Satnam Khattra ਦੀ ਮੌ ਤ ਤੋਂ ਬਾਅਦ ਉਸਦੇ ਕੁੱਤੇ ਦਾ ਹਾਲ ਦੇਖ ਲਵੋ , ਵੀਡੀਓ ਦੇਖ ਕੰ ਬ ਜਾਵੇਗੀ ਰੂ ਹ

ਅੱਜ ਦੇ ਨੌਜਵਾਨ ਪੀੜੀ ਨੂੰ ਸੇਧ ਦੇਣ ਵਾਲਾ ਨੌਜਵਾਨ ਸਤਨਾਮ ਖੱਟੜਾ ਬਾਰੇ ਸਭ ਨੂੰ ਪਤਾ ਹੈ |ਚਲੋ ਉਹ ਤਾ ਪ੍ਰਮਾਤਮਾ ਦਾ ਭਾਣਾ ਸੀ ਮੰਨਨਾ ਪੈਣਾ |ਉਸ ਦੇ ਜਾਨ ਤੋਂ ਬਾਅਦ ਬਹੁਤ ਸਾਰੇ ਲੋਕ ਨੇ ਆਪਣੇ ਵਿਚਾਰ ਦਿਤੇ ਕਿ ਕੀ ਹੋਇਆ ਸਤਨਾਮ ਖੱਟੜਾ ਨੂੰ |ਪਰ ਇਸ ਦੇ ਨਾਲ ਓਹਨਾ ਦਾ ਜੋ ਕੁੱਤਾ ਸੀ ਉਹ ਵੀ ਇਕੱਲਾ ਜੇਹਾ ਰਹਿ ਗਯਾ ਹੈ |ਪੰਜਾਬ ਦੇ ਹੀਰੇ ਸਤਨਾਮ ਖੱਟੜਾ ਦੀ ਹੋਈ ਮੌ ਤ ਨੇ ਸਾਰਿਆ ਨੂੰ ਝੰ ਜੋ ੜ ਕੇ ਰੱਖ ਦਿੱਤਾ ਹੈ ਸਤਨਾਮ ਖੱਟੜਾ ਇੱਕ ਅਜਿਹਾ ਅਨਮੋਲ ਹੀਰਾ ਸੀ|

ਜਿਸਨੇ ਬਹੁਤ ਸਾਰੇ ਨੌਜਵਾਨਾ ਨੂੰ ਨ ਸ਼ਿ ਆ ਤੋ ਹਟਾ ਕੇ ਬੌਡੀ ਬਿਲਡਿੰਗ ਦੇ ਰਾਹ ਤੇ ਪਾ ਦਿੱਤਾ ਸੀ ਸੋ ਕਹਿ ਸਕਦੇ ਹਾ ਕਿ ਸਤਨਾਮ ਪੂਰੇ ਪੰਜਾਬ ਦੇ ਨੌਜਵਾਨਾ ਲਈ ਇੱਕ ਮੌਟੀਵੇਟਰ ਦਾ ਕੰਮ ਕਰਦਾ ਸੀ ਅਤੇ ਬਹੁਤ ਸਾਰੇ ਉਸਦੇ ਫੈਨ ਵੀ ਸਨ ਅਤੇ ਉਸ ਨੇ ਦੇਸ਼ਾ ਵਿਦੇਸ਼ਾ ਵਿੱਚ ਵੀ ਪੰਜਾਬ ਦਾ ਨਾਮ ਚਮਕਾਇਆ ਸੀ ਅਤੇ ਉਹ ਬੇਜੁਬਾਨ ਜਾ ਨਵ ਰਾ ਨਾਲ ਵੀ ਬਹੁਤ ਪਿਆਰ ਕਰਦਾ ਸੀ|ਜਿੱਥੇ ਵੀ ਕੋਈ ਜਾ ਨ ਵ ਰ ਜ ਖ ਮੀ ਹਾਲਤ ਵਿੱਚ ਉਸ ਨੂੰ ਮਿਲਦਾ ਉਹ ਉੱਥੇ ਹੀ ਉਸ ਦੀ ਮਦਦ ਕਰਦਾ ਸੀ ਅਤੇ ਉਸ ਨੇ ਆਪਣੇ ਘਰ ਵੀ ਇੱਕ ਕੁੱਤਾ ਰੱਖਿਆ ਹੋਇਆ ਸੀ ਜਿਸ ਨੂੰ ਉਹ ਬਹੁਤ ਹੀ ਪਿਆਰ ਕਰਦਾ ਸੀ ਅਤੇ ਆਪਣੇ ਨਾਲ ਹੀ ਰੱਖਦਾ ਸੀ ਸੋ ਹੁਣ ਉਸਦੇ ਕੁੱਤੇ ਦੀਆ ਕੁਝ ਵੀਡਿਉਜ ਉਸਦੇ ਸਾਥੀਆ ਨੇ ਵਾਇਰਲ ਕੀਤੀਆ ਹਨ |

ਜਿਸ ਵਿੱਚ ਕੁੱਤਾ ਸਤਨਾਮ ਦੇ ਚਲੇ ਜਾਣ ਤੋ ਬਾਅਦ ਬਹੁਤ ਹੀ ਉਦਾਸ ਦਿਖਾਈ ਦੇ ਰਿਹਾ ਹੈ ਤੇ ਹਰ ਵੇਲੇ ਸਤਨਾਮ ਦੀ ਉਡੀਕ ਵਿੱਚ ਰਹਿ ਰਿਹਾ ਹੈ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ