘਰ ਦੇ ਬਾਹਰਲੇ ਏਰੀਆ ਵਿਚ ਬਹੁਤ ਮਹਿੰਗੀਆਂ ਗੱਡੀਆਂ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਨਾਲ ਹੀ ਇਸ ਤਸਵੀਰ ਵਿਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਪ੍ਰਭਾਸ ਦੇ ਘਰ ਦਾ ਇੰਟੀਰੀਅਰ ਵੀ ਬਹੁਤ ਜ਼ ਬ ਰ ਦ ਸ ਤ ਹੈ।

ਦੱਸ ਦਈਏ ਕਿ ਪ੍ਰਭਾਸ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ। ਅਜਿਹੇ ਵਿਚ ਜਦੋਂ ਵੀ ਕੋਈ ਬੱਚੇ ਫੈਨ ਉਨ੍ਹਾਂ ਦੇ ਘਰ ਆਉਂਦੇ ਹੈ ਤਾਂ ਉਹ ਕੁਝ ਸਮਾਂ ਕੱਢ ਕੇ ਬੱਚਿਆਂ ਨੂੰ ਜ਼ਰੂਰ ਮਿਲਦੇ ਹਨ। ਕੰਪਨੀ ਦੇ ਭਾਰੀ ਨੁਕਸਾਨ ਦੇ ਚੱਲਦਿਆਂ ਪ੍ਰਭਾਸ ਤੇ ਉਸ ਦੀ ਟੀਮ ਨੂੰ ਫ਼ਿਲਮ ‘ਰਾਧੇ ਸ਼ਿਆਮ’ ਤੋਂ ਕਾਫ਼ੀ ਉਮੀਦਾਂ ਹਨ। ਪ੍ਰਭਾਸ ਦੀ ਕੰਪਨੀ ਯੂਵੀ ਕ੍ਰਿਏਸ਼ਨਜ਼ ਹੁਣ ਫ਼ਿਲਮ ‘ਰਾਧੇ ਸ਼ਿਆਮ’ ਲੈ ਕੇ ਆ ਰਹੀ ਹੈ। ਇਸ ਫ਼ਿਲਮ ਵਿਚ ਪ੍ਰਭਾਸ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਵਿਚ ਪ੍ਰਭਾਸ ਲਵਰ ਬੁਆਏ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ।

ਦੱਸਣਯੋਗ ਹੈ ਕਿ ਭਾਰਤ ਵਿਚ ਸਭ ਤੋਂ ਜ਼ਿਆਦਾ ਚਹੇਤੇ ਮਰਦਾਂ ‘ਚੋਂ ਇਕ ਪ੍ਰਭਾਸ ਦੇ ਫੈਨਜ਼ ਦੇਸ਼ ਭਰ ਦੇ ਨਾਲ-ਨਾਲ ਦੁਨੀਆ ਭਰ ‘ਚ ਫੈਲੇ ਹੋਏ ਹਨ। ‘ਬਾਹੂਬਲੀ’ ਸਟਾਰ ਨੇ ਆਪਣੀ ਫ਼ਿਲਮ ‘ਬਾਹੂਬਲੀ : ਦਿ ਬਿਗਨਿੰਗ’ ਦੀ ਰਿਲੀਜ਼ਿੰਗ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾ ਲਈ ਸੀ ਤੇ ਫ਼ਿਲਮ ਦੇ ਦੂਜੇ ਭਾਗ ਨੇ ਹੋਰ ਜ਼ਿਆਦਾ ਪ੍ਰਸਿੱਧੀ ਤੇ ਸਟਾਰਡਮ ਹਾਸਲ ਕਰਵਾਉਣ ‘ਚ ਮਦਦਗਾਰ ਸਾਬਿਤ ਹੋਈ ਸੀ।