ਨਵਜੋਤ ਸਿੱਧੂ ਦੀ ਰੈਲੀ ਚ ਧੜਾ ਧੜਾ ਵੰਡੀਆਂ ਦਾ ਰੂ ਦੀਆਂ ਬੋ ਤ ਲਾਂ

ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਸਮਾਗਮ ਨੂੰ ਭਾਵੇਕਿ ਕਈ ਦਿਨ ਬੀਤ ਚੁੱਕੇ ਹਨ ਪਰ ਪ੍ਰਧਾਨਗੀ ਸਮਾਗਮ ਨੂੰ ਲੈ ਕੇ ਵਿਵਾਦ ਹਾਲੇ ਵੀ ਬਣੇ ਹੋਏ ਹਨ ਇਕ ਪਾਸੇ ਜਿੱਥੇ ਇਸ ਸਮਾਗਮ ਦੇ ਵਿੱਚ ਜਾਣ ਵਾਲੇ ਲੋਕਾ ਨੂੰ ਕਿਸਾਨਾ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਝਾੜ ਪਾਈ ਹੈ ਉੱਥੇ ਹੀ ਹੁਣ ਸ਼ੋਸ਼ਲ ਮੀਡੀਆ ਉਪਰ ਇਕ ਵੀਡਿਉ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡਿਉ ਸਿੱਧੂ ਦੇ ਪ੍ਰਧਾਨਗੀ ਸਮਾਗਮ ਚ ਗਏ

ਕਾਗਰਸੀ ਵਰਕਰਾ ਦੀ ਹੈ ਜਿਹਨਾ ਨੂੰ ਸਮਾਗਮ ਤੋ ਬਾਅਦ ਸ਼ ਰਾ ਬ ਦੀਆ ਬੋ ਤ ਲਾ ਵੰਡੀਆਂ ਜਾ ਰਹੀਆ ਹਨ ਵੀਡਿਉ ਵਿੱਚ ਸਾਫ ਦੇਖਿਆਂ ਜਾ ਸਕਦਾ ਹੈ ਕਿ ਬੱਸ ਵਿੱਚੋਂ ਉਤਰ ਰਹੇ ਵਿਅਕਤੀਆਂ ਦੇ ਕੋਲ ਇਕ ਥੈਲਾ ਰੱਖਿਆਂ ਜਾਦਾ ਹੈ ਜਿਸ ਵਿੱਚੋਂ ਇਕ ਵਿਅਕਤੀ ਸ਼ ਰਾ ਬ ਦੀ ਬੋ ਤ ਲ ਕੱਢ ਕੇ ਬੱਸ ਡਰਾਇਵਰ ਨੂੰ ਦਿੰਦਾ ਹੈ ਜਦਕਿ ਬੱਸ ਦੇ ਵਿੱਚੋਂ ਉਤਰਿਆ ਇਕ ਹੋਰ ਵਿਅਕਤੀ ਉਸ ਨੂੰ ਬੋ ਤ ਲ ਕੱਢਣ ਤੋ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ ਸ਼ੋਸ਼ਲ ਮੀਡੀਆ ਤੇ

ਵੀਡਿਉ ਨੂੰ ਪਾਉਣ ਵਾਲੇ ਲੋਕਾ ਦੀ ਮੰਨੀਏ ਤਾ ਉਨ੍ਹਾ ਦੇ ਮੁਤਾਬਿਕ ਵੀਡਿਉ ਵਿੱਚ ਨਜਰ ਆ ਰਹੇ ਵਿਅਕਤੀ ਰਾਜਪੁਰਾ ਦੇ ਦੋ ਪਿੰਡਾਂ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਜਿਹਨਾ ਨੂੰ ਕਿ ਕਥਿਤ ਤੌਰ ਤੇ ਵਿਧਾਇਕ ਮਦਨ ਲਾਲ ਦੇ ਕਹਿਣ ਤੇ ਸ਼ ਰਾ ਬ ਦਾ ਲਾਲਚ ਦੇ ਕੇ ਸਿੱਧੂ ਦੀ ਪ੍ਰਧਾਨਗੀ ਸਮਾਗਮ ਚ ਲਿਆਂਦਾ ਗਿਆ ਸੀ ਜਿਸ ਤੋ ਬਾਅਦ ਹੁਣ ਸ਼ੋਸ਼ਲ ਮੀਡੀਆ ਉਪਰ ਲੋਕ ਕਾਗਰਸ ਖਿਲਾਫ ਜਮ ਕੇ ਭ ੜਾ ਸ ਕੱਢ ਰਹੇ ਹਨ ਅਤੇ ਸਮਾਗਮ ਦੇ ਵਿੱਚ ਗਏ ਲੋਕਾ ਨੂੰ ਵੀ ਮਰੀਆਂ ਜ਼ਮੀਰਾਂ ਅਤੇ ਗ਼ਦਾਰ ਆਖ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ