ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਟਰੱਕ ਡਰਾਇਵਰ ਤੋ ਪੁਲਿਸ ਮੁਲਾਜਮ ਰਿਸ਼ਵਤ ਮੰਗਦਾ ਹੋਇਆਂ ਸਾਫ ਸਾਫ ਨਜਰ ਆ ਰਿਹਾ ਹੈ ਪਰ ਅਚਾਨਕ ਟਰੱਕ ਚ ਬੈਠੇ ਹੋਏ ਇਕ ਵਿਅਕਤੀ ਵੱਲੋ ਪੁਲਿਸ ਮੁਲਾਜਿਮ ਦੀ

ਵੀਡਿਉ ਬਣਾ ਲਈ ਜਾਦੀ ਹੈ ਅਤੇ ਇਸ ਦੌਰਾਨ ਪੁਲਿਸ ਮੁਲਾਿਜਮ ਵੀ ਟਰੱਕ ਡਰਾਇਵਰ ਨੂੰ ਟਰੱਕ ਰੋਕਣ ਵਾਸਤੇ ਆਖਦਾ ਹੋਇਆਂ ਨਜਰ ਆ ਰਿਹਾ ਹੈ ਇਨ੍ਹਾਂ ਹੀ ਨਹੀ ਵੀਡਿਉ ਵਿੱਚ ਸਾਫਤੌਰ ਤੇ ਦੇਖਿਆਂ ਜਾ ਸਕਦਾ ਹੈ ਕਿ ਪੁਲਿਸ ਮੁਲਾਜਿਮ ਚੱਲਦੇ ਹੋਏ ਟਰੱਕ ਵਿੱਚੋਂ ਹੀ ਛਾਲ ਮਾਰਨ ਦੀ ਗੱਲ ਆਖਦਾ ਹੈ ਵੀਡਿਉ ਵਿੱਚ ਇਹ ਵੀ ਸਾਫ ਸੁਣਾਈ ਦੇ ਰਿਹਾ ਹੈ ਕਿ ਪੁਲਿਸ ਮੁਲਾਜਿਮ ਟਰੱਕ ਡਰਾਇਵਰ ਤੋ ਰਿਸ਼ਵਤ ਮੰਗ ਰਿਹਾ ਸੀ ਅਤੇ

ਰਿਸ਼ਵਤ ਨਾ ਦੇਣ ਦੀ ਸੂਰਤ ਦੇ ਵਿੱਚ ਟਰੱਕ ਡਰਾਇਵਰ ਨੂੰ ਧਮਕੀ ਵੀ ਦੇ ਰਿਹਾ ਸੀ ਅਤੇ ਪੁਲਿਸ ਮੁਲਾਜ਼ਮ ਵੱਲੋ ਟਰੱਕ ਡਰਾਇਵਰ ਨੂੰ ਮੋਬਾਇਲ ਚ ਵੀਡਿਉ ਬਣਾੁੳਣ ਤੋ ਵੀ ਰੋਕਿਆਂ ਜਾਦਾ ਹੈ ਜਿਸ ਦੀ ਕਿ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ