ਨਵਜੋਤ ਸਿੱਧੂ ਨੇ ਕੀਤੀ ਸਿਰੋਪਾਓ ਦੀ ਬੇ ਅ ਦ ਬੀ

ਨਵਜੋਤ ਸਿੰਘ ਸਿੱਧੂ ਪੰਜਾਬ ਕਾਗਰਸ ਦੇ ਪ੍ਰਧਾਨ ਬਣਦਿਆਂ ਹੀ ਵਿਵਾਦਾ ਵਿੱਚ ਘਿ ਰ ਗਏ ਹਨ ਜਿਸ ਕਾਰਨ ਹੁਣ ਵੱਡੀ ਗਿਣਤੀ ਚ ਸਿੱਖ ਜਥੇਬੰਦੀਆਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਐਕਸ਼ਨ ਚ ਆ ਗਈਆਂ ਹਨ ਅਸਲ ਵਿੱਚ ਮਾਮਲਾ ਸਿੱਧੂ ਵੱਲੋ ਸਿਰਪਾਉ ਦੀ ਬੇ ਅ ਦ ਬੀ ਦਾ ਹੈ ਜਿਸ ਦੀ ਕਿ ਇਕ

ਵੀਡਿਉ ਵੀ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਸਿਰੋਪਾਉ ਨੂੰ ਲੋਕਾ ਵੱਲ ਸੁੱਟਦੇ ਹੋਏ ਨਜਰ ਆ ਰਹੇ ਹਨ ਜਿਸ ਤੋ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਖਿਲਾਫ ਸਤਿਕਾਰ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋ ਮੰਗ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਸਿਰੋਪਾਉ ਦੇ ਅ ਪ ਮਾ ਨ ਲਈ ਸਿੱਖ ਸੰਗਤਾ ਤੋ ਮੁਆਫ਼ੀ ਮੰਗਣ ਅਸਲ ਵਿੱਚ ਇਹ ਵੀਡਿਉ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋ ਬਾਅਦ ਅੰਮਿ੍ਰਤਸਰ ਵਿਖੇ ਪੁੱਜਣ ਸਮੇ

ਦੀ ਦੱਸੀ ਜਾ ਰਹੀ ਹੈ ਜਦੋ ਸਿੱਧੂ ਅੰਮਿ੍ਰਤਸਰ ਪੁੱਜੇ ਸੀ ਤਾ ਉਹਨਾਂ ਦੇ ਸਮਰਥਕਾ ਵੱਲੋ ਉਹਨਾਂ ਦਾ ਸਵਾਗਤ ਕੀਤਾ ਗਿਆ ਸੀ ਅਤੇ ਸਮਰਥਕਾ ਵੱਲੋ ਸਿੱਧੂ ਦੇ ਗਲ ਚ ਸਿਰਪਾਉ ਪਾਏ ਗਏ ਪਰ ਸਿੱਧੂ ਨੇ ਸਿਰਪਾਉ ਨੂੰ ਹਾਰ ਵਾਂਗ ਸਮਝਦਿਆਂ ਮੁੜ ਆਪਣੇ ਸਮਰਥਕਾ ਵੱਲ ਸੁੱਟ ਦਿੱਤਾ ਸੀ ਜਿਸ ਤੋ ਬਾਅਦ ਹੁਣ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਜਾ ਪੁੱਜਿਆ ਹੈ ਅਜਿਹੇ ਵਿੱਚ ਹੁਣ ਦੇਖਣਯੋਗ ਹੋਵੇਗਾ ਕਿ ਉਕਤ ਮਾਮਲੇ ਸਬੰਧੀ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ