ਬੇਅੰਤ ਕੌਰ ਬਾਜਵਾ ਦੀ ਸਹੇਲੀ ਦੀ ਅੱਖ ‘ਚੋਂ ਆਏ ਹੰਝੂ, ਬੇਅੰਤ ਕੌਰ ਦੀ ਦੱਸੀ ਅਸਲੀਅਤ

ਬਰਨਾਲਾ ਦੇ ਕਸਬਾ ਧਨੌਲਾ ਦੇ ਲਵਪ੍ਰੀਤ ਸਿੰਘ ਦੀ ਮੌ ਤ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜਰ ਆ ਰਿਹਾ ਹੈ ਅਜਿਹੇ ਵਿੱਚ ਹੁਣ ਲਵਪ੍ਰੀਤ ਸਿੰਘ ਦੀ ਪਤਨੀ ਬੇਅੰਤ ਕੌਰ ਬਾਜਵਾ ਦੀਆ ਤਸਵੀਰਾ ਸਾਹਮਣੇ ਆਈਆ ਹਨ ਜਿਸ ਵਿੱਚ ਉਹ ਕਿਸੇ ਹੋਰ ਮੁੰਡੇ ਨਾਲ ਖੜੀ ਦਿਖਾਈ ਦੇ ਰਹੀ ਹੈ

ਜਾਣਕਾਰੀ ਮੁਤਾਬਿਕ ਉਕਤ ਮੁੰਡੇ ਦਾ ਨਾਮ ਰਵਦੀਪ ਸਿੰਘ ਜੌਹਲ ਹੈ ਜੋ ਕਿ ਲੁਧਿਆਣਾ ਦੇ ਪਿੰਡ ਜਨੇਤਪੁਰ ਦਾ ਰਹਿਣ ਵਾਲਾ ਹੈ ਉਕਤ ਤਸਵੀਰਾ ਨੇ ਇਸ ਮਾਮਲੇ ਚ ਨਵੀ ਚਰਚਾ ਛੇ ੜ ਦਿੱਤੀ ਹੈ ਦਰਅਸਲ ਲਵਪ੍ਰੀਤ ਵੱਲੋ

ਖੁ ਦ ਕੁ ਸ਼ੀ ਕਰਨ ਤੋ ਬਾਅਦ ਜਿੱਥੇ ਉਸ ਦੇ ਪਰਿਵਾਰ ਅਤੇ ਪਤਨੀ ਬੇਅੰਤ ਕੌਰ ਨੇ ਆਪਣਾ ਪੱਖ ਰੱਖਿਆਂ ਸੀ ਉੱਥੇ ਹੀ ਲਵਪ੍ਰੀਤ ਦੇ ਭੂਆ ਦਾ ਮੁੰਡਾ ਵੀ ਆਪਣਾ ਪ੍ਰਤੀਕਰਮ ਦੇ ਚੁੱਕਿਆਂ ਹੈ ਪਰ ਸ਼ੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਇਨ੍ਹਾਂ ਤਸਵੀਰਾ ਨੇ ਮਾਮਲੇ ਚ ਨਵਾ ਮੋੜ ਲਿਆ ਦਿੱਤਾ ਹੈ

ਜਿਸ ਤੋ ਬਾਅਦ ਦੇਖਣਯੋਗ ਹੋਵੇਗਾ ਕਿ ਇਨ੍ਹਾਂ ਵਾਿੲਰਲ ਹੋਈਆ ਤਸਵੀਰਾ ਅਤੇ ਤਸਵੀਰਾ ਵਿਚਲੇ ਮੁੰਡੇ ਬਾਰੇ ਬੇਅੰਤ ਕੌਰ ਕੀ ਸਪੱਸ਼ਟੀਕਰਨ ਦਿੰਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,

ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ