ਨਵਜੋਤ ਸਿੱਧੂ ਦੀ ਘਰਵਾਲੀ ਦਾ ਸੋਨੀਆ ਮਾਨ ਦਾ ਵੱਡਾ ਬਿਆਨ

0
359

ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਨਵਜੋਤ ਕੌਰ ਸਿੱਧੂ ਦਾ ਸੋਨੀਆ ਮਾਨ ਤੇ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਉੱਥੇ ਹੀ ਨਵਜੋਤ ਕੌਰ ਸਿੱਧੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਨਾ ਜਿਹੜਾ ਬੰਦਾ ਚੰਗਾ ਬੋਲਦਾ ਹੈ ਉਸ ਨੂੰ ਚੰਗਾ ਨੇਤਾ ਨਾ ਕਿਹਾ ਕਰੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਕ ਬੰਦਾ ਇਕੱਲਾ ਚੰਗਾ ਬੋਲਦਾ ਹੈ ਤੇ ਦਮਾਕੋ ਥੋੜ੍ਹਾ ਖ਼ਰਾਬ ਹੈ ਉਹਨੂੰ ਕੁਝ ਵੀ ਪੁਲਿਟੀਕਲ ਬਾਰੇ ਪਤਾ ਨਹੀਂ ਹੈ ਤੁਸੀਂ ਉਸ ਨੂੰ ਚੰਗਾ ਨੇਤਾ ਕਹਿ ਦਿੰਦੇ ਹੋ ਸੋਨੀਆ ਮਾਨ ਨੇ ਕਿਸਾਨਾਂ ਦੇ ਬਾਰੇ ਸਪੀਚ ਬਹੁਤ ਵਧੀਆ ਦਿੱਤੀ ਹੈ

ਪਰ ਸੋਨੀਆ ਮਾਨ ਨੇ ਕਿਸਾਨਾਂ ਦੇ ਲਈ ਕੀ ਕੀਤਾ ਹੈ ਅੱਜ ਤਕ ਸੋਨੀਆ ਮਾਨ ਨੇ ਕੋਈ ਵੀ ਕੰਮ ਕਿਸਾਨਾਂ ਦੇ ਲਈ ਕੀਤਾ ਹੈ ਜੇਕਰ ਸੋਨੀਆ ਮਾਨ ਕਹਿ ਰਹੀ ਹੈ ਕਿ ਮੈਂ ਪੰਜਾਬੀ ਇੰਡਸਟਰੀ ਛੱਡ ਦਿੱਤੀ ਹੈ ਅਤੇ ਪੰਜਾਬੀ ਇੰਡਸਟਰੀ ਤਾਂ ਅਸੀਂ ਵੀ ਛੱਡ ਦਿੱਤੀ ਹੈ ਜੇਕਰ ਸੋਨੀਆ ਮਨ ਕਹਿ ਰਹੀ ਹੈ ਕਿ ਮੈਂ ਕੁਰਬਾਨੀ ਦਿੱਤੀ ਹੈ ਤਾਂ ਕੁਰਬਾਨੀ ਤਾਂ ਅਸੀਂ ਵੀ ਦਿੱਤੀ ਹੈ ਮੈਂ ਡਾਕਟਰੀ ਦੀ ਕੁ ਰ ਬਾ ਨੀ ਦਿੱਤੀ ਹੈ ਮੇਰੇ ਘਰਵਾਲੇ ਨੇ 25 ਕਰੋੜ ਰੁਪੱਈਆ ਸਾਲ ਦਾ ਛੱਡਿਆ ਹੈ ਸੋਨੀਆ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਪੰਜਾਬ ਦੇ ਭਲੇ ਦੇ ਲਈ ਅਕਾਲੀ ਦਲ ਨੂੰ

ਜੁਆਇਨ ਕਰ ਰਹੀ ਹਾਂ ਪਰ ਇਸ ਸੰਬੰਧੀ ਨਵਜੋਤ ਕੌਰ ਸਿੱਧੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਭਲੇ ਲਈ ਕੰਮ ਕਰੇਗੀ ਉਦੋਂ ਦੇਖਾਂਗੇ ਪੈਸੇ ਦੀ ਕਮੀ ਹੋਣੀ ਹੈ ਸੋਨੀਆ ਮਾਨ ਨੂੰ ਓਧਰੋਂ ਕੁਝ ਨਹੀਂ ਮਿਲਿਆ ਹੋਣਾ ਹੈ ਤਾਂ ਕਰਕੇ ਹੀ ਅੱਜ ਅਕਾਲੀ ਦਲ ਦੇ ਵਿਚ ਸ਼ਾਮਿਲ ਹੋਣ ਦੇ ਲਈ ਆ ਰਹੀ ਹੈ ਪਰ ਇੱਥੇ ਕੁਝ ਵੀ ਨਹੀਂ ਬਣਨ ਵਾਲਾ ਹੈ ਮੈਂ ਤਾਂ ਸੋਨੀਆ ਮਾਨ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੂੰ ਭੁੱਲ ਕੇ ਵੀ ਗਲਤੀ ਨਾ ਕਰੀਂ ਕਿਉਂਕਿ ਅਕਾਲੀ ਦਲ ਦੇ ਫਿਊਚਰ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ