ਅੱਧੀ ਰਾਤ ਨੂੰ ਗ੍ਰੰਥੀ ਦੀ ਧੀ ਨੂੰ ਮਿਲਣ ਆਇਆ ਮੁੰਡਾ, ਪਿਆ ਬੇਅਦਬੀ ਦਾ ਰੌਲਾ !

ਅੱਧੀ ਰਾਤ ਨੂੰ ਗ੍ਰੰਥੀ ਦੀ ਧੀ ਨੂੰ ਮਿਲਣ ਆਇਆ ਮੁੰਡਾ, ਪਿਆ ਬੇਅਦਬੀ ਦਾ ਰੌਲਾ ! ਮੁੰਡਾ ਫੜਿਆ ਗ੍ਰੰਥੀ ਦੇ ਟੱਬਰ ਨੇ ਵੀਡੀਓ ਲੀਕ

ਪੰਜਾਬ ਵਿਚ ਮੌਸਮ ਨੂੰ ਲੈ ਕੇ ਭਵਿੱਖ ਬਾਣੀ, ਜਾਣੋ ਕਿਹੋ ਜਿਹਾ ਰਹੇਗਾ ਮੌਸਮ
ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੰਗਲਵਾਰ ਬੱਦਲਵਾਈ ਛਾਈ ਰਹੀ ਅਤੇ ਆਉਣ ਵਾਲੇ ਤਿੰਨ ਚਾਰ ਦਿਨ ਵੀ ਸੂਬੇ ਭਰ ਵਿਚ ਬੱਦਲਵਾਈ ਰਹੇਗੀ। ਇਸ ਦੌਰਾਨ ਕਿਤੇ-ਕਿਤੇ ਬਰਸਾਤ ਵੀ ਹੋ ਸਕਦੀ ਹੈ। ਮੀਂਹ ਕਾਰਨ ਤਾਪਮਾਨ ਵਿਚ ਵੀ ਕਮੀ ਦੇਖਣ ਨੂੰ ਮਿਲੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਗਿਆਨੀ ਪ੍ਰਭਜੋਤ ਕੌਰ ਨੇ ਕਿਹਾ ਕਿ ਜੂਨ ਮਹੀਨੇ ਵਿਚ ਅਤੇ ਜੁਲਾਈ ਮਹੀਨੇ ਵਿਚ ਵੀ ਔਸਤਨ ਤੋਂ ਵੱਧ ਬਾਰਿਸ਼ ਹੋਈ ਹੈ। ਭਾਵੇਂ ਜੂਨ ਵਿਚ ਮਾਨਸੂਨ ਕਮਜ਼ੋਰ ਹੈ ਪਰ ਫਿਰ ਵੀ ਜੂਨ-ਜੁਲਾਈ ਵਿਚ ਔਸਤਨ ਬਰਸਾਤ ਹੋਈ ਹੈ ਅਤੇ ਲਗਾਤਾਰ ਬੱਦਲਵਾਈ ਰਹਿਣ ਕਾਰਨ ਤਾਪਮਾਨ ਵਿਚ ਵੀ ਕਮੀ ਆਈ ਹੈ। ਆਉਣ ਵਾਲੇ ਤਿੰਨ ਚਾਰ ਦਿਨ ਵੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਗਿਆਨੀ ਪ੍ਰਭਜੋਤ ਕੌਰ ਨੇ ਕਿਹਾ ਕਿ ਬੇਸ਼ੱਕ ਸ਼ੁਰੂਆਤ ਵਿਚ ਮਾਨਸੂਨ ਕਮਜ਼ੋਰ ਸੀ ਪਰ ਜੂਨ-ਜੁਲਾਈ ਵਿਚ ਔਸਤਨ ਬਰਸਾਤ ਹੋਈ ਹੈ ਅਤੇ ਅਗਸਤ ਦੀ ਸ਼ੁਰੂਆਤ ਵਿਚ ਜਿਸ ਤਰ੍ਹਾਂ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਆਉਣ ਵਾਲੇ ਤਿੰਨ ਚਾਰ ਦਿਨ ਬਰਸਾਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਤਾਪਮਾਨ ਵਿਚ ਕਮੀ ਰਹੇਗੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲਨ ਦੀ ਆਸ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੁਲਾਈ ਵਿਚ ਵੀ ਜ਼ਿਆਦਾ ਔਸਤਨ ਤੋ ਵੱਧ ਬਰਸਾਤ ਹੋਈ ਹੈ।