ਪਰੀਆਂ ਵਰਗੀ ਧੀ ਤੇ 14 ਲੱਖ ਦਿੱਤਾ ਸੀ ਜਵਾਈ ਨੂੰ | ਇੱਕ ਮਹੀਨਾ ਰਿਹਾ ਨਾਲ ਤੇ ਫਿਰ ਚੜ ਗਿਆ ਜਹਾਜ਼।

ਪਰੀਆਂ ਵਰਗੀ ਧੀ ਤੇ 14 ਲੱਖ ਦਿੱਤਾ ਸੀ ਜਵਾਈ ਨੂੰ | ਇੱਕ ਮਹੀਨਾ ਰਿਹਾ ਨਾਲ ਤੇ ਫਿਰ ਚੜ ਗਿਆ ਜਹਾਜ਼।

ਹੁਣ ਸ਼ੇਅਰ ਕਰ ਦਿਉ ਕਹਿੰਦੇ ਸੀ ਕੁੜੀਆ ਨਾਲ ਵੀ ਹੁੰਦਾ ਉਹਨਾਂ ਵਾਰੇ ਨਹੀ ਲਿੱਖਦੇ। ਭੈਣ ਸਾਹਮਣੇ ਆਈ ਹੈ । ਔਨਲਾਇਨ ਮਦਦ ਤਾ ਕਰ ਹੀ ਸਕਦੇ ਹਾ।
ਇਹ ਭੈਣ ਨਾਲਵੀ ਲਵਪ੍ਰੀਤ ਵੀਰ ਵਾਲੀ ਹੋਈ ਹੈ। ਮੁੰਡਾ ਕੁੜੀ ਦੇ ਪੈਸੇ ਤੇ ਬਾਹਰ ਗਿਆ । ਤੇ ਵਿਆਹ ਵਿੱਚ ਕਹਿੰਦਾ ਇਹ, ਇਸਦੀ ਭੈਣ ਤੇ ਪੂਰਾ ਟੱਬਰ ਵੀ ਸਾਨੂੰ ਵੱਡੀ ਗੱਡੀ ਦਿਉ ਕਿਉਕਿ ਸਾਡਾ ਮੁੰਡਾ ਕਨੇਡਾ ਤੋ ਆਇਆ ।

ਹਾਸਾ ਆਉਦਾ ਵੀ ਕੁੜੀ ਦੇ ਪੈਸਿਆ ਤੇ ਤੂੰ ਕਨੇਡਾ ਗਿਆ ਬੇਗੈਰਤਾ ਤੇ ਹੁਣ ਤੂੰ ਬਣਦਾ ਵੱਡਾ ਕਨੇਡਾ ਵਾਲਾ। ਸ਼ਰਮ ਨਾਸ ਡੁੱਬ ਮਰੋ ਸਾਰੇ ਦਾ ਸਾਰਾ ਟੱਬਰ। ਭੈਣ ਨੂੰ ਬਿੰਨਾ ਦੱਸੇ ਵਿਆਹ ਤੋ ਬਾਅਦ ਕਨੇਡਾ ਭੱਜ ਗਿਆ। ਹੁਣ ਕਹਿੰਦੇ ਇੰਡਿਆ ਰਹੀ ਜਾ ਪਰ ਅਸੀ ਕਨੇਡਾ ਨਹੀ ਲੈਕੇ ਜਾਣਾ ਨਾ ਮੁੰਡੇ ਨੇ ਹੀ ਇੰਡਿਆ ਆਉਣਾ। ਪੁੱਛਣ ਵਾਲਾ ਹੋਵੇ ਉਹ ਤੁਹਾਡੀ ਨੌਕਰ ਰੱਖੀ ਹੈ ਕੰਮ ਕਰਨ ਨੂੰ ਉਹ ਇੰਡਿਆ ਸੌਹਰੇ ਰਵੇ। ਮੁੰਡੇ ਦਾ ਨਾਮ ਮੰਨਪਰੀਤ ਹੈ। ਕਿਸੇ ਕਨੇਡਾ ਵਾਲੇ ਵੀਰ ਭੈਣ ਨੂੰ ਪਤਾ ਹੋਵੇ ਇਹਦੇ ਵਾਰੇ ਜਾਣਕਾਰੀ ਜ਼ਰੂਰ ਸਾਂਝੀ ਕਰਉ।