ਘਰ ਦੀ ਛੱਤ ਤੋ ਆ ਰਹੀਆਂ ਸੀ ਅਜੀਬ ਆਵਾਜਾਂ ਜਦ ਸੱਚਾਈ ਪਤਾ ਲੱਗੀ ਤਾਂ

ਘਰ ਦੀ ਛੱਤ ਤੋਂ ਆ ਰਹੀਆਂ ਸਨ ਅਜੀਬੋ-ਗਰੀਬ ਆਵਾਜ਼ਾਂ ਜਿਸ ਕਾ ਰ ਨ ਘਰ ਦਾ ਮਾਲਕ ਰਹਿੰਦਾ ਸੀ ਪਰੇਸ਼ਾਨ।ਜਦੋਂ ਇਸਦੀ ਜਾਂਚ ਕਰਵਾਈ ਗਈ ਤਾਂ ਅਜੀਬ ਮਾਮਲਾ ਸਾਹਮਣੇ ਆਇਆ।ਦਰਅਸਲ ਇਹ ਅ ਜੀ ਬੋ ਗਰੀਬ ਮਾਮਲਾ ਅਮਰੀਕਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਲੀਸ਼ਾ ਨਾ ਦੀ ਮ ਹਿ ਲਾ ਰਹਿੰਦੀ ਹੈ।ਉਸਦਾ ਕਹਿਣਾ ਹੈ..ਕਿ ਉਸਦੇ ਘਰ ਵਿੱਚੋਂ ਕੁਝ ਦਿਨਾਂ ਤੋਂ ਅਜੀਬੋ-ਗਰੀਬ ਆਵਾਜ਼ਾਂ ਸੁਣਾਈ ਦੇ ਰ ਹੀ ਆਂ ਸਨ।ਜਿਸਨੂੰ ਪਹਿਲਾਂ ਤਾਂ ਉਸਨੇ ਨਜ਼ਰ ਅੰਦਾਜ਼ ਕੀਤਾ।ਪਰ ਇੱਕ ਦਿਨ ਆਵਾਜ਼ ਉੱਚੀ ਹੋ ਗਈ ਜਿਸਤੋਂ ਉਹ ਬੇਹੱਦ ਘ ਬ ਰਾ ਗਈ।ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਇਹ ਆਵਾਜ਼ ਕਿੱਥੋਂ ਆ ਉ ਦੀ ਹੈ।ਉਸਨੇ ਇੱਕ ਜਾਂਚ ਟੀਮ ਨੂੰ ਬੁਲਾਇਆ ਅਤੇ ਘਰ ਦੀ ਜਾਂਚ ਕ ਰ ਨ ਲਈ ਕਿਹਾ।

ਟੀਮ ਵੱਲੋਂ ਪੂਰੇ ਘਰ ਦੀ ਜਾਂਚ ਕੀਤੀ ਗਈ।ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਇ ਹ ਅਜੀਬੋ-ਗਰੀਬ ਆਵਾਜ਼ ਘਰ ਦੀ ਛੱਤ ਵਿੱਚੋਂ ਆ ਰਹੀ ਹੈ।ਉਨ੍ਹਾਂ ਨੇ ਘਰ ਦੀ ਛੱਤ ਦੀ ਜਾਂਚ ਕੀਤੀ ਤਾਂ ਜੋ ਸਾਹਮਣੇ ਆ ਇ ਆ ਉਹ ਬੇਹੱਦ ਅਜੀਬ ਸੀ।ਦਰਅਸਲ ਘਰ ਦੀ ਛੱਤ ਵਿੱਚ ਬਹੁਤ ਸਾਰੀਆਂ ਮਧੂਮੱਖੀਆਂ ਮੌ ਜੂ ਦ ਸਨ ਜੋ ਇਹ ਆਵਾਜ਼ ਕਰ ਰਹੀਆਂ ਸਨ।

ਇਹ ਗੱਲ ਹੈਰਾਨੀ ਵਾਲੀ ਹੈ ਕਿ ਘਰ ਦੀ ਛੱਤ ਵਿੱਚ ਮਧੂਮੱਖੀਆਂ ਕਿਵੇਂ ਜਾ ਸ ਕ ਦੀ ਆਂ ਹਨ।ਇਸਤੋਂ ਬਾਅਦ ਘਰ ਦੀ ਛੱਤ ਨੂੰ ਸਾਫ ਕਰਵਾਇਆ ਗਿਆ ਅਤੇ ਉੱਥੋ ਮਧੂਮੱਖੀਆਂ ਨੂੰ ਹਟਾ ਦਿੱਤਾ ਗਿਆ।ਸੋ ਦੋ ਸ ਤੋ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸੀ।ਕਿਉਂਕਿ ਜਿਆਦਾਤਰ ਮਧੂਮੱਖੀਆਂ ਦ ਰ ਖੱ ਤਾਂ ਤੇ ਛੱਤੇ ਬਣਾ ਕੇ ਰਹਿੰਦੀਆਂ ਹਨ।ਘਰ ਦੀ ਛੱਤ ਵਿੱਚ ਉਹ ਕਿਸ ਤਰ੍ਹਾਂ ਦਾ ਖ ਲ ਹੋ ਗਈਆਂ ਇਹ ਗੱਲ ਅਜੀਬ ਹੈ।

Leave a Reply

Your email address will not be published.