ਲਵਪ੍ਰੀਤ ਮਾਮਲੇ ਚ ਵੱਡੀ ਖ਼ਬਰ

ਬੀਤੇ ਦਿਨੀ ਜਿਲਾ ਬਰਨਾਲਾ ਦੇ ਕਸਬਾ ਧਨੌਲਾ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਖ਼ੁ ਦ ਕੁ ਸ਼ੀ ਕਰ ਲਈ ਗਈ ਸੀ ਜਿਸ ਦਾ ਕਾਰਨ ਉਸ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਹੈ ਦਰਅਸਲ ਲਵਪ੍ਰੀਤ ਸਿੰਘ ਦੁਆਰਾਂ ਖਰਚਾ ਕਰਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ ਗਿਆ ਸੀ ਜਿੱਥੇ ਜਾ ਕੇ ਬੇਅੰਤ ਦੇ ਰੰਗ ਢੰਗ ਬਦਲ ਗਏ ਤੇ ਉਸ ਨੇ ਲਵਪ੍ਰੀਤ ਨੂੰ ਕੈਨੇਡਾ ਸੱਦਣ ਤੋ ਇਨਕਾਰ ਕਰ ਦਿੱਤਾ ਜਿਸ ਤੋ ਦੁ ਖੀ ਹੋ ਕੇ ਲਵਪ੍ਰੀਤ ਨੇ ਖੁ ਦ ਕੁ ਸ਼ੀ ਕਰ ਲਈ ਜਿਸ ਉਪਰੰਤ ਹੁਣ ਵੱਖ ਵੱਖ ਲੋਕਾ ਦਾ ਮਿ੍ਰਤਕ

ਲਵਪ੍ਰੀਤ ਸਿੰਘ ਦੇ ਪੱਖ ਚ ਸਾਹਮਣੇ ਆਉਣਾ ਜਾਰੀ ਹੈ ਅਜਿਹੇ ਵਿੱਚ ਪੰਜਾਬੀ ਗਾਇਕਾ ਜੱਸੀ ਕੌਰ ਨੇ ਸ਼ੋਸ਼ਲ ਮੀਡੀਆ ਤੇ ਲਾਿੲਵ ਆ ਕੇ ਆਖਿਆਂ ਕਿ ਲਵਪ੍ਰੀਤ ਸਿੰਘ ਵੱਲੋ ਖ਼ੁ ਦ ਕੁ ਸ਼ੀ ਕਰ ਲੈਣਾ ਬਹੁਤ ਮੰ ਦ ਭਾ ਗਾ ਹੈ ਹਾਲਾਕਿ ਲਵਪ੍ਰੀਤ ਸਿੰਘ ਦੁਆਰਾ ਖੁ ਦ ਕੁ ਸ਼ੀ ਕਰਨ ਵਾਲੇ ਲੈਵਲ ਤੱਕ ਜਾਣ ਪਿੱਛੇ ਜੋ ਕਾਰਨ ਰਹੇ ਹਨ ਉਹਨਾਂ ਕਾਰਨਾ ਬਾਰੇ ਸਾਰੇ ਚੰਗੀ ਤਰਾ ਜਾਣੂ ਹਨ ਅਤੇ ਹੁਣ ਤੱਕ ਜੋ ਸਬੂਤ ਸਾਹਮਣੇ ਆਏ ਹਨ ਉਹਨਾਂ ਤੋ ਕਾਫੀ ਹੱਦ ਤੱਕ ਬਹੁਤ ਕੁਝ ਕਲੀਅਰ ਹੋ ਜਾਦਾ ਹੈ

ਪਰ ਬਾਵਜੂਦ ਇਸ ਦੇ ਕੁਝ ਲੋਕ ਲਵਪ੍ਰੀਤ ਸਿੰਘ ਦੀ ਪਤਨੀ ਦੇ ਹੱਕ ਵਿੱਚ ਆ ਰਹੇ ਹਨ ਅਤੇ ਆਖ ਰਹੇ ਹਨ ਕਿ ਉਸ ਨੂੰ ਕੈਨੇਡਾ ਤੋ ਡਿਪੋਰਟ ਨਹੀ ਕਰਨਾ ਚਾਹੀਦਾ ਹੈ ਤੇ ਅਜਿਹੇ ਲੋਕਾ ਨੂੰ ਮੇਰੀ ਬੇਨਤੀ ਹੈ ਕਿ ਉਹ ਆਪਣੇ ਆਪ ਨੂੰ ਲਵਪ੍ਰੀਤ ਦੇ ਮਾ ਪਿਉ ਦੀ ਥਾਂ ਤੇ ਰੱਖ ਕੇ ਦੇਖਣ ਜਿਹਨਾ ਦਾ ਜਵਾਨ ਪੁੱਤ ਇਸ ਦੁਨੀਆ ਤੋ ਚਲਿਆਂ ਗਿਆ ਤੇ ਜਿਸ ਦੇ ਵਿਛੋੜੇ ਕਾਰਨ ਹੁਣ ਤੱਕ ਉਹ ਕਿਸੇ ਨਾਲ ਗੱਲਬਾਤ ਕਰਨ ਦਾ ਹੌਸਲਾ ਨਹੀ ਦਿਖਾ ਸਕੇ ਹਨ ਇਸ ਮੌਕੇ ਜੱਸੀ ਕੌਰ ਨੇ ਆਖਿਆਂ ਕਿ ਉਸ ਨੇ ਲਵਪ੍ਰੀਤ ਦੀ ਪਤਨੀ ਦੀ

ਇੰਟਰਵਿਊ ਵੀ ਸੁਣੀ ਜਿਸ ਵਿੱਚ ਉਸ ਵੱਲੋ ਜੋ ਕੁਝ ਆਖਿਆਂ ਗਿਆ ਉਹ ਕਿਤੇ ਨਾ ਕਿਤੇ ਮਨ-ਘੜਤ ਹੀ ਰਿਹਾ ਜਿਸ ਤੋ ਸਾਫ ਜਾ ਹਿ ਰ ਹੋ ਰਿਹਾ ਸੀ ਕਿ ਉਹ ਡਰਾਮੇ ਕਰ ਰਹੀ ਹੈ ਜਿਸ ਦਾ ਮਕਸਦ ਕੇਵਲ ਤੇ ਕੇਵਲ ਕੈਨੇਡਾ ਤੋ ਡਿਪੋਰਟ ਹੋਣ ਤੋ ਬਚਣਾ ਹੈ ਅਜਿਹੇ ਵਿੱਚ ਲਵਪ੍ਰੀਤ ਦੀ ਪਤਨੀ ਸ ਜਾ ਦੀ ਹੱਕਦਾਰ ਹੈ ਅਤੇ ਉਸ ਨੂੰ ਬਣਦੀ ਸ ਜਾ ਮਿਲਣੀ ਵੀ ਚਾਹੀਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ