ਗਿੱਪੀ ਗਰੇਵਾਲ ਨਿੱਤਰਿਆ ਸਿੱਧੂ ਮੂਸੇਵਾਲੇ ਦੇ ਹੱਕ ਵਿਚ- ਰੇਡੀਉ ਹੋਸਟ ਨੂੰ ਸੁਣਾਈਆਂ ਖਰੀਆਂ ਖਰੀਆਂ

ਇਸ ਰੇਡੀਓ ਹੋਸਟ ਨੇ ਸਿੱਧੂ ਮੂਸੇਵਾਲੇ ਨੂੰ ਕਰ ਦਿੱਤਾ ਚੈਲੰਜ, ਕਿਹਾ ਇਕ ਘੰਟੇ ‘ਚ ਸਾਰੀ ਜਾਇਦਾਦ ਖਰੀਦ ਲਵਾਗਾਂ .. ! Big Byrd ਬਾਰੇ ਵੀ ਆਹ ਕੁਝ ਕਹਿ ਗਿਆ ..ਜਿਸ ਰੇਡੀਉ ਹੋਸਟ ਨੂੰ ਗਿੱੱਪੀ ਨੇ ਕਿਹਾ ਬੁਰਾ ਭਲਾ..ਉਸ ਦੇ ਹੀ ਸ਼ੋਅ ਵਿਚ ਗਿੱੱਪੀ ਦੀ ਵੀਡੀਉ ਵਾਇਰਲ..ਸਿੱਧੂ ਮੂਸੇਵਾਲੇ ਦੇ 295 ਗੀਤ ‘ਤੇ ਹਿੱਕ ਠੋਕ ਹੱਕ ‘ਚ ਖੜ੍ਹ ਗਿਆ ਗਿੱਪੀ ਗਰੇਵਾਲ

ਹਾਲ ਹੀ ’ਚ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਰੇਡੀਓ ਹੋਸਟ ਇਹ ਕਹਿ ਰਿਹਾ ਹੈ ਕਿ ਉਹ ਅੱਧੇ ਘੰਟੇ ’ਚ ਸਿੱਧੂ ਮੂਸੇ ਵਾਲਾ ਦੀ ਸਾਰੀ ਪ੍ਰਾਪਰਟੀ ਖਰੀਦ ਲਵੇਗਾ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਦਰਅਸਲ ਉਕਤ ਰੇਡੀਓ ਹੋਸਟ ਨੇ ਸਿੱਧੂ ਮੂਸੇ ਵਾਲਾ ’ਤੇ ਕੁਝ ਟਿੱਪਣੀਆਂ ਵੀ ਕੀਤੀਆਂ ਸਨ ਤੇ ਇਹ ਕਿਹਾ ਸੀ ਕਿ ਕਲਾਕਾਰ ਦੀ ਚੜ੍ਹਾਈ ਸਿਰਫ 4 ਸਾਲ ਹੁੰਦੀ ਹੈ।

ਉਥੇ ਇਹ ਵੀਡੀਓ ਜਿਵੇਂ ਹੀ ਸਿੱਧੂ ਮੂਸੇ ਵਾਲਾ ਨੇ ਦੇਖੀ ਤਾਂ ਉਸ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਜਵਾਬ ਦਿੱਤਾ।

ਸਿੱਧੂ ਨੇ ਲਿਖਿਆ, ‘ਹੁਣੇ ਹੁਣੇ ਮੈਂ ਇਕ ਵੀਡੀਓ ਦੇਖੀ ਹੈ ਕਿ ਮੇਰਾ ਧੰਨਵਾਨ ਵੀਰ ਕਹਿ ਰਿਹਾ ਹੈ ਕਿ ਮੈਂ ਮੂਸੇ ਵਾਲਾ ਦੀ ਸਾਰੀ ਪ੍ਰਾਪਰਟੀ ਅੱਧੇ ਘੰਟੇ ’ਚ ਖਰੀਦ ਲਵਾਂਗਾ ਉਹ ਵੀ ਵੱਧ ਪੈਸਿਆਂ ’ਚ। ਠੀਕ ਹੈ ਵੀਰ ਜੀ ਹੋ ਸਕਦਾ ਹੈ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਹੋਣ, ਮੇਰੇ ਤੋਂ ਵੀ ਵੱਧ ਜੋ ਮੇਰੇ ਲਈ ਮਾਇਨੇ ਨਹੀਂ ਰੱਖਦੇ। ਮੇਰੇ ਲਈ ਅਮੀਰ ਹੋਣ ਦਾ ਮਤਲਬ ਕੁਝ ਹੋਰ ਹੈ। ਤੁਹਾਡੇ ਵਰਗੇ ਪੈਸੇ ਵਾਲੇ ਅਮੀਰ 24 ਘੰਟੇ ਅੱਗੇ-ਪਿੱਛੇ ਰਹਿੰਦੇ ਮੇਰੇ ਤੇ ਨਾਲੇ ਜਿਹੜੀ ਪ੍ਰਾਪਰਟੀ ਮੈਂ ਬਣਾਈ ਹੈ ਨਾ, 7 ਜਨਮ ਲੈ ਲਈ ਤੇਰੇ ਤੋਂ ਤਾਂ ਵੀ ਨਹੀਂ ਖਰੀਦ ਹੋਣੀ ਕਿਉਂਕਿ ਮੇਰੀ ਪ੍ਰਾਪਰਟੀ ਮੇਰੇ ਲੋਕ ਨੇ।’

ਉਥੇ ਦੂਜੀ ਸਟੋਰੀ ’ਚ ਸਿੱਧੂ ਨੇ ਲਿਖਿਆ, ‘ਤੁਸੀਂ ਉਹ ਚੀਜ਼ ਕਦੇ ਨਹੀਂ ਖਰੀਦ ਸਕਦੇ, ਜਿਹੜੀ ਵੇਚਣ ਲਈ ਰੱਖੀ ਹੀ ਨਹੀਂ।’ਅਖੀਰ ਸਿੱਧੂ ਨੇ ਲਿਖਿਆ, ‘ਬਾਕੀ ਗੱਲ ਰਹੀ ਕਲਾਕਾਰਾਂ ਦੀ ਤਾਂ ਵਾਹਿਗੁਰੂ ਨੇ ਹਰੇਕ ਨੂੰ ਆਪਣਾ ਇਕ ਕਿੱਤਾ ਦਿੱਤਾ ਤੇ ਉਹ ਦਾ ਹੀ ਦਿੱਤਾ ਹਰੇਕ ਖਾਂਦਾ ਤੇ ਤੁਹਾਡੇ ਵਰਗੇ ਰੇਡੀਓ ਵਾਲੇ ਇਨ੍ਹਾਂ 4 ਸਾਲ ਚੱਲਣ ਵਾਲੇ ਕਲਾਕਾਰਾਂ ਤੋਂ ਹੀ ਇੰਟਰਵਿਊ ਮੰਗਦੇ ਹਨ।’

ਸਿੱੱਧੂ ਮੂਸੇ ਵਾਲੇ ਅਤੇ ਰੇਡੀਉ ਹੋਸਟ ਦਾ ਮਾਮਲਾ – ਮੂਸੇ ਵਾਲੇ ਨੇ ਲਾਈਵ ਹੋ ਕੇ ਦਿੱੱਤਾ ਜਵਾਬ
ਬਿਗ ਬਰਡ ਨੇ ਜਿਸ ਨੂੰ ਕਿਹਾ ਮੈਂ ਜਾਣਦਾ ਨਹੀਂ – ਉਸ ਨਾਲ ਹੋਈ ਫੋਟੋ ਵਾਇਰਲ

ਸਿੱਧੂ ਮੂਸੇ ਵਾਲਾ ਦਾ ਇਕ ਰੇਡੀਓ ਹੋਸਟ ਨਾਲ ਵਿਵਾਦ ਕਾਫੀ ਭਖਿਆ ਹੋਇਆ ਹੈ। ਰੇਡੀਓ ਹੋਸਟ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਸਿੱਧੂ ਮੂਸੇ ਵਾਲਾ ’ਤੇ ਲਗਾ ਰਿਹਾ ਹੈ। ਨਾਲ ਹੀ ਆਪਣੇ ਸ਼ੋਅ ਦੌਰਾਨ ਉਸ ਨੇ ਸਿੱਧੂ ਨਾਲ ਕੰਮ ਕਰ ਚੁੱਕੇ ਬਿੱਗ ਬਰਡ ਤੇ ਸੰਨੀ ਮਾਲਟਨ ਨੂੰ ਲੈ ਕੇ ਵੀ ਕੁਝ ਗੱਲਾਂ ਆਖੀਆਂ ਹਨ।

ਅਸਲ ’ਚ ਰੇਡੀਓ ਹੋਸਟ ਨੇ ਕਿਹਾ ਕਿ ਬਿੱਗ ਬਰਡ ਤੇ ਸੰਨੀ ਮਾਲਟਨ ਨੇ ਉਸ ਕੋਲ ਆ ਕੇ ਸਿੱਧੂ ਦੀ ਪੋਲ ਖੋਲ੍ਹੀ ਸੀ। ਨਾਲ ਹੀ ਸਿੱਧੂ ਕੀ ਕੁਝ ਕਰਦਾ ਸੀ, ਉਹ ਵੀ ਬਿੱਗ ਬਰਡ ਤੇ ਸੰਨੀ ਮਾਲਟਨ ਨੇ ਉਸ ਨੂੰ ਦੱਸਿਆ ਸੀ।

ਹਾਲਾਂਕਿ ਸ਼ੋਅ ਦੇ ਹੋਸਟ ਦੀ ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਤਾਂ ਬਿੱਗ ਬਰਡ ਤੇ ਸੰਨੀ ਮਾਲਟਨ ਨੇ ਇੰਸਟਾਗ੍ਰਾਮ ਸਟੋਰੀ ’ਚ ਉਕਤ ਹੋਸਟ ਨੂੰ ਜਵਾਬ ਦਿੱਤਾ।

ਬਿੱਗ ਬਰਡ ਨੇ ਲਿਖਿਆ, ‘ਮੈਂ ਇਸ ਸ਼ਖ਼ਸ ਨੂੰ ਨਾ ਤਾਂ ਕਦੇ ਮਿਲਿਆ ਹਾਂ ਤੇ ਨਾ ਹੀ ਆਪਣੀ ਜ਼ਿੰਦਗੀ ’ਚ ਕਦੇ ਕੋਈ ਗੱਲ ਕੀਤੀ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਬੰਦਾ ਕੌਣ ਹੈ। ਪਬਲੀਸਿਟੀ ਲਈ ਲੋਕ ਕੁਝ ਵੀ ਆਖੀ ਜਾਂਦੇ ਨੇ।’

ਉਥੇ ਦੂਜੇ ਪਾਸੇ ਸੰਨੀ ਮਾਲਟਨ ਨੇ ਕਿਹਾ, ‘ਮੈਂ ਕਦੇ ਇਸ ਰੇਡੀਓ ਹੋਸਟ ਨਾਲ ਗੱਲ ਨਹੀਂ ਕੀਤੀ। ਕਿਰਪਾ ਕਰਕੇ ਆਪਣੀ ਪਬਲੀਸਿਟੀ ਲਈ ਮੇਰਾ ਨਾਮ ਨਾ ਲਓ।’

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਨੇ ਵੀ ਉਕਤ ਹੋਸਟ ਨੂੰ ਇਕ ਪੋਸਟ ਰਾਹੀਂ ਜਵਾਬ ਦਿੱਤਾ ਹੈ। ਸਿੱਧੂ ਦੀ ਇਸ ਪੋਸਟ ਦੀ ਵੱਖ-ਵੱਖ ਪੰਜਾਬੀ ਕਲਾਕਾਰਾਂ ਵਲੋਂ ਵੀ ਸੁਪੋਰਟ ਕੀਤੀ ਜਾ ਰਹੀ ਹੈ। ਉਥੇ ਸਿੱਧੂ ਦੇ ਵਿਰੋਧੀਆਂ ਵਲੋਂ ਉਸ ਦੀ ਸੁਪੋਰਟ ਕਰਨਾ ਵੱਡੀ ਗੱਲ ਬਣ ਜਾਂਦੀ ਹੈ।

ਇਸ ਰੇਡੀਓ ਹੋਸਟ ਨੇ ਸਿੱਧੂ ਮੂਸੇਵਾਲੇ ਨੂੰ ਕਰ ਦਿੱਤਾ ਚੈਲੰਜ, ਕਿਹਾ ਇਕ ਘੰਟੇ ‘ਚ ਸਾਰੀ ਜਾਇਦਾਦ ਖਰੀਦ ਲਵਾਗਾਂ .. ! Big Byrd ਬਾਰੇ ਵੀ ਆਹ ਕੁਝ ਕਹਿ ਗਿਆ ..