ਬੇਅੰਤ ਕੌਰ ਦੇ ਮਾਪਿਆਂ ਨੇ ਦੱਸੀ ਸਾਰੀ ਸਚਾਈ, ਹੁਣ ਬੇਅੰਤ ਦੀ ਲਵਪ੍ਰੀਤ ਦੀ ਸਾਰੀ ਚੈਟ ਹੋਈ ਵਾਇਰਲ

ਇਸ ਵੇਲੇ ਦੀ ਵੱਡੀ ਖ਼ਬਰ ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਮਾਮਲੇ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਜਿਵੇਂ ਗਏ ਪਿਛਲੇ ਦਿਨੀਂ ਲਵਪ੍ਰੀਤ ਸਿੰਘ ਦੇ ਵੱਲੋਂ ਖ਼ੁ ਦ ਕੁ ਸ਼ੀ ਕਰ ਲਈ ਗਈ ਸੀ ਲਵਪ੍ਰੀਤ ਜੋ ਕਿ ਬਰਨਾਲਾ ਦੇ ਕਸਬਾ ਧਨੌਲਾ ਦੇ ਰਹਿਣ ਵਾਲਾ ਸੀ ਲਵਪ੍ਰੀਤ ਸਿੰਘ ਨੇ ਖੁ ਦ ਕੁ ਸ਼ੀ ਕਰਨ ਦਾ ਕਾਰਨ ਉਸ ਦੀ ਪਤਨੀ ਬੇਅੰਤ ਕੌਰ ਨੂੰ ਦੱਸਿਆ ਗਿਆ ਬੇਅੰਤ ਕੌਰ ਜੋ ਕਿ ਲਵਪ੍ਰੀਤ ਸਿੰਘ ਨਾਲ ਵਿਆਹ ਕਰਾਉਣ ਤੋਂ ਬਾਅਦ ਕੈਨੇਡਾ ਚਲੀ ਗਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਲਵਪ੍ਰੀਤ ਸਿੰਘ ਨੂੰ


ਕਨੇਡਾ ਜਾ ਕੇ ਮੈਂ ਸਿਰ ਕਰਨੇ ਬੰਦ ਕਰ ਦਿੱਤੇ ਸੀ ਉਸਦੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਸੀ ਉੱਥੇ ਹੀ ਲਵਪ੍ਰੀਤ ਸਿੰਘ ਨੇ ਪਰਿਵਾਰ ਵੱਲੋਂ ਪਿੰਡ ਕੋਟ ਦੇ ਉੱਪਰ ਇ ਲ ਜ਼ਾ ਮ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਮੁੰਡੇ ਦੀ ਮੌ ਤ ਦਾ ਕਾਰਨ ਬੇਅੰਤ ਕੌਰ ਹੀ ਹੈ ਜਿਸ ਤੋਂ ਬਾਅਦ ਹੁਣ ਬੇਅੰਤ ਕੌਰ ਦੇ ਮਾਤਾ ਪਿਤਾ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ ਦੇ ਖ਼ਿਲਾਫ਼ ਸੋਸ਼ਲ ਮੀਡੀਆ ਉੱਪਰ ਬਹੁਤ ਕੁਝ ਗ਼ਲਤ ਲਿਖਿਆ ਜਾ ਰਿਹਾ ਹੈ

ਅਤੇ ਉਸ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੀ ਲੜਕੀ ਲਗਾਤਾਰ ਸ ਦ ਮੇ ਵਿਚ ਹੈ ਲਵਪ੍ਰੀਤ ਦੇ ਮਾਤਾ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੁੜੀ ਬੇਅੰਤ ਕੌਰ ਦੇ ਆਪਣੇ ਘਰਵਾਲੇ ਦੇ ਨਾਲ ਬਹੁਤ ਵਧੀਆ ਸਬੰਧ ਸਨ ਅਤੇ ਦੋਹਾਂ ਦੀ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਬੇਅੰਤ ਕੌਰ ਦੇ ਮਾਤਾ ਪਿਤਾ ਨੇ ਕਿਹਾ ਹੈ ਕਿ ਲਵਪ੍ਰੀਤ ਸਿੰਘ ਅਕਸਰ ਹੀ ਬੇਅੰਤ ਕੌਰ ਤੋਂ ਪੈਸਿਆਂ ਅਤੇ ਨਵੇਂ ਖ਼ੂ ਨ ਦੀ ਮੰਗ ਕਰਿਆ ਕਰਦਾ ਸੀ

ਅਤੇ ਬੇਅੰਤ ਲਵਪ੍ਰੀਤ ਨੂੰ ਪੈਸੇ ਭੇਜਦੀ ਵੀ ਸੀ ਅਤੇ ਜਿਸ ਦਿਨ ਲਵਪ੍ਰੀਤ ਦੀ ਮੌ ਤ ਹੋਈ ਉਸ ਦਿਨ ਸਾਨੂੰ ਇਹ ਦੱਸਿਆ ਗਿਆ ਕਿ ਮੌਤਾਂ ਰੈਕ ਆ ਜਾਣ ਕਰਕੇ ਹੋਈ ਹੈ ਅਤੇ ਜਿਸ ਤੇ ਅਸੀਂ ਆਪਣੇ ਵੱਲੋਂ ਮੰਡੀਆਂ ਸਾਰੀਆਂ ਰਸਮਾਂ ਨਿਭਾਈਆਂ ਪਰ ਫਿਰ ਕੁਝ ਦਿਨਾਂ ਬਾਅਦ ਇਸ ਸਭ ਲਈ ਸਾਡੀ ਲੜਕੀ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਗਿਆ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਦੇ ਲਈ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ