ਚਾਚੇ ਦਾ ਮੁੰਡਾ ਕਰਦਾ ਸੀ ਕੁੜੀ ਨਾਲ ਗੰ ਦੀ ਆਂ ਹ ਰ ਕ ਤਾਂ ਕੁੜੀ ਨੇ ਦੱਸੀ ਰੋ ਰੋ ਕਹਾਣੀ

ਜਿਲਾ ਤਰਨਤਾਰਨ ਦੇ ਪਿੰਡ ਭਰੋਵਾਲ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 13 ਸਾਲ ਦੀ ਨਬਾਲਿਗਾ ਸਿਮਰਨਜੀਤ ਕੌਰ ਅਤੇ ਉਸਦੇ ਚਾਚਾ ਚਾਚੀ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਸਿਮਰਨਜੀਤ ਕੌਰ ਦੇ ਪਿਤਾ ਦੀ ਤਿੰਨ ਸਾਲ ਪਹਿਲਾ ਮੌਤ ਹੋ ਚੁੱਕੀ ਹੈ ਜਿਸ ਤੋ ਬਾਅਦ ਉਸਦੀ ਮਾਂ ਉਸ ਨੂੰ ਨਾਲ ਲੈ ਕੇ ਆਪਣੇ ਜੇਠ ਕੋਲ ਰਹਿਣ ਲੱਗੀ ਪਈ ਸੀ ਜਿਸ ਦੌਰਾਨ ਸਿਮਰਨਜੀਤ ਦੀ ਮਾਂ ਦੇ ਆਪਣੇ ਜੇਠ ਦੇ ਮੁੰਡੇ ਨਾਲ ਨਜਾਇਜ ਸਬੰਧ ਬਣ ਗਏ ਸਨ ਅਤੇ ਉਹ ਆਪਣੀ ਲੜਕੀ ਦੇ ਵੀ ਰਿਸ਼ਤੇ ਵਿੱਚ ਵੀ ਬਹੁਤ ਸਾਰੀ ਦਰਾਰ ਆ ਗਈ।

ਉਸਦੇ ਲੱਗਦੇ ਭਰਾ ਨਾਲ ਹੀ ਨਜਾਇਜ ਸਬੰਧ ਬਣਵਾਉਦੀ ਰਹੀ ਅਤੇ ਇਸ ਬਾਰੇ ਕਿਸੇ ਨੂੰ ਵੀ ਨਾ ਦੱਸਣ ਦੀਆ ਸਿਮਰਨਜੀਤ ਨੂੰ ਜਾ ਨੋ ਮਾਰਨ ਦੀਆ ਧਮਕੀਆ ਦਿੰਦੀ ਰਹੀ ਜਿਸ ਤੋ ਬਾਅਦ ਸਿਮਰਨਜੀਤ ਨੇ ਦੁਖੀ ਹੋ ਕੇ ਸਾਰੀ ਕਹਾਣੀ ਆਪਣੇ ਚਾਚਾ ਚਾਚੀ ਨੂੰ ਦੱਸੀ ਜਿਸ ਤੋ ਬਾਅਦ ਇਹ ਮਾਮਲਾ ਪੁਲਿਸ ਤੱਕ ਪਹੁੰਚਾਇਆ ਗਿਆ ਹੈ ਪੀੜਤ ਲੜਕੀ ਨੇ ਪੁਲਿਸ ਪ੍ਰਸ਼ਾਸ਼ ਨ ਕੋਲੋ ਇਨਸਾਫ ਦੀ ਮੰਗ ਕੀਤੀ ਹੈ। ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਇਹ ਵੀਡੀਉ ਬਹੁਤ ਵਾਇਰਲ ਹੋ ਰਿਹਾ ਹੈ ਫੇੱਸਬੁੱਕ ਤੇ ਸੋਸ਼ਲ ਮੀਡੀਆ ਤੇ ਪਰ ਇਹ ਵੀਡੀਉ ਦੇਕ ਕੇ ਤੁਹਾਨੂੰ ਕੀ ਲੱਗਦਾ ਹੈ ਆਪਣੇ ਆਪਣੇ ਵਿਚਾਰ ਦਿਉ।

ਇਸ ਸਬੰਧੀ ਗੱਲਬਾਤ ਕਰਦਿਆ ਹੋਇਆ ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਪੀੜਤ ਲੜਕੀ ਅਤੇ ਉਸਦੇ ਚਾਚੇ ਵੱਲੋ ਸਾਨੂੰ ਦਰਖਾਸਤ ਮਿਲ ਗਈ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਤੋ ਬਾਅਦ ਦੋਸ਼ੀਆ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸਾਡੇ ਪੇਜ਼ ਨਾਲ ਜੁੜਨ ਪੇਜ਼ ਨੂੰ ਲਾਈਕ ਕਰੋ ਤੇ ਹੋਰ ਵੀ ਨਵੀਆਂ ਤੇ ਹੈਰਾਨੀਜਨਕ ਖਬਰਾਂ ਲੈ ਕੇ ਅਸੀ ਫਿਰ ਤੁਹਾਡੇ ਅੱਗੇ ਹਾਜ਼ਿਰ ਹੋਵਾਂਗੇ।