ਜੰਮੂ ਹਵਾਈ ਅੱਡੇ ਤੇ ਪੰਜ ਪੰਜ ਮਿੰਟ ਚ ਹੋਏ 2 ਵੱਡੇ ਧ ਮਾ ਕੇ

ਜੰਮੂ ਦੇ ਤਕਨੀਕੀ ਹਵਾਈ ਅੱਡੇ ਦੇ ਕੰਪਲੈੱਕਸ ਦੇ ਵਿੱਚ ਅੱਜ ਸਵੇਰੇ ਦੋ ਵੱਡੇ ਧਮਾਕਿਆਂ ਦੀ ਅਵਾਜ ਸੁਣਾਈ ਦਿੱਤੀ ਸਾਵਧਾਨੀ ਦੇ ਤੌਰ ਤੇ ਬੰਬ ਡਿਸਪੋਜਲ ਟੀਮ ਅਤੇ ਫੌਰੈਸਿਕ ਟੀਮ ਮੌਕੇ ਤੇ ਪਹੁੰਚ ਗਈ ਹੈ ਜਾਣਕਾਰੀ ਮੁਤਾਬਿਕ ਇਸ ਧਮਾਕੇ ਦੀ ਆਵਾਜ਼ ਬਹੁਤ ਦੂਰ ਤੱਕ ਸੁਣਾਈ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਰਾਤ ਦੇ ਕਰੀਬ ਦੋ ਵਜੇ ਵਾ ਪ ਰੀ ਹੈ ਦੱਸ ਦਈਏ ਕਿ ਇਸ ਜਗ੍ਹਾ ਤੇ ਭਾਰਤੀ ਹਵਾਈ ਸੈਨਾ ਦਾ ਹੈੱਡਕੁਆਟਰ ਅਤੇ ਜੰਮੂ ਦਾ ਮੁੱਖ ਹਵਾਈ ਅੱਡਾ ਵੀ

ਇਸੇ ਕੰਪਲੈੱਕਸ ਚ ਆਉਦਾ ਹੈ ਧ ਮਾ ਕੇ ਤੋ ਬਾਅਦ ਆਸ ਪਾਸ ਦੇ ਇਲਾਕੇ ਚ ਹ ਫ ੜਾ ਦ ਫ ੜੀ ਦਾ ਮਾਹੌਲ ਬਣਿਆਂ ਹੋਇਆਂ ਹੈ ਹਵਾਈ ਸੈਨਾ, ਭਾਰਤੀ ਸੈਨਾ ਅਤੇ ਜੰਮੂ ਕਸ਼ਮੀਰ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਹਨ ਹਾਲਾਕਿ ਪੁਲਿਸ ਜਾ ਕਿਸੇ ਹੋਰ ਏਜੰਸੀ ਵੱਲੋ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਵੱਲੋ ਮਾਮਲੇ ਦੀ ਜਾਂ ਚ ਪੜਤਾਲ ਕੀਤੀ ਜਾ ਰਹੀ ਹੈ

ਭਾਰਤੀ ਸੈਨਾ ਨੇ ਸ਼ੱ ਕ ਪ੍ਰਗਟਾਇਆ ਹੈ ਕਿ ਇਹ ਡਰੋਨ ਨਾਲ ਕੀਤੇ ਗਏ ਹ ਮ ਲੇ ਹੋ ਸਕਦੇ ਹਨ ਜਿਸ ਦੀਆ ਸੰਭਾਵਨਾਵਾਂ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਸੂਤਰਾਂ ਮੁਤਾਬਿਕ ਇਸ ਧਮਾਕੇ ਦੌਰਾਨ ਦੋ ਜਵਾਨ ਵੀ ਜਖਮੀ ਹੋਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਬਲਾ ਨੇ ਸ਼ੱਕ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਵੀ ਕੀਤਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ