ਘਰ ਦੇ ਪਿੱਛੋਂ ਜਮੀਨ ਚੋ ਮਿਲਿਆ ਸੋਨੇ ਦਾ ਪੱਥਰ ਰਾਤੋ ਰਾਤ ਬਦਲੀ ਕਿਸਮਤ !

ਹੈਲੋ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਕਰੋੜਪਤੀਆਂ ਦੇ ਬਾ ਰੇ ਦੋਸਤ ਜ਼ਿੰਦਗੀ ਵਿੱਚ ਹਰ ਕੋਈ ਕਰੋੜਪਤੀ ਬਣਨਾ ਚਾਹੁੰਦਾ ਹੈ। ਪਰ ਕੋਈ ਕੋਈ ਇਸ ਸੁਪਨੇ ਨੂੰ ਪੂਰਾ ਕਰ ਪਾ ਉਂ ਦਾ ਹੈ ਨਹੀਂ ਤਾਂ ਇਹ ਸੁਪਨਾ ਹੀ ਰਹਿ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੋਕਾਂ ਬਾਰੇ ਦੱ ਸ ਣ ਜਾ ਰਹੇ ਹਾਂ ਜੋ ਸੱਚੀ ਵਿੱਚ ਰਾਤੋਂ ਰਾਤ ਕਰੋੜਪਤੀ ਬਣ ਗਏ। ਇੰ ਗ ਲੈਂ ਡ ਦੇ ਵਿੱਚ ਇੱਕ ਗ਼ਰੀਬ ਕਿਸਾਨ ਰਹਿੰਦਾ ਸੀ,,ਇੱਕ ਦਿਨ ਕੰਮ ਕਰਦੇ ਸਮੇਂ ਉਸ ਦਾ ਹਥੌੜਾ ਖੇਤ ਵਿੱਚ ਹੀ ਰ ਹਿ ਗਿਆ। ਉਹ ਉਸ ਨੂੰ ਮੈਟਲ ਡਿਟੈਕਟਰ ਦੇ ਨਾਲ ਲੱਭ ਰਿਹਾ ਸੀ। ਉਸ ਤੋਂ ਬਾਅਦ ਉਸ ਨੂੰ ਹਥੌੜਾ ਤਾਂ ਲੱਭ ਗਿਆ ਪਰ ਹਥੌੜੇ ਦੇ ਨਾਲ ਹੀ ਉ ਹ ਨੂੰ ਉੱਥੇ ਇੱਕ ਖਜਾਨੇ ਦੇ ਨਾਲ ਭਰਿਆ ਬਕਸਾ ਵੀ ਮਿਲ ਗਿਆ। ਜਿਸ ਨੂੰ ਵੇ ਚ ਣ ਤੇ ਉਸ ਨੂੰ 340 ਕਰੋੜ ਰੁਪਏ ਮਿਲੇ। ਹੁਣ ਗੱਲ ਕਰਦੇ ਹਾਂ ਇੱਕ ਮ ਛੇ ਰੇ ਦੀ ਜੋ ਕਿ ਇੱਕ ਦਿਨ ਮੱਛੀਆਂ ਫੜ ਰਿਹਾ ਸੀ

ਅਤੇ ਉੱਥੇ ਉਸ ਨੂੰ ਇੱਕ ਬਦਬੂਦਾਰ ਪੱਥਰ ਮਿਲਿਆ। ਉਸ ਪੱਥਰ ਦੀ ਜਾਂ ਚ ਪੜਤਾਲ ਕਰਨ ਤੇ ਉਸ ਨੂੰ ਪਤਾ ਲੱਗਿਆ ਕਿ ਇਹ ਵੇਲ ਦੀ ਉਲਟੀ ਹੈ ਜੋ ਕਿ ਬਹੁਤ ਕੀਮਤੀ ਹੈ। ਫਿਰ ਇਸ ਨੂੰ ਉ ਹ ਨੇ 26 ਕਰੋੜ ਰੁਪਏ ਵਿੱਚ ਵੇਚਿਆ। ਇੱਕ ਆਦਮੀ ਸੀ ਜਿਸ ਨੇ 1850 ਵਿੱਚ ਬਣਿਆ ਇੱਕ ਮ ਕਾਨ ਖਰੀਦਿਆ ਸੀ। ਉੱਥੇ ਦੀ ਸਫ਼ਾਈ ਕਰਦੇ,,ਸਮੇਂ ਉਸ ਨੂੰ ਇੱਕ ਤੇਰਾ ਵਿਸਕੀ ਦੀਆਂ ਬੋਤਲਾਂ ਦਾ ਸੈੱਟ ਮਿ ਲਿ ਆ ਜੋ ਕਿ 1917 ਵਿੱਚ ਬਣੀਆਂ ਸੀ। ਪਰ ਇਸ ਗੱਲ ਦਾ ਉਸ ਨੂੰ ਨਹੀਂ ਪਤਾ ਸੀ ਕਿ ਇਸ ਲਈ ਉਸ ਨੇ ਇਨ੍ਹਾਂ ਵਿਸਕੀ ਦੀਆਂ ਬੋਤਲਾਂ ਨੂੰ ਆ ਪ ਣੇ ਦੋਸਤ ਦੇ ਨਾਲ ਮਿਲ ਕੇ ਪੀ ਲਈਆਂ। ਇਨ੍ਹਾਂ ਬੋਤਲਾਂ ਦੀ ਕੀਮਤ ਸੈਂਤੀ ਕਰੋੜ ਰੁ ਪ ਏ ਸੀ ਜਿਸ ਦਾ ਉਸ ਨੂੰ ਪਤਾ ਨਹੀਂ ਲੱਗਿਆ ਤੇ ਉਸ ਨੇ ਆਪਣੀ ਕਿ ਸ ਮ ਤ ਆਪ ਹੀ ਖਰਾਬ ਕਰ ਲਈ।