ਕਨੇਡਾ ਵਿਚ ਪੰਜਾਬੀ ਦੀ ਕ ਰ ਤੂ ਤ ਵਾਇਰਲ

ਕੋਰੋਨਾ ਵਾਇਰਸ ਅਜਿਹਾ ਸ਼ੁਰੂ ਹੋਇਆ ਕੇ ਸਾਰੇ ਪਾਸੇ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਆਪੋ ਆਪਣੇ ਮੁਲਕਾਂ ਵਿਚ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ ਲਗਾ ਦਿਤੀਆਂ ਤਾਂ ਜੋ ਇਸ ਵਾਇਰਸ ਨੂੰ ਜਲਦੀ ਨਾਲ ਰੋਕਿਆ ਜਾ ਸਕੇ। ਹੁਣ ਕਈ ਮਹੀਨੇ ਬੀਤਣ ਤੋਂ ਬਾਅਦ ਚ ਸਾਰੇ ਮੁਲਕ ਹੋਲੀ ਹੋਲੀ ਇਹਨਾਂ ਪਾਬੰਦੀਆਂ ਵਿਚ ਛੋਟਾਂ ਦਿੰਦੇ ਜਾ ਰਹੇ ਹਨ। ਹੁਣ ਇੱਕ ਵੱਡੀ ਖਬਰ ਹਵਾਈ ਯਾਤਰਾ ਕਰਨ ਵਾਲਿਆਂ ਦੇ ਲਈ ਆ ਰਹੀ ਹੈ। ਕੇਂਦਰ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ।

ਹਵਾਈ ਯਾਤਰਾ ਦੌਰਾਨ ਸਾਰੇ ਯਾਤਰੀਆਂ ਨੂੰ ਹੁਣ ਖਾਣਾ ਮਿਲਿਆ ਕਰੇਗਾ। ਕੇਂਦਰ ਸਰਕਾਰ ਨੇ ਸਾਰੀਆਂ ਏਅਰਲਾਈਨਸ ਨੂੰ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ। ਉਡਾਣ ਦੌਰਾਨ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੀ ਆਗਿਆ ਮਿਲਦੇ ਹੀ ਏਅਰਲਾਈਨਾਂ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਪਰ ਹੁਣ ਮੈਨਿਊ ਕਾਫੀ ਬਦਲ ਗਿਆ ਹੈ। ਹੁਣ ਯਾਤਰੀ ਘਰੇਲੂ ਉਡਾਣਾਂ ‘ਚ ਪ੍ਰੀ-ਪੈਕ ਸਨੈਕਸ, ਖਾਣਾ ਅਤੇ ਪੀਣ ਵਾਲੇ ਪਦਾਰਥ ਆਦਿ ਲੈ ਸਕਣਗੇ। ਇੰਡੀਗੋ, ਏਅਰ ਇੰਡੀਆ, ਸਪਾਈਸਜੈੱਟ ਆਦਿ ਸਾਰੀਆਂ ਏਅਰਲਾਈਨ ਨੇ ਭੋਜਨ ਪਦਾਰਥਾਂ ਦੀ ਸੂਚੀ ਵਿਚ ਕੁਝ ਬਦਲਾਅ ਕੀਤੇ ਹਨ। ਸਰਕਾਰੀ ਆਦੇਸ਼ ਦੇ ਅਨੁਸਾਰ ਗਰਮ ਮੀਲ ਅੰਤਰਰਾਸ਼ਟਰੀ ਉਡਾਣਾਂ ਵਿਚ ਉਪਲਬਧ ਹੋਣਗੇ। ਆਓ ਜਾਣਦੇ ਹਾਂ ਕਿਹੜੀ ਏਅਰ ਲਾਈਨ ਵਿਚ ਮਿਲੇਗਾ ਕਿਸ ਤਰ੍ਹਾਂ ਦਾ ਭੋਜਨ।

ਘਰੇਲੂ ਉਡਾਣਾਂ ਲਈ ਨਿਯਮ ਕੋਰੋਨਾ ਵਾਇਰਸ ਕਾਰਨ ਹਵਾਈ ਯਾਤਰੀਆਂ ਲਈ ਭੋਜਨ ਸੇਵਾ ਬੰਦ ਕਰ ਦਿੱਤੀ ਗਈ ਸੀ। ਯਾਤਰੀਆਂ ਨੂੰ ਫਲਾਈਟ ਅੰਦਰ ਕੁਝ ਵੀ ਖਾਣ ਦੀ ਮਨਾਹੀ ਸੀ। ਨਵੀਂ ਐਸ.ਓ.ਪੀ. ਤੋਂ ਬਾਅਦ ਯਾਤਰੀਆਂ ਨੂੰ ਪ੍ਰੀ-ਪੈਕ ਸਨੈਕਸ / ਖਾਣਾ / ਪੀਣ ਦੀ ਸੇਵਾ ਦੇ ਮਿਲ ਸਕੇਗੀ। ਇਸ ਤੋਂ ਇਲਾਵਾ ਖਾਣ ਪੀਣ ਵਾਲੀਆਂ ਵਸਤਾਂ ਸਿਰਫ ਡਿਸਪੋਸੇਜਲ ਪਲੇਟਾਂ, ਕਟਲਰੀ ਅਤੇ ਕੱਚ ਵਿਚ ਦਿੱਤੀਆਂ ਜਾਣਗੀਆਂ ਜੋ ਦੁਬਾਰਾ ਨਹੀਂ ਵਰਤੀਆਂ ਜਾ ਸਕਦੀਆਂ। ਕਰੂ ਮੈਂਬਰ ਯਾਤਰੀਆਂ ਨੂੰ ਭੋਜਨ ਦੀ ਸੇਵਾ ਕਰਨ ਤੋਂ ਪਹਿਲਾਂ ਹਰ ਵਾਰ ਆਪਣੇ ਦਸਤਾਨੇ ਬਦਲਣਗੇ। ਇਸ ਦੌਰਾਨ ਯਾਤਰੀ ਆਨਬੋਰਡ ਮਨੋਰੰਜਨ ਦਾ ਆਨੰਦ ਲੈ ਸਕਦੇ ਹਨ।

ਸਰਕਾਰ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਯਾਤਰੀਆਂ ਲਈ ਸੁਰੱਖਿਆ ਸਾਵਧਾਨੀਆਂ ਜ਼ਰੂਰੀ ਹਨ। ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਹਵਾਈ ਕੰਪਨੀਆਂ ਨੂੰ ਰਾਹਤ ਮਿਲੇਗੀ ਜੋ ਘੱਟ ਕਿਰਾਏ ਅਤੇ ਘੱਟ ਯਾਤਰੀਆਂ ਦੀ ਸੰਖਿਆ ਦੇ ਬਾਵਜੂਦ ਫਲਾਈਟਾਂ ਦਾ ਸੰਚਾਲਨ ਕਰ ਰਹੀਆਂ ਹਨ। ਹੁਣ ਏਅਰਲਾਈਨ ਕੰਪਨੀਆਂ ਨੂੰ ਯਾਤਰੀਆਂ ਤੋਂ ਵਧੇਰੇ ਪੈਸਾ ਮਿਲ ਸਕੇਗਾ।