ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ,”ਬੇਅੰਤ ਕੌਰ ਨੂੰ ਵੀ ਸੱਦਿਆ ਜਾਵੇਗਾ ਪੰਜਾਬ’

ਜਿਹੜਾ ਉੱਠਦਾ ਚੱਕਕੇ ਫ਼ੋਨ ਵੀਡੀਉ ਬਣਾਉਣ ਲੱਗ ਜਾਂਦਾ ਅਖੇ ਮੁੰਡਿਆ ਤੋਂ ਆਈਲਟਸ ਨੀ ਹੁੰਦੀ , ਵੀਡੀਉ ਥੋੜੀ ਲੰਬੀ, ਪਰ ਦਿਉ ਜਵਾਬ ਜਿੰਨਾ ਨੂੰ ਲੱਗਦਾ ਕਿ ਮੁੰਡੇ ਤਾਂ ਬਸ ਬੇਕਾਰ ਹੀ ਰਹਿ ਗਏ ਹੁਣ ਪੰਜਾਬ ਚ ਅਕਲ ਤਾਂ ਸਾਰੀ ਇਹਨਾਂ ਬੁੱਧੀ-ਜੀਵੀਆਂ ਕੋਲ ਹੀ ਰਹਿਗੀ

ਸੌਦੇਬਾਜ਼ੀ ਬਨਾਮ ਨਫ਼ਾ ਨੁਕਸਾਨ ..ਮੇਰੀ ਨਿੱਜੀ ਹਮਦਰਦੀ ਹੈ ਮਰਹੂਮ ਲਵਪ੍ਰੀਤ ਸਿੰਘ ਨਾਲ । ਇਹ ਹਥਲੀ ਫੋਟੋ ਲਵਪ੍ਰੀਤ ਸਿੰਘ ਧਨੌਲਾ ਦੀ ਪਤਨੀ ਬੇਅੰਤ ਕੌਰ ਬਾਜਵਾ ਵਾਸੀ ਖੁੱਡੀ ਕਲਾਂ, ਬਰਨਾਲਾ ਦੀ ਉਸਦੇ ਕਥਿਤ ਪ੍ਰੇਮੀ ਰਵਪ੍ਰੀਤ ਸਿੰਘ ਜੌਹਲ ਵਾਸੀ ਜੁਨੈਤਪੁਰਾ, ਲੁਧਿਆਣਾ ਨਾਲ ਹੈ। ਬੇਅੰਤ ਇੱਕ ਟੀਵੀ ਇੰਟਰਵਿਊ ਵਿੱਚ ਹੁੱਬ ਹੁੱਬ ਕੇ ਕਹਿ ਰਹੀ ਸੀ ਕਿ ਮੇਰਾ ਕੋਈ ਕਸੂਰ ਨਹੀਂ ਤੇ ਮੈਨੂੰ ਨਹੀਂ ਪਤਾ ਕਿਸੇ ਗੱਲ ਦਾ। ਨੋਟ : ਇਹ ਫੋਟੋ ਸਿਰਫ ਸਬੂਤ ਤੌਰ ਤੇ ਪਾਈ ਹੈ ਕਿਉਂਕਿ ਇਹ ਵਾਰ ਵਾਰ ਸਬੂਤ ਦੀ ਹੀ ਮੰਗ ਕਰ ਰਹੀ ਸੀ

ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਮਨੀਸ਼ਾ ਗੁਲਾਟੀ ਦਾ ਵੱਡਾ ਬਿਆਨ,”ਬੇਅੰਤ ਕੌਰ ਨੂੰ ਵੀ ਸੱਦਿਆ ਜਾਵੇਗਾ ਪੰਜਾਬ’

ਮਨੀਸ਼ਾ ਗੁਲਾਟੀ ਨੇ ਫੇਸਬੁੱਕ ਤੇ ਲਿਖਿਆ- ਅੱਜ ਮੈਂ ਲਵਪ੍ਰੀਤ ਦੇ ਪਰਿਵਾਰ ਵਾਲਿਆਂ ਨੂੰ ਮਿਲੀ, ਸੱਚ ਮੰਨੋ ਬਹੁਤ ਹੀ ਦੁੱਖ ਲੱਗਿਆ ਦੇਖ ਕੇ। ਮੇਰੇ ਕੋਲ ਜ਼ਿਆਦਾ ਕੁੱਝ ਨਹੀਂ ਹੈ ਬੋਲਣ ਲਈ, ਇੱਕ ਮਾਂ ਨੂੰ ਰੋਂਦੇ ਦੇਖ ਕੇ ਮੇਰਾ ਮੰਨ ਵੀ ਵਲੂੰ ਧ ਰਿ ਆ ਗਿਆ। ਕਿਸੇ ਵੀ ਮਾਂ ਦੇ ਪੁੱਤ ਨਾਲ ਅਜਿਹਾ ਨਾ ਹੋਵੇ। ਫ਼ਿਲਹਾਲ ਮੈਂ ਦੋਵੇਂ ਪੱਖਾਂ ਨਾਲ ਗੱਲਬਾਤ ਕੀਤੀ ਹੈ। ਅਸੀਂ ਦੋਵੇਂ ਪਰਿਵਾਰਾਂ ਨਾਲ ਬੈਠ ਕੇ ਚੰਗੀ ਤਰ੍ਹਾਂ ਕੇਸ ਦੀ ਪੜਤਾਲ ਕਰ ਕੇ ਕਿਸੇ ਫ਼ੈਸਲੇ ‘ਤੇ ਪਹੁੰਚਣਗੇ।

ਕੱਲ੍ਹ ਮੈਂ ਬਰਨਾਲੇ ਕੇਸ ‘ਚ ਕੁੜੀ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਸੀ ਜਿਸ ‘ਚ ਮੈਂ ਉਨ੍ਹਾਂ ਨੂੰ ਕਈ ਸਵਾਲ ਕੀਤੇ। ਕੁੱਝ ਗੱਲਾਂ ਦੇ ਜੁਵਾਬ ਮਿਲੇ ਹਨ ਅਤੇ ਕੁੱਝ ਦੇ ਹਾਲੇ ਬਾਕੀ ਹਨ। ਹਾਲੇ ਮੈਂ ਰਸਤੇ ‘ਚ ਹਾਂ ਅਤੇ ਬਰਨਾਲੇ ਜਾ ਰਹੀ ਹਾਂ ਦੂਜੇ ਪੱਖ ਜਾਨਣ ਲਈ ਤਾਂ ਕਿ ਇਸ ਕੇਸ ‘ਚ ਸਹੀ ਕਾਰਵਾਈ ਹੋਵੇ।

ਕਹਿੰਦੇ ‘ਲਵਪ੍ਰੀਤ ਪੈਸੇ ਲੈ ਕੈਨੇਡਾ ਭੱਜੀ ਵਹੁਟੀ ਪਿੱਛੇ ਨਹੀਂ, ਚਿੱਟਾ ਲਾ ਕੇ ਮ ਰਿ ਆ’, ਕੁੜੀ ਦੇ ਘਰਦੇ ਪੱਤਰਕਾਰ ਨਾਲ ਹੋ’ਗੇ ਔਖੇ ! ਗੁਰਿੰਦਰ ਭੱਟੀ ਨੇ ਖੋਲ੍ਹੇ ਭੇਦ, ਕਿਵੇਂ ਕੁੜੀ ਹੋਊ ਡਿਪੋਰਟ !