ਚਲਦੇ ਵਿਆਹ ਚੋਂ ਲਾੜਾ ਤੇ ਲਾੜੀ ਨੂੰ ਚੁੱਕ ਲੈ ਗਏ ਨੌਜਵਾਨ

ਇਸ ਬਿੱਲ ਦੀ ਵੱਡੀ ਖ਼ਬਰ ਜਨਰਲ ਲੁਧਿਆਣਾ ਦੇ ਹਲਕਾ ਜਗਰਾਉਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਚ ਲਾਵਾਂ ਲੈ ਰਹੇ ਲੜਕੇ ਅਤੇ ਲੜਕੀ ਨੂੰ ਫ ੜ ਕੇ ਬਾਹਰ ਲਿਆਂਦਾ ਜਾਂਦਾ ਹੈ ਅਤੇ ਉਨ੍ਹਾਂ ਦੀ ਕੁੱ ਟ ਮਾ ਰ ਕੀਤੀ ਜਾਂਦੀ ਹੈ ਅਤੇ ਫਿਲਮ ਨੂੰ ਗੱਡੀ ਚ ਬਿਠਾ ਕੇ

ਲਿਜਾਇਆ ਜਾਂਦਾ ਹੈ ਦਰਅਸਲ ਉਕਤ ਲੜਕਾ ਲੜਕੀ ਦੇ ਆਪਸ ਚ ਪ੍ਰੇ ਮ ਸੰ ਬੰ ਧ ਸਨ ਅਤੇ ਦੋਹਾਂ ਨੇ ਵਿਆਹ ਕਰਨ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਸਨ ਜਿੱਥੇ ਕਿ ਲੜਕਾ ਪਰਿਵਾਰ ਮੌਜੂਦ ਸੀ ਪਰ ਜਦੋਂ ਇਸ ਦੀ ਖ਼ਬਰ ਲੜਕੀ ਪਰਿਵਾਰ ਨੂੰ ਲੱਗੀ ਤਾਂ ਉਨ੍ਹਾਂ ਨੇ ਮੌਕੇ ਤੇ ਉਪਰ ਪਹੁੰਚ ਕੇ ਜਿਥੇ ਪਹਿਲਾਂ ਲਡ਼ਕੇ ਅਤੇ ਲਡ਼ਕੀ ਦੀ ਕੁੱ ਟ ਮਾ ਰ ਕੀਤੀ ਉੱਥੇ ਹੀ ਉਨ੍ਹਾਂ ਨੂੰ ਕਿ ਡ ਨੈ ਪ ਕਰਕੇ ਆਪਣੇ ਨਾਲ ਲੈ ਗਏ

ਇਸ ਮੌਕੇ ਲੜਕਾ ਪਰਿਵਾਰ ਨੇ ਦੋ ਸ਼ ਲਗਾਇਆ ਹੈ ਕਿ ਉਨ੍ਹਾਂ ਦੇ ਲੜਕੇ ਨੇ ਲੜਕੀ ਨਾਲ ਪਹਿਲਾਂ ਤੋਂ ਹੀ ਕੋਰਟ ਮੈਰਿਜ ਕਰਵਾਈ ਹੋਈ ਸੀ ਪਰ ਅੱਜ ਜਦ ਉਹ ਲਾਵਾਂ ਲੈਣ ਲਈ ਗੁਰਦੁਆਰਾ ਸਾਹਿਬ ਪੁੱਜੇ ਤੇ ਲੜਕੀ ਪਰਿਵਾਰ ਨੇ ਦੋਹਾਂ ਨਾਲ ਕੁੱ ਟ ਮਾ ਰ ਕਰਦਿਆਂ ਹੋਇਆ ਲੜਕੇ ਲੜਕੀ ਨੂੰ ਕਿ ਡ ਨੈ ਪ ਕਰ ਲਿਆ ਹੈ ਉਨ੍ਹਾਂ ਪੁਲਸ ਪ੍ਰਸ਼ਾਸਨ ਜੀ ਕੋਲੋਂ

ਇਨਸਾਫ ਦੀ ਮੰਗ ਕਰਦਿਆਂ ਹੋਇਆਂ ਦੋ ਸ਼ੀ ਆਂ ਦੇ ਖਿਲਾਫ ਜਲਦ ਤੋਂ ਜਲਦ ਸਖ਼ਤ ਕਾ ਰ ਵਾ ਈ ਕੀਤੀ ਜਾਂਦੀ ਮੰਗ ਕੀਤੀ ਹੈ ਜਾਣਕਾਰੀ ਦਿੰਦਾ ਹੈ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਇਸ ਮਾਮਲੇ ਸਬੰਧੀ ਜਾਂ ਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਲੜਕਾ ਲੜਕੀ ਨੂੰ ਲੱਭ ਲਿਆ ਜਾਵੇਗਾ ਬਾਕੀ ਦੀ ਪੂਰੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ