ਬੇਅੰਤ ਕੌਰ ਦੇ ਮਾਮਲੇ ਤੋ ਬਾਅਦ ਇਸ ਮਾਮਲੇ ਨੇ ਪਾਇਆ ਪੰਜਾਬ ਭੜਥੂ

ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੀ ਲੜਕੀ ਦਾ ਨਾਮ ਸਰਬਜੀਤ ਕੌਰ ਵਾਸੀ ਭ ਦੌ ੜ ਜਿਲਾ ਬਰਨਾਲਾ ਹੈ ਦਰਅਸਲ ਸਰਬਜੀਤ ਕੌਰ ਦੇ ਵਿਦੇਸ਼ ਰਹਿੰਦੇ ਪਤੀ ਵੱਲੋ ਉਸ ਨੂੰ ਧੋ ਖਾ ਦੇ ਦਿੱਤਾ ਗਿਆ ਅਤੇ ਵਿਦੇਸ਼ ਦੇ ਵਿੱਚ ਦੂਜਾ ਵਿਆਹ ਕਰਵਾ ਲਿਆ ਜਿਸ ਪਿੱਛੋ ਸਹੁਰਾ ਪਰਿਵਾਰ ਨੇ ਵੀ ਸਰਬਜੀਤ ਕੌਰ ਤੇ ਤ ਸ਼ੱ ਦ ਦ ਢਾ ਹਿ ਆ ਜਿਸ ਤੋ ਬਾਅਦ ਹੁਣ ਸਰਬਜੀਤ ਕੌਰ ਆਪਣੇ ਪੰਜ ਸਾਲਾ ਦੇ ਬੱਚੇ ਨਾਲ ਪੇਕੇ ਘਰ ਰਹਿ ਰਹੀ ਹੈ

ਗੱਲਬਾਤ ਕਰਦਿਆਂ ਹੋਇਆਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਸੰਦੀਪ ਸਿੰਘ ਨਾਲ ਹੋਇਆਂ ਸੀ ਅਤੇ ਮੇਰੀ ਆਈਲਟਸ ਕੀਤੀ ਹੋਣ ਕਰਕੇ ਸਾਡਾ ਇੰਹਲੈਂਡ ਦਾ ਸਪਾਊਸ ਵੀਜਾ ਲੱਗ ਗਿਆ ਅਤੇ ਅਸੀ ਇੰਗਲੈਡ ਚਲੇ ਗਏ ਜਿੱਥੇ ਕਿ ਸਾਡੇ ਇਕ ਬੱਚੇ ਨੇ ਜਨਮ ਲਿਆ ਪਰ ਪੀ ਆਰ ਨਾ ਹੋਣ ਕਰਕੇ ਮੈ ਬੱਚੇ ਨੂੰ ਨਾਲ ਲੈ ਕੇ ਵਾਪਿਸ ਇੰਡੀਆ ਪਰਤ ਆਈ ਜਿਸ ਤੋ ਕੁਝ ਸਮੇ ਬਾਅਦ ਮੇਰਾ ਪਤੀ ਵੀ ਵਾਪਿਸ ਪਰਤ ਆਇਆ

ਅਤੇ ਅਸੀ ਇੱਥੇ ਰਹਿ ਕੇ ਕਮਾਈ ਕਰਨ ਲੱਗੇ ਪਰ 2016 ਦੇ ਵਿੱਚ ਮੇਰਾ ਪਤੀ ਯੂਰਪ ਚਲਿਆਂ ਗਿਆ ਜਿੱਥੇ ਕਿ ਉਸ ਨੇ ਕਿਸੇ ਗੋਰੀ ਨਾਲ ਵਿਆਹ ਕਰਵਾ ਲਿਆ ਹੈ ਅਤੇ ਮੈਨੂੰ ਮੇਰੇ ਸਹੁਰਾ ਪਰਿਵਾਰ ਨੇ ਘਰੋ ਬਾਹਰ ਕੱਢ ਦਿੱਤਾ ਹੈ ਜਿਸ ਸਬੰਧੀ ਮੈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਚੁੱਕੀ ਹਾਂ ਪਰ ਹਾਲੇ ਤੱਕ ਮੇਰੀ ਸੁਣਵਾਈ ਨਹੀ ਹੋ ਸਕੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ