ਸਾਊਦੀ ਵਿੱਚ ਇਹ ਸਭ ਹੋਇਆ ਪੰਜਾਬੀ ਕੁੜੀ ਨਾਲ ਬਾਹਰ ਭੇਜਣ ਵਾਲੇ ਜਰੂਰ ਦੇਖਣ

ਦੋਸਤੋ ਅੱਜ ਅਸੀਂ ਤੁਹਾਨੂੰ ਵਿਦੇਸ਼ ਵਿੱਚ ਕਈ ਕੁੜੀ ਨਾਲ ਵਾਪਰੀ ਇੱਕ ਅ ਜਿ ਹੀ ਘਟਨਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਬਹੁਤ ਪ੍ਰੇਸ਼ਾਨ ਹੋ ਜਾਵੋਗੇ ਦੋਸਤੋ ਇਹ ਘਟਨਾ ਹੈ। ਜੈਸਮੀਨ ਕੌ ਰ ਦੀ ਜੋ ਕਿ ਪੰਜਾਬ ਦੀ ਰਹਿਣ ਵਾਲੀ ਸੀ। 2011 ਉਸ ਦੇ ਪਿਤਾ ਦੀ ਮੋੌਤ ਹੋ ਗਈ ਸੀ। ਇ ਸ ਲਈ ਉਹ ਆਰਥਿਕ ਪੱਖੋਂ ਵੀ ਬਹੁਤ ਕਮਜ਼ੋਰ ਸੀ..ਪਰ ਫਿਰ ਵੀ ਉਸ ਦੀ ਮਾਂ ਨੇ ਕਿਸੇ ਤਰ੍ਹਾਂ ਪੈਸੇ ਇਕੱਠੇ ਕਰ ਕੇ ਉਸ ਨੂੰ ਬੀ ਏ ਕ ਰ ਵਾ ਦਿੱਤੀ। ਜੈਸਮੀਨ ਸੋਚਦੀ ਸੀ ਕਿ ਬੀ ਏ ਤਾਂ ਅੱਜ ਕੱਲ੍ਹ ਹਰ ਕੋਈ ਕਰਦਾ ਹੈ ਇਸ ਨਾਲ ਉਸ ਨੂੰ ਨੌਕਰੀ ਮਿਲਣ ਦੀ ਕੋਈ ਆ ਸ ਨਹੀਂ ਹੈ। ਇੰਜ ਹੀ ਹੋਇਆ ਪਰ ਇੱਕ ਦੇਣੇ ਇੰਟਰਨੈੱਟ ਉੱਤੇ ਜੈਸਮੀਨ ਨੇ ਆਪਣਾ ਰੈ ਜ਼ਿ ਊ ਮੇ ਪਾ ਦਿੱਤਾ ਇਸ ਤੋਂ ਬਾਅਦ ਉਸ ਨੂੰ ਇੱਕ ਕੰਪਨੀ ਵੱਲੋਂ ਫੋਨ ਆਇਆ। ਉਨ੍ਹਾਂ ਨੇ ਕਿ ਹਾ ਕਿ ਅਸੀਂ ਤੈਨੂੰ ਸਿਲੈਕਟ ਕਰ ਲਿਆ ਹੈ

ਤੁਸੀਂ ਇੰਟਰਵਿਊ ਦੇਣ ਲਈ ਦਿੱਲੀ ਆ ਜਾਓ ਅਤੇ ਤੁਹਾਨੂੰ ਕੰਪਿਊਟਰ ਅ ਪ ਰੇ ਟ ਰ ਦੀ ਨੌਕਰੀ ਮਿਲੇਗੀ। ਜਿਸ ਦੀ ਤਨਖ਼ਾਹ ਪੱਚੀ ਹਜ਼ਾਰ ਰੁਪਏ ਹੋਵੇਗੀ। ਉਹ ਹੀ ਸੁਣ ਕੇ ਬਹੁਤ ਖ਼ੁਸ਼ ਹੋਈ ਉਸ ਨੂੰ ਕੰ ਪ ਨੀ ਵੱਲੋਂ ਫਲੈਟ ਦਿੱਤਾ ਗਿਆ ਅਤੇ ਇੱਕ ਹਫ਼ਤੇ ਵਿੱਚ ਉਹ ਆਪਣੀ ਮਾਂ ਨੂੰ ਵੀ ਉਥੇ ਲੈ ਆਈ। ਇੱ ਕ ਮਹੀਨੇ ਬਾਅਦ ਉਸ ਨੂੰ ਉਸ ਦੀ ਪਹਿਲੀ ਤਨਖਾਹ ਮਿਲੀ ਉ ਹ ਬਹੁਤ ਖੁਸ਼ ਸੀ।ਉਸ ਦੇ ਨਾਲ ਹੀ ਉਸ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਕੰਪਨੀ ਦੇ ਕੰਮ ਲ ਈ ਬਾਹਰ ਜਾਣਾ ਪਵੇਗਾ। ਪੁਲਸ ਨੂੰ ਕਿਹਾ ਗਿਆ ਕਿ ਸਾਰਾ ਖਰਚਾ ਕੰਪਨੀ ਕਰੇਗੀ ਅਤੇ ਦੋ ਮਹੀਨੇ ਦੀ ਤਨਖ਼ਾਹ ਵੀ ਉਸ ਨੂੰ ਡ ਬ ਲ ਮਿਲੇਗੀ। ਉਸ ਦੀ ਮਾਂ ਨੇ ਉਸ ਨੂੰ ਬਹੁਤ ਮਨਾ ਕੀਤਾ ਪਰ ਉਹ ਨਾ ਮੰਨੀ। ਫਿਰ ਉਹ ਬਾ ਹ ਰ ਚਲੀ ਗਈ ਤਿੰਨ ਦਿਨਾਂ ਤੱਕ ਇੱਕ ਕਮਰੇ ਦੇ ਵਿੱ ਚ ਬੰਦ ਰਹਿਣ ਤੋਂ ਬਾਅਦ।


ਇੱਕ ਕਾਰ ਆਈ ਜਦੋ ਉਸ ਜਦੋਂ ਉਹ ਉਸ ਕਾਰ ਵਿੱਚ ਬੈਠੀ ਤਾਂ ਉਹ ਉਸ ਨੂੰ ਇੱ ਕ ਸ਼ੇਖ ਦੇ ਘਰ ਲੈ ਗਈ ਜਿਸ ਨੇ ਉਸ ਦੀ ਜਿਸਮ ਫਰੋਸ਼ੀ ਕੀਤੀ ਅਤੇ ਫਿਰ ਉਸ ਨੂੰ ਪਤਾ ਲੱਗਾ ਕਿ ਉਸ ਦਾ ਸੌਦਾ ਹੋ ਇ ਆ ਹੈ। ਇਸ ਤੋਂ ਬਾਅਦ ਦੋ ਸਾਲ ਤੱਕ ਇਹ ਸਭ ਚੱਲਦਾ ਰਿਹਾ ਫਿਰ ਉਸ ਨੂੰ ਇੱਕ ਪੰਜਾਬੀ ਮਿ ਲਿ ਆ। ਇਸ ਤੋਂ ਬਾਅਦ ਉਹਨੇ ਪੁਲੀਸ ਨੂੰ ਰਿਪੋਰਟ ਲਿਖਾ ਕੇ ਉਸ ਨੂੰ ਵਾਪਸ ਇੰਡੀਆ ਭਿ ਜ ਵਾ ਦਿੱਤਾ। ਕਿਸੇ ਤਰ੍ਹਾਂ ਉਹ ਏਅਰਪੋਰਟ ਤੋਂ ਆਪਣੇ ਘਰ ਵਾਪਸ ਚਲੀ ਗਈ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉ ਸ ਦੀ ਮਾਂ ਤਾਂ ਛੇ ਮਹੀਨੇ ਪਹਿਲਾਂ ਹੀ ਉਸ ਦੀ ਉਡੀਕ ਕਰਦੀ ਗੁਜ਼ਰ ਗਈ। ਇਹ ਸੁ ਣ ਕੇ ਉਸ ਨੂੰ ਬਹੁਤ ਦੁੱਖ ਹੋਇਆ ਅਤੇ ਉਹ ਰੋਂਦੀ ਰੋਂਦੀ ਡਿੱ ਗ ਪਈ।