ਆਨੰਦ ਕਾਰਜਾਂ ਤੋਂ ਚੱਕੇ ਲਾੜਾ-ਲਾੜਾ ਮਾਮਲੇ ‘ਚ ਮੁੱਕਰ ਗਈ ਕੁੜੀ! ਕਹਿੰਦੀ ਮੁੰਡੇ ਨੇ ਹੋਟਲ ‘ਚ ਲਿਜਾ ਕੀਤਾ ਇਹ ਕੰਮ..!

ਬੀਤੇ ਕੁਝ ਦਿਨ ਪਹਿਲਾ ਜਗਰਾਉ ਦੇ ਇਕ ਗੁਰਦੁਆਰਾ ਸਾਹਿਬ ਦੀ ਵੀਡਿਉ ਸਾਹਮਣੇ ਆਈ ਸੀ ਜਿਸ ਵਿੱਚ ਗੁਰਦੁਆਰਾ ਸਾਹਿਬ ਚ ਲਾਂਵਾ ਲੈ ਰਹੇ ਲਾੜਾ ਲਾੜੀ ਨੂੰ ਕੁਝ ਲੋਕਾ ਨੇ ਰੋਕ ਕੇ ਉਹਨਾਂ ਦੀ ਕੁੱ ਟ ਮਾ ਰ ਕੀਤੀ ਸੀ ਅਤੇ ਦੋਹਾ ਨੂੰ ਆਪਣੇ ਲਿਜਾਇਆ ਗਿਆ ਸੀ ਜਿਸ ਉਪਰੰਤ ਲੜਕੇ ਦੇ ਪਰਿਵਾਰ ਨੇ

ਲੜਕੀ ਪਰਿਵਾਰ ਤੇ ਦੋਹਾ ਨੂੰ ਅ ਗ ਵਾ ਕਰਨ ਦਾ ਮਾਮਲਾ ਦਰਜ ਕਰਵਾਇਆਂ ਸੀ ਪਰ ਹੁਣ ਇਸ ਮਾਮਲੇ ਨੇ ਨਵਾ ਮੋੜ ਲੈ ਲਿਆ ਹੈ ਦਰਅਸਲ ਲੜਕੀ ਨੇ ਕੈਮਰੇ ਸਾਹਮਣੇ ਆ ਕੇ ਆਖਿਆਂ ਹੈ ਕਿ ਉਹ ਆਪਣੀ ਭੂਆ ਕੋਲ ਰਹਿ ਕੇ ਪੜਾਈ ਕਰਦੀ ਸੀ ਅਤੇ ਉਕਤ ਲੜਕਾ ਜੱਗਾ ਸਿੰਘ ਨਾਲ ਇਕ ਦੋਸਤ ਵੱਜੋ ਗੱਲ ਕਰਿਆ ਕਰਦੀ ਸੀ ਪਰ ਇਕ ਦਿਨ ਜੱਗਾ ਸਿੰਘ ਨੇ ਉਸ ਨੂੰ ਹੋਟਲ ਚ ਖਾਣ ਪੀਣ ਵਾਸਤੇ ਆਖਿਆਂ

ਜਿਸ ਤੇ ਉਹ ਜੱਗਾ ਸਿੰਘ ਨਾਲ ਹੋਟਲ ਚ ਚਲੀ ਗਈ ਪਰ ਜੱਗਾ ਸਿੰਘ ਨੇ ਮੈਨੂੰ ਕੋਲਡ ਡਰਿੰਕ ਦੇ ਵਿੱਚ ਨ ਸ਼ੀ ਲੀ ਦਵਾਈ ਮਿਲਾ ਕੇ ਪਿਲਾ ਦਿੱਤੀ ਗਈ ਅਤੇ ਉਸ ਵੱਲੋ ਮੇਰੇ ਨਾਲ ਸ ਰੀ ਰ ਕ ਸ ਬੰ ਧ ਬਣਾਏ ਗਏ ਅਤੇ ਮੇਰੀਆਂ ਗ ਲ ਤ ਤਸਵੀਰਾ ਮੋਬਾਇਲ ਫੋਨ ਚ ਖਿੱਚੀਆਂ ਗਈਆਂ ਅਤੇ ਫਿਰ ਉਸ ਨੇ ਮੈਨੂੰ ਬ ਲੈ ਕ ਮੇ ਲ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਪੀ ੜ ਤਾ ਨੇ ਜੱਗਾ ਸਿੰਘ ਦੀਆ ਹ ਥਿ ਆ ਰਾਂ ਨਾਲ

ਖਿਚਵਾਈਆਂ ਗਈਆਂ ਫੋਟੋਜ ਦਿਖਾਉਂਦਿਆ ਹੋਇਆਂ ਆਖਿਆਂ ਕਿ ਜੱਗਾ ਸਿੰਘ ਨੇ ਮੈਨੂੰ ਜਾ ਨੋ ਮਾ ਰ ਨ ਦੀ ਧ ਮ ਕੀ ਦੇ ਕੇ ਧੱ ਕੇ ਨਾਲ ਵਿਆਹ ਲਈ ਗੁਰਦੁਆਰਾ ਸਾਹਿਬ ਲਿਜਾਇਆ ਪਰ ਮੌਕੇ ਤੇ ਮੇਰੇ ਪਰਿਵਾਰ ਨੂੰ ਪਤਾ ਲੱਗ ਜਾਣ ਤੇ ਉਨ੍ਹਾ ਗੁਰਦੁਆਰਾ ਸਾਹਿਬ ਪੁੱਜ ਕੇ ਮੈਨੂੰ ਬਚਾਇਆ ਪੀ ੜ ਤਾ ਨੇ ਦੱਸਿਆ ਕਿ ਉਹ ਆਪਣੇ ਬਿਆਨ ਪੁਲਿਸ ਕੋਲ ਦਰਜ ਕਰਵਾ ਚੁੱਕੀ ਹੈ ਅਤੇ ਉਸ ਦੀ ਮੰਗ ਹੈ ਕਿ

ਪੁਲਿਸ ਉਸ ਨੂੰ ਇਨਸਾਫ਼ ਦਿਵਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ


Posted in News