ਪੰਜਾਬ ਦੇ ਇਹ ਸੱਤ ਪਿੰਡ ਪਾਕਿਸਤਾਨ ਚ ਹੋਣਗੇ ਸ਼ਾਮਿਲ

ਪੰਜਾਬ ਦੇ ਪਿੰਡਾ ਅਤੇ ਸ਼ਹਿਰਾ ਚ ਰਹਿਣ ਵਾਲੇ ਲੋਕ ਸੋਚਦੇ ਹਨ ਕਿ ਅਸੀ ਸੁਖੀ ਵਸਦੇ ਹਾਂ ਪਰ ਅਸਲ ਚ ਪੰਜਾਬ ਦੇ ਸੱਤ ਪਿੰਡ ਅਜਿਹੇ ਹਨ ਜੋ ਕਿ ਪਾਕਿਸਤਾਨ ਨਾਲ ਮਿਲਣਾ ਚਾਹੁੰਦੇ ਹਨ ਉਕਤ ਤਸਵੀਰਾ ਗੁਰਦਾਸਪੁਰ ਚ ਪੈਦੇ ਰਾਵੀ ਦਰਿਆ ਦੇ ਮਕੌਣਾ ਪੱਤਣ ਦੀਆ ਹਨ ਜਿੱਥੇ ਬਰਸਾਤ ਦੇ ਦਿਨਾ ਚ ਆ ਕੇ ਪ੍ਰਸ਼ਾਸਨ ਦੁਆਰਾਂ ਬਣਾਇਆ ਆਰਜ਼ੀ ਪੁੱਲ ਚੁੱਕ ਦਿੱਤਾ ਜਾਦਾ ਹੈ ਅਤੇ ਦਰਿਆ ਤੋ ਪਾਰ ਵਸਦੇ ਸੱਤਾ ਪਿੰਡਾਂ ਚਾ ਸੰਪਰਕ ਪੰਜਾਬ ਅਤੇ ਭਾਰਤ ਨਾਲੋ ਪੁਰੀ ਤਰਾ ਟੁੱਟ ਜਾਦਾ ਹੈ

ਹਾਲਾਤ ਇਹ ਬਣ ਜਾਦੇ ਹਨ ਕਿ ਉਹਨਾਂ ਕੋਲ ਦਰਿਆ ਪਾਰ ਕਰਨ ਦਾ ਇੱਕੋ ਇਕ ਰਾਹ ਬੇੜੀ ਬੱਚਦੀ ਹੈ ਪਿੰਡ ਵਾਸੀਆ ਮੁਤਾਬਿਕ ਹਰ ਵਾਰ ਵੋਟਾ ਸਮੇ ਉਹਨਾਂ ਨਾਲ ਪੁੱਲ ਬਣਾੁੳਣ ਦਾ ਵਾਅਦਾ ਕੀਤਾ ਜਾਦਾ ਹੈ ਪਰ ਸਰਕਾਰ ਬਣਨ ਤੇ ਨਾ ਤਾ ਸਿਆਸਤਦਾਨ ਅਤੇ ਨਾ ਹੀ ਪ੍ਰਸ਼ਾਸਨ ਉਹਨਾਂ ਦੀ ਕੋਈ ਸਾਰ ਲੈਦਾ ਹੈ ਪਿੰਡਾਂ ਦੇ ਤਿੰਨ ਪਾਸੇ ਦਰਿਆ ਦਾ ਪਾਣੀ ਅਤੇ ਚੌਥੇ ਪਾਸੇ ਪਾਕਿਸਤਾਨ ਦਾ ਬਾ ਰ ਡਰ ਪੈਦਾ ਹੈ ਜਿਸ ਕਾਰਨ ਬਰਸਾਤ ਦੇ ਦਿਨਾ ਵਿੱਚ

ਇਹ ਪਿੰਡ ਮਹਿਜ ਟਾਪੂ ਬਣ ਕੇ ਹੀ ਰਹਿ ਜਾਦੇ ਹਨ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਹਨਾ ਨੂੰ ਪੁੱਲ ਬਣਾ ਕੇ ਨਹੀ ਦੇਣਾ ਹੈ ਤਾ ਉਨ੍ਹਾ ਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਵੇ ਉਹਨਾਂ ਦੱਸਿਆ ਕਿ ਦਿਨ ਚ ਕੇਵਲ ਦੋ ਵਾਰ ਬੇੜੀ ਆਰ ਪਾਰ ਜਾਦੀ ਹੈ ਅਜਿਹੇ ਵਿੱਚ ਐਮ ਰ ਜੈਂ ਸੀ ਲੋੜ ਪੈਣ ਤੇ ਉਹਨਾਂ ਵਾਸਤੇ ਕੋਈ ਸਹੂਲਤ ਮੌਜੂਦ ਨਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ