
ਵਿਆਹਾਂ ਵਿੱਚ ਅਕਸਰ ਹੀ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਲਾੜੀ ਨੇ ਵਿਆਹ ਦੀ ਪਹਿਲੀ ਰਾਤ ਹੀ ਅਜਿਹਾ ਕਾਂਡ ਕੀਤਾ ਕਿ ਪੁਲਿਸ ਨੂੰ ਆ ਕੇ ਮਾਮਲਾ ਸੰਭਾਲਣਾ ਪਿਆ ਦਰਅਸਲ ਢਿੱਲੋਂ ਪਿੰਡ ਦੀ ਰਹਿਣ ਵਾਲੀ ਵਿਸ਼ਾਲੀ ਨਾਮ ਦੀ ਲੜਕੀ ਦਾ ਵਿਆਹ ਵਿਕਰਮ ਨਾਮ ਦੇ ਮੁੰਡੇ ਨਾਲ ਹੋਇਆ ਅਤੇ ਸਾਰਾ ਹੀ ਵਿਆਹ ਪੂਰੇ ਸ਼ਗਨਾਂ ਚਾਵਾਂ ਨਾਲ ਹੋਇਆ ਪਰ ਕਿਸੇ ਨੂੰ ਕੀ ਪਤਾ ਸੀ ਕਿ ਸੁਹਾਗਰਾਤ ਤੇ ਇਸ ਤਰਾਂ ਦਾ ਗੰਦਾ ਕੰਮ ਹੋ ਜਾਵੇਗਾ।
ਸੋ ਵਿਆਹ ਤੋ ਬਾਅਦ ਜਦੋ ਲਾੜਾ ਤੇ ਲਾੜੀ ਕਮਰੇ ਵਿੱਚ ਆਉਣ ਲੱਗੇ ਤਾਂ ਲਾੜੀ ਕਮਰੇ ਵਿੱਚ ਆ ਗਈ ਪਰ ਲਾੜਾ 20-25 ਮਿੰਟ ਆਪਣੇ ਦੋਸਤਾਂ ਕੋਲ ਹੀ ਬੈਠਾ ਰਿਹਾ ਅਤੇ ਬਾਅਦ ਵਿੱਚ ਜਦੋ ਉਹ ਬਿਨਾਂ ਖੜਾਕਾ ਕੀਤੇ ਹੀ ਅੰਦਰ ਆ ਗਿਆ ਤਾਂ ਜਦੋ ਉਸ ਨੇ ਲਾੜੀ ਨੂੰ ਇਸ ਭੇਦ ਭਰੀ ਹਾਲਤ ਵਿੱਚ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਇਹ ਕੀ ਹੋ ਰਿਹਾ ਹੈ ਕਿ ਉਸ ਦੀ ਵਹੁਟੀ ਜਿਸ ਨਾਲ ਉਸਦੀ ਸੁਹਾਗਰਾਤ ਹੈ ਉਹ ਕਿਸੇ ਹੋਰ ਅਣਪਛਾਤੇ ਲੜਕੇ ਨਾਲ ਭੇਦਭਰੇ ਹਲਾਤਾਂ ਵਿੱਚ ਲੇਟੀ ਹੋਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਉਸ ਨੇ ਰੌਲਾ ਪਾ ਕੇ ਸਾਰੇ ਇਕੱਠੇ ਕਰ ਲਏ ਅਤੇ ਲੜਕੀ ਦੇ ਘਰਵਾਲਿਆਂ ਨੂੰ ਫੋਨ ਕਰਕੇ ਸੱਦ ਲਿਆ।
ਲਾੜੀ ਅਤੇ ਉਸ ਮੁੰਡੇ ਨੂੰ ਰੰਗੇ ਹੱਥੀ ਫੜ ਲਿਆ ਗਿਆ ਅਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਦੀ ਪੜਤਾਲ ਤੋਂ ਪਤਾ ਲੱਗਾ ਕਿ ਜੋ ਲੜਕਾ ਵਿਸ਼ਾਲੀ ਨਾਲ ਕਮਰੇ ਵਿੱਚ ਮੌਜੂਦ ਸੀ ਉਹ ਅੱਜ ਤੋਂ ਦੋ ਸਾਲ ਪਹਿਲਾਂ ਵਿਸ਼ਾਲੀ ਦਾ ਬੁਆਏਫਰੈਡ ਸੀ ਅਤੇ ਅੱਜ ਹੀ ਉਸ ਨੂੰ ਪਤਾ ਲੱਗਾ ਹੈ ਕਿ ਵਿਸ਼ਾਲੀ ਦਾ ਵਿਆਹ ਹੋ ਰਿਹਾ ਹੈ ਤੇ ਉਹ ਵੀ ਵਿਆਹ ਵਿੱਚ ਆ ਗਿਆ ਤੇ ਸੁਹਾਗਰਾਤ ਵਾਲੇ ਕਮਰੇ ਵਿੱਚ ਵੜ ਗਿਆ ਅਤੇ ਵਿਸ਼ਾਲੀ ਨੂੰ ਨਾਂ ਚਹੁੰਦੇ ਹੋਏ ਵੀ ਉਸ ਮੁੰਡੇ ਨਾਲ ਸਭ ਕੁੱਝ ਕਰਨਾ ਪਿਆ ਕਿਉਕਿ ਉਸ ਮੁੰਡੇ ਕੋਲ ਵਿਸ਼ਾਲੀ ਦੀਆਂ ਕੁਝ ਇਸ ਤਰਾਂ ਦੀਆਂ ਤਸਵੀਰਾਂ ਸਨ ਜਿਸ ਨਾਲ ਉਸ ਦਾ ਨਵਾਂ ਘਰ ਟੁੱਟ ਸਕਦਾ ਸੀ ਜਿਸ ਦਾ ਫਾਇਦਾ ਚੁੱਕ ਕੇ ਉਸ ਨੇ ਵਿਸ਼ਾਲੀ ਨਾਲ ਗਲਤ ਹਰਕਤ ਕਰਨੀ ਚਾਹੀ ਪਰ ਉਹ ਟਾਇਮ ਨਾਲ ਹੀ ਫੜਿਆ ਗਿਆ।