ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ ਤੇ ਉਸ ਉੱਪਰ ਤ ਸ਼ੱ ਦ ਦ ਢਾ ਹੁ ਣ ਦੇ ਦੋ ਸ਼ ਲਾਏ ਗਏ ਹਨ ਬਜ਼ੁਰਗ ਮਹਿਲਾ ਸਵਰਣ ਕੌਰ ਨੇ ਕਿਹਾ ਕਿ ਉਸ ਦਾ ਪੁੱਤ ਅਤੇ ਨੂੰਹ ਉਸ ਨੂੰ ਕੁੱ ਟ ਦੇ ਮਾ ਰ ਦੇ ਹਨ ਅਤੇ ਕਈ ਵਾਰ ਉਸ ਨੂੰ ਘਰੋਂ ਬਾਹਰ ਕੱਢ ਚੁੱਕੇ ਹਨ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਆਪਣਾ ਨਵਾਂ ਮੀਟਰ ਲਾ ਲਿਆ ਹੈ ਜਦਕਿ ਬਿੱਲ ਨਾ ਦੇਣ ਕਾਰਨ ਉਸ ਦਾ ਮੀਟਰ ਕੱਟਿਆ ਗਿਆ ਹੈ ਅਤੇ

ਉਹ ਇੰਨੀ ਗਰਮੀ ਚ ਬੇਹੱਦ ਮੁਸ਼ਕਲ ਨਾਲ ਦਿਨ ਬਤੀਤ ਕਰ ਰਹੀ ਹੈ ਉਨ੍ਹਾ ਕਿਹਾ ਕਿ ਕਿਸੇ ਵੀ ਅਧਿਕਾਰੀ ਵੱਲੋਂ ਉਸ ਦੀ ਕੋਈ ਵੀ ਰਿਪੋਰਟ ਦਰਜ ਨਹੀਂ ਕੀਤੀ ਗਈ ਅਤੇ ਨਾ ਹੀ ਪਿੰਡ ਦੀ ਪੰਚਾਇਤ ਨੇ ਉਸ ਦੀ ਗੱਲ ਸੁਣੀ ਹੈ ਪਰ ਹੁਣ ਉਸ ਨੂੰ ਕੁੱਝ ਆਸ ਬੱਝੀ ਹੈ ਜਦੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਉਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਦੋ ਸ਼ੀ ਆਂ ਦੇ ਖ਼ਿ ਲਾ ਫ਼ ਕਾ ਰ ਵਾ ਈ ਕੀਤੀ ਜਾਵੇਗੀ ਪਰ ਉੱਥੇ ਹੀ ਹੁਣ ਮਾਮਲਾ

ਮਨੀਸ਼ਾ ਗੁਲਾਟੀ ਤੱਕ ਪੁੱਜਣ ਤੋ ਬਾਅਦ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਬਜੁਰਗ ਮਹਿਲਾ ਸਵਰਣ ਕੌਰ ਦੇ ਲੜਕਿਆ ਦੇ ਹੱਕ ਵਿੱਚ ਆ ਗਏ ਹਨ ਗੱਲਬਾਤ ਕਰਦਿਆਂ ਹੋਇਆਂ ਪੰਚਾਇਤ ਮੈਬਰਾ ਅਤੇ ਸਰਪੰਚ ਨੇ ਦੱਸਿਆ ਕਿ ਸਵਰਣ ਕੌਰ ਵੱਲੋ ਆਪਣੇ ਪੁੱਤ ਤੇ ਲਗਾਏ ਗਏ ਕੁੱ ਟ ਮਾ ਰ ਅਤੇ ਧੱ ਕੇ ਸ਼ਾ ਹੀ ਦੇ ਇਲਜ਼ਾਮ ਝੂਠੇ ਹਨ ਉਨ੍ਹਾਂ ਆਖਿਆਂ ਕਿ ਘਰ ਚ ਵੰਡ-ਵੰਡਾਅ ਦਾ ਕੰਮ ਪੰਚਾਇਤ ਮੈਬਰਾ ਦੀ ਦੇਖ-ਰੇਖ ਚ ਹੋਇਆਂ ਹੈ ਅਤੇ

ਸਵਰਣ ਕੌਰ ਨੇ ਕਦੇ ਵੀ ਪੰਚਾਇਤ ਤੱਕ ਉਸ ਨਾਲ ਕੁੱ ਟ ਮਾ ਰ ਹੋਣ ਜਾ ਘਰੋ ਕੱਢੇ ਜਾਣ ਸਬੰਧੀ ਸ਼ਿਕਾਇਤ ਲੈ ਕੇ ਪਹੁੰਚ ਨਹੀ ਕੀਤੀ ਹੈ ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋ ਕਰਵਾਏ ਗਏ ਵੰਡ-ਵੰਡਾਅ ਦੌਰਾਨ ਸਵਰਣ ਕੌਰ ਨੂੰ ਬਾਕਾਇਦਾ ਉਸ ਦਾ ਬਣਦਾ ਹਿੱਸਾ ਦਿੱਤਾ ਗਿਆ ਅਤੇ ਉਨ੍ਹਾ ਦੇ ਤਿੰਨ ਲੜਕਿਆਂ ਦੀ ਮਹੀਨਾ ਤਿੰਨ ਹਜਾਰ ਰੁਪਏ ਸਵਰਣ ਕੌਰ ਨੂੰ ਦੇਣ ਅਤੇ ਬਿਮਾਰ ਹੋਣ ਤੇ ਸਾਰਾ ਖਰਚ ਤਿੰਨਾਂ ਵੱਲੋ ਰਲ ਕੇ ਕਰਨ ਦਾ ਫੈਸਲਾ ਕਰਵਾਇਆਂ ਗਿਆ ਸੀ ਪਰ ਬਾਵਜੂਦ ਇਸ ਦੇ

ਸਵਰਣ ਕੌਰ ਵੱਲੋ ਆਪਣੇ ਲੜਕਿਆ ਤੇ ਇ ਲ ਜ਼ਾ ਮ ਲਗਾਏ ਗਏ ਹਨ ਉਨ੍ਹਾਂ ਦੋਸ਼ ਲਗਾਇਆ ਕਿ ਸਵਰਣ ਕੌਰ ਵੱਲੋ ਇਹ ਸਭ ਕੁਝ ਆਪਣੇ ਇਕ ਕਰੀਬੀ ਰਿਸ਼ਤੇਦਾਰ ਦੀ ਚੁੱਕ ਚ ਅਾ ਕੇ ਕੀਤਾ ਜਾ ਰਿਹਾ ਹੈ ਇਸ ਮੌਕੇ ਸਵਰਣ ਕੌਰ ਦੇ ਗੁਆਂਢੀਆਂ ਨੇ ਉਸ ਨਾਲ ਲੜਕੇ ਅਤੇ ਨੂੰਹ ਵੱਲੋ ਕੁੱ ਟ ਮਾ ਰ ਕਰਨ ਦੇ ਦੋਸ਼ਾ ਨੂੰ ਬੇਬੁਨਿਆਦ ਠਹਿਰਾਇਆ ਉਨ੍ਹਾਂ ਆਖਿਆਂ ਕਿ ਜੇਕਰ ਅਜਿਹਾ ਕੁਝ ਵੀ ਹੁੰਦਾ ਤਾ ਗੁਆਂਢ ਚ ਜਰੂਰ ਪਤਾ ਲੱਗਦਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ