ਕਿਸਾਨਾਂ ਤੇ ਗੱਡੀ ਚ ੜਾ ਉ ਣ ਦੇ ਮਾਮਲੇ ਚ ਸੁਖਜਿੰਦਰ ਰੰਧਾਵਾ ਦਾ ਵੱਡਾ ਐਲਾਨ

0
362

ਬੀਤੇ ਦਿਨੀਂ ਫਿਰੋਜ਼ਪੁਰ ਵਿਚ ਕਿਸਾਨਾਂ ਤੇ ਹੋਏ ਹ ਮ ਲੇ ਦਾ ਮਾਮਲਾ ਹੁਣ ਵਿਧਾਨ ਸਭਾ ਪਹੁੰਚ ਗਿਆ ਹੈ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਰੋਜ਼ਪੁਰ ਕਾਰ ਤੇ ਕਾਰਵਾਈ ਕਰਨ ਦਾ ਅੈਲਾਨ ਕੀਤਾ ਹੈ ਇਸਦੇ ਨਾਲ ਹੀ ਗ੍ਰਹਿ ਮੰਤਰੀ ਰੰਧਾਵਾ ਨੇ ਕਥਿਤ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਵਾਇਰਲ ਹੋਈ ਆਡੀਓ ਤੇ ਵੀ ਕਾਰਵਾਈ ਦੀ ਗੱਲ ਆਖੀ ਹੈ ਸੁਖਜਿੰਦਰ ਰੰਧਾਵਾ ਨੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੂੰ ਗੱਡੀ ਦੇ ਬੋਨਟ ਤੇ ਬਿਠਾ ਕੇ ਗੱਡੀ ਭਜਾਉਣ ਦੀ ਫੋਟੋ ਅਤੇ ਗੱਡੀ ਚੋਂ ਪਿ ਸ ਟ ਲ ਦਿਖਾਉਣ ਦੀ ਫੋਟੋ ਦਿਖਾਉਂਦਿਆਂ ਅਕਾਲੀ ਦਲ ਤੇ ਕਈ ਤਰ੍ਹਾਂ ਦੇ

ਇ ਲ ਜ਼ਾ ਮ ਲਾ ਦਿੱਤੇ ਹਨ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਨੇ ਫ਼ਿਰੋਜ਼ਪੁਰ ਵਿੱਚ ਲਖੀਮਪੁਰ ਖੀਰੀ ਵਰਗਾ ਕਾਂ ਡ ਦੁਹਰਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸ ਦਈਏ ਕਿ ਬੀਤੇ ਦਿਨੀਂ ਫਿਰੋਜ਼ਪੁਰ ਵਿਚ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕਰਨਗੇ ਕਿਸਾਨਾਂ ਅਤੇ ਅਕਾਲੀ ਵਰਕਰਾਂ ਵਿਚਾਲੇ ਝ ੜ ਪ ਹੋ ਗਈ ਸੀ ਇ ਲ ਜ਼ਾ ਮ ਲੱਗੇ ਸਨ ਕਿ ਅਕਾਲੀ ਆਗੂਆਂ ਨੇ ਕਿਸਾਨਾਂ ਉਪਰ ਗੱਡੀ ਚ ੜ੍ਹਾ ਉ ਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਿਸਾਨਾਂ ਉਪਰ ਗੋ ਲੀ ਆਂ ਵੀ ਚਲਾਈਆਂ ਹਨ ਜਿਸ ਤੋਂ ਬਾਅਦ ਬੀਤੇ ਕੱਲ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਅਤੇ ਉਸ ਦੇ ਡਰਾਈਵਰ ਖਿਲਾਫ

ਪੁਲਿਸ ਨੇ 3 ਸੌ 7 ਦਾ ਮਾਮਲਾ ਦਰਜ ਕੀਤਾ ਹੈ ਉਧਰ ਇਸ ਘਟਨਾ ਦੀਆਂ ਕੁਝ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਫਿਲਹਾਲ ਹੁਣ ਜਦੋਂ ਇਹ ਮੁੱਦਾ ਵਿਧਾਨ ਸਭਾ ਵਿੱਚ ਪਹੁੰਚ ਗਿਆ ਹੈ ਤਾਂ ਗ੍ਰਹਿ ਮੰਤਰੀ ਰੰਧਾਵਾ ਨੇ ਕਾਰਵਾਈ ਦੇ ਹੁਕਮ ਦਿੱਤੇ ਹਨ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਕਾਰਵਾਈ ਕਦੋਂ ਅਤੇ ਕਿਹੋ ਜਿਹੀ ਹੁੰਦੀ ਹੈ ਕਿਸਾਨਾਂ ਵੱਲੋਂ ਲਗਾਤਾਰ ਅਕਾਲੀ ਆਗੂ ਨੋਨੀ ਮਾਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਅਜਿਹੇ ਵਿੱਚ ਹੁਣੇ ਗ੍ਰਿਫ਼ਤਾਰੀ ਕਦੋਂ ਹੁੰਦੀ ਹੈ ਇਸ ਤੇ ਵੀ ਨਜ਼ਰ ਬਣੀ ਰਹੇਗੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ