ਕੈਨੇਡਾ ਤੋਂ ਆਹ ਹਜਾਰਾਂ ਕੁੜੀਆਂ ਹੋਣਗੀਆਂ ਡਿਪੋਰਟ, ਲੱਖਾਂ ਲਵਾ ਮੁਕਰੀਆਂ ਜਰਾ ਸਾਵਧਾਨ

ਇਕ ਹੋਰ ਠੱਗਰਾਣੀ ਲੱਭ ਲਈ
👉 ਮੇਰਾ ਨਾਮ ਜੈਦੀਪ ਸਿੰਘ ਪਿੰਡ ਵੱਲਾ ਵਿਆਹ 15 ਦਸੰਬਰ 2017 ਨੂ ਇਸ ਕੁੜੀ ਨਾਲ ਹੋਇਆ ਸੀ । ਇਸ ਕੁੜੀ ਦਾ ਨਾਮ ਸੁਖਮਨਦੀਪ ਕੌਰ ਸ਼ : ਬਲਜਿੰਦਰ ਸਿੰਘ ਸ/ ਮੇਜਰ ਸਿੰਘ ਪਿੰਡ: ਭਿਖੀਵਿੰਡ ਜਿੱਲ਼ਾ ਤਰਨ ਤਾਰਨ । ਸਾਡਾ ਵਿਆਹ ਦੋਵੇ ਪਰਿਵਾਰਾਂ ਦੀ ਸਹਿਮਤੀ ਤੇ ਵਚੋਲੇ ਥਰੂ ਹੋਇਆ ਸੀ। ਵਿਆਹ ਤੋ ਬਾਅਦ ਇਹ 15 ਦਿਨ ਸਾਡੇ ਘਰੇ ਰਹੀ । ਫਿਰ ਇਹ ਕਨੇਡਾ ਚਲੀ ਗਈ। ਕਨੇਡਾ ਜਾਣ ਦਾ ਸਾਰਾ ਖਰਚਾ ਮੇਰੇ ਪਰਿਵਾਰ ਨੇ ਕੀਤਾ ਸੀ। ਸਾਡਾ ਸਾਰਾ ਖਰਚ 40 ਲੱਖ ਰੁਪਏ ਆਇਆ ਹੈ। ਜਿਸਦੇ ਵਿਚ ਇਹ ਸਾਡੇ ਕੋਲੋ ਖਾਣ ਪੀਣ ਦਾ ਰਿਹਣ ਸਹਿਣ ਦਾ ਸਾਰਾ ਖਰਚਾ ਸਾਡੇ ਕੋਲੋ ਮੰਗਵਾਉਦੀ ਰਹੀ।

ਇਸਨੇ ਦੋ ਵਾਰੀ ਮੇਰੇ ਕਾਗਜ ਗ਼ਲਤ ਲਾ ਕੇ ਮੇਰਾ ਵਿਜ਼ਾ ਰਿਜੈਕਟ ਕਰਵਾਇਆ। 4 ਫੀਸਾ ਦੇਣ ਤੋ ਬਾਅਦ ਇਸਨੇ 3 ਫੀਸਾ ਦੀ ਹੋਰ ਮੰਗ ਕੀਤੀ। ਅਸੀ ਇਸਨੂ ਕਿਹਾ ਕੇ ਫੀਸਾ ਤੇ ਅਸੀ ਦੇ ਚੁਕੇ ਆ । ਜਿੰਨੀਆ ਬਨਦੀਆ ਸੀ । ਫਿਰ ਅਸੀ ਇੰਸਨੂ 3 ਵਾਰੀ ਵਿਜ਼ਾ ਅਪਲਾਈ ਕਰਨ ਵਾਸਤੇ ਕਿਹਾ ਕਹਿੰਦੀ 3 ਫੀਸਾ ਦੇ 15 lakh ਰੁਪਏ ਸਾਨੂ ਕੈਸ਼ ਦੇਵੋ ਪਹਿਲਾ ਜਿਸਦੇ ਵਿਚ ਕੀ ਕੁੜੀ ਦਾ ਪਿਉ ਵੀ ਸ਼ਾਮਲ ਸੀ।ਅਸੀ ਕੁੜੀ ਦੇ ਪਿਉ ਨੂ ਕਿਹਾ ਕੇ ਸਾਡੇ ਕੋਲੋ ਐਨੇ ਪੈਸੇ ਨਹੀ ਹੈਗੇ। ਅਸੀ ਪਹਿਲਾ ਹੀ 40 lakh ਲਗਾ ਚੁਕੇ ਆ। ਕੁੜੀ ਦਾ ਪਿਉ ਕਹਿਦਾ ਕੇ ਪੈਸੇ ਤੇ ਤੁਹਾਨੂੰ ਦੇਣੈ ਈ ਪੇਣੈ ਆ। ਅਸੀ ਵਿਚੋਲਿਆ ਨੂ ਕਿਆ ਪੰਚਾਇਤ ਨੂ ਵੀ ਬੁਹਤ ਵਾਰੀ ਲੈ ਕੇ ਗਏ ।ਇਹਨਾ ਨੇ ਸਾਡੀ ਕਿਸੇ ਦੀ ਵੀ ਮੰਨਣ ਨੂੰ ਤਿਆਰ ਨਹੀਂ