ਮਨੀਸ਼ਾ ਗੁਲਾਟੀ ਨੇ ਲਹਿੰਬਰ ਦੀ ਸਾਲੀ ਨੂੰ ਮੁੜ ਪਾਈ ਝਾੜ

ਮਨੀਸ਼ਾ ਗੁਲਾਟੀ ਨੇ ਲਹਿੰਬਰ ਦੀ ਸਾਲੀ ਨੂੰ ਮੁੜ ਪਾਈ ਝਾੜ, ਕਿਹਾ ਜੇ ਮਾ ਰ ਕੁੱ ਟ ਦੀਆਂ ਵੀਡੀਓ ਸੀ ਤਾਂ ਪੁਲਿਸ ਕੋਲ ਕਿਉਂ ਨਹੀਂ ਕੀਤੀ ਪਹੁੰਚ
ਲਹਿੰਬਰ ਦੀ ਸਾਲੀ ‘ਤੇ ਇਕ ਵਾਰ ਫਿਰ ਗਰਮ ਹੋਈ ਮਹਿਲਾ ਕਮਿਸ਼ਨਰ ਮਨੀਸ਼ਾ ਗੁਲਾਟੀ .. “ਜੇ ਲਹਿੰਬਰ ਦੀ ਸਾਲੀ ਨਿਕਲੀ ਝੂਠੀ, ਤਾਂ ਫਿਰ ਸਾਲੀ ‘ਤੇ ਹੋਵੇਗੀ ਵੱਡੀ ਕਾਰਵਾਈ”

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਮਾਮਲਾ ਇਕ ਵਾਰ ਮੁੜ ਸੁਰਖ਼ੀਆਂ ’ਚ ਆ ਗਿਆ ਹੈ। ਹੁਣ ਇਕ ਵਾਰ ਮੁੜ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਵਲੋਂ ਉਸ ’ਤੇ ਗੰਭੀਰ ਦੋਸ਼ ਲਗਾਏ ਗਏ ਹਨ। ਰਜਨੀ ਨੇ ਆਪਣੇ ਪਤੀ ਬੰਨੀ ਅਰੋੜਾ ਨਾਲ ਮਿਲ ਕੇ ਪ੍ਰੈੱਸ ਕਾਨਫਰੰਸ ਕਰਕੇ ਲਹਿੰਬਰ ਹੁਸੈਨਪੁਰੀ ’ਤੇ ਗੰਭੀਰ ਦੋਸ਼ ਲਗਾਏ ਹਨ।

ਪ੍ਰੈੱਸ ਕਾਨਫਰੰਸ ’ਚ ਰਜਨੀ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਕੋਲੋਂ ਉਸ ਨੂੰ ਜਾਨ ਦਾ ਖ਼ ਤ ਰਾ ਹੈ। ਉਸ ਨੇ ਸਾਫ ਕਿਹਾ ਹੈ ਕਿ ਲਹਿੰਬਰ ਹੁਸੈਨਪੁਰੀ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇੰਨਾ ਹੀ ਨਹੀਂ, ਉਸ ਦੇ ਪਤੀ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਉਸ ਨੂੰ ਵਾਰ-ਵਾਰ ਦਬਾਅ ਬਣਾ ਰਿਹਾ ਹੈ ਕਿ ਜੋ ਵੀ ਸਬੂਤ ਉਸ ਨੇ ਰੱਖੇ ਹਨ, ਉਨ੍ਹਾਂ ਨੂੰ ਡਿਲੀਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਾਇਕ ਦੇ ਖ਼ਿਲਾਫ਼ ਉਨ੍ਹਾਂ ਕੋਲ ਕਈ ਵੀਡੀਓਜ਼ ਹਨ, ਜਿਨ੍ਹਾਂ ’ਚ ਉਹ ਆਪਣੀ ਪਤਨੀ ਨੂੰ ਕੁੱ ਟ ਦਾ-ਮਾਰਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ, ਉਹ ਆਪਣੇ ਬੱਚਿਆਂ ’ਤੇ ਵੀ ਜ਼ੁ ਲ ਮ ਕਰ ਰਿਹਾ ਹੈ। ਅਜਿਹੇ ’ਚ ਉਨ੍ਹਾਂ ’ਤੇ ਵੀਡੀਓਜ਼ ਤੇ ਤਸਵੀਰਾਂ ਨੂੰ ਡਿਲੀਟ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰ ਦਾ ਵਿ ਵਾ ਦ ਕੁਝ ਦਿਨ ਪਹਿਲਾਂ ਬੇਹੱਦ ਗ ਰ ਮਾ ਇ ਆ ਹੋਇਆ ਸੀ। ਇੰਨਾ ਹੀ ਨਹੀਂ, ਕਾਫੀ ਉਲਝਣ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਇਸ ਨੂੰ ਸੁਲਝਾ ਲਿਆ ਗਿਆ ਸੀ।