ਜੋਨੀ ਬਾਬੇ ਦੇ ਇਸ ਬਿਆਨ ਬਾਰੇ ਤੁਸੀਂ ਕੀ ਕਹੋਗੇ?

ਜਿਲਾ ਸੰਗਰੂਰ ਦੇ ਪਿੰਡ ਜੌਲੀਆ ਤੋ ਧਾਰਮਿਕ ਭਾ ਵ ਨਾਵਾ ਭ ੜ ਕਾ ਉ ਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ ਦਰਅਸਲ ਇਕ ਮਹਿਲਾ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬੇ ਅ ਦ ਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਦੌਰਾਨ ਉਕਤ ਮਹਿਲਾ ਦੁਆਰਾ ਤੇਲ ਛਿ ੜ ਕ ਕੇ ਅੱ ਗ ਲਗਾ ਦੇਣ ਕਾਰਨ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ, ਪਾਲਕੀ ਸਾਹਿਬ ਅਤੇ ਏ ਸੀ ਅ ਗ ਨ ਭੇਟ ਹੋ ਗਏ ਜਿਸ ਕਾਰਨ ਇਲਾਕੇ ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੁਲਵੰਤ ਸਿੰਘ ਜੌਲੀਆ ਨੇ ਦੱਸਿਆ ਕਿ ਪਿੰਡ ਦੀ ਹੀ ਇਕ ਮਹਿਲਾ ਅੱਜ ਸਵੇਰੇ 11 ਵਜੇ ਗੁਰੂਘਰ ਵਿਖੇ ਦਾਖ਼ਲ ਹੋਈ ਜਿਸ ਤੋਂ ਬਾਅਦ ਉਕਤ ਮਹਿਲਾ ਗੁਰੂਘਰ ਅੰਦਰ ਦਰਬਾਰ ਸਾਹਿਬ ਵਿਖੇ ਗਈ ਜਿੱਥੇ ਕਿ ਉਸ ਨੇ ਇਕ ਬੋਤਲ ਚੋ ਤੇਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਪਰ ਛਿ ੜ ਕ ਕੇ ਅੱ ਗ ਲਗਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਈ ਜਿਸ ਦੇ ਚੱਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅਤੇ ਪਾਲਕੀ ਸਾਹਿਬ ਅ ਗ ਨ ਭੇਟ ਹੋ ਗਏ ਅਤੇ ਨਾਲ ਹੀ ਦਰਬਾਰ ਸਾਹਿਬ ਚ ਲੱਗੇ ਏ ਸੀ ਅੱਗ ਦੀ ਭੇਟ ਚੜ ਗਏ ਅਤੇ ਇਹ ਅੱ ਗ ਦਰਬਾਰ ਸਾਹਿਬ ਚ ਬਣੇ ਸੱਚਖੰਡ ਹਾਲ ਚ ਵੀ ਜਾ ਲੱਗੀ ਜਿਸ ਤੇ ਪਿੰਡ ਵਾਸੀਆਂ ਵੱਲੋਂ ਭਾਰੀ ਜਦੋਂ ਜਹਿਦ ਕਰਕੇ ਸੱਚਖੰਡ ਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਬਚਾ ਲਿਆ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਗੁਰਦੁਆਰਾ ਸਾਹਿਬ ਚ ਧੂੰਆਂ ਨਿਕਲਦਾ ਦੇਖਿਆਂ ਤਾਂ

ਪਿੰਡ ਵਾਸੀਆਂ ਨੇ ਮੌਕੇ ਉਪਰ ਪਹੁੰਚ ਕੇ ਅੱ ਗ ਉਪਰ ਕਾ ਬੂ ਪਾਉਣ ਲਈ ਜਦੋ ਜਹਿਦ ਸ਼ੁਰੂ ਕਰ ਦਿੱਤੀ ਅਤੇ ਇਸ ਘਟਨਾ ਦੀ ਸੂਚਨਾ ਪੁਲਿਸ ਅਤੇ ਫ਼ਾ ਇ ਰ ਬਿ੍ਰਗੇਡ ਨੂੰ ਦਿੱਤੀ ਉਹਨਾਂ ਦੱਸਿਆ ਕਿ ਉਕਤ ਮਹਿਲਾ ਵੱਲੋ ਗੁਰਦੁਆਰਾ ਸਾਹਿਬ ਚ ਅੱ ਗ ਲਗਾਉਣ ਦੀ ਦੀ ਸਾਰੀ ਵੀਡਿਉ ਲੱਗੇ ਹੋਏ ਸੀ ਸੀ ਟੀ ਵੀ ਕੈਮਰਿਆਂ ਚ ਕੈ ਦ ਹੋ ਗਈ ਉਹਨਾਂ ਪੁਲਿਸ ਪ੍ਰਸ਼ਾਸਨ ਤੋ ਇਸ ਮਾਮਲੇ ਦੀ ਤਹਿ ਤੱਕ ਜਾਣ ਅਤੇ ਦੋਸ਼ੀ ਮਹਿਲਾ ਖਿਲਾਫ ਸਖਤ ਕਾ ਰ ਵਾਈ ਦੀ ਮੰਗ ਕੀਤੀ ਹੈ