ਕੁੜੀ- ਨਈ ਮੂਡ ਖਰਾਬ ਆ.. ਪਰ ਮੁੰਡਾ ਕਿਉਂ ਕੀਂ ਹੋਇਆ

ਇੱਕ ਮੁੰਡਾ ਇੱਕ ਕੁੜੀ ਨਾਲ ਬਹੁਤ ਪਿਆਰ ਕਰਦਾ ਸੀ ,ਮੁੰਡਾ – ਰੋਟੀ ਖਾਦੀ ਜਾਨ ,ਕੁੜੀ – ਨਈ ਮੂਡ ਖਰਾਬ ਆ ਮੁੰਡਾ – ਕਿਉਂ ਕੀ ਹੋਇਆਂ ਜਾਨ , ,
ਕੁੜੀ – ਮੈਂ ਇੱਕ ਡਰੈਸ ਲੈਣਾ ਚਾਹੁੰਦੀ ਆ ਤੇ ਮੰਮੀ ਡੈਡੀ ਪੈਸੇ ਨਹੀ ਦੇ ਰਹੇ ,ਮੁੰਡਾ – ਤਾ ਫਿਰ ਕੀ ਹੋਇਆ ਮੈ ਲੈ ਦਵਾਗਾ ਪਾ ਗ ਲ … ਕੁੜੀ – ਤੁਸੀਂ ਕਿਵੇ ਲੈਕੇ ਦੇ ਸਕਦੇ ੳ ? ਤੁਹਾਡੇ ਕੋਲ ਇੰਨੇ ਪੇਸੈ ਹੈਗੇ , ,

ਮੁੰਡਾ – ਤੁਸੀਂ ਟੇ ਸ਼ ਨ ਨਾ ਲਵੋ ਤੇ ਰੋਟੀ ਖਾ ਲੋ ਜਾ ਨ( ਅਗਲੇ ਦਿਨ ਮੁੰਡਾ ਆਪਣੀ ਸੋਨੇ ਦੀ ਚੈਨ ਵੇਚ ਕੇ ਕੁੜੀ ਨੂੰ ਪੈਸੇ ਦੇ ਦਿੰਦੇ ਆ )ਕੁੜੀ – ( ਬਹੁਤ ਖੁਸ਼ ਹੁੰਦੀ ਹੈ ) ਆਈ ਲਵ ਯੂ ਜਾਨ ਤੇ ਦੇਖਦੇ ਹੀ ਦੇਖਦੇ 4 ਮਹੀਨੇ ਲੰਘ ਜਾਂਦੇ ਆ ਫਿਰ ਇੱਕ ਦਿਨ ਅਚਾਨਕ ,ਕੁੜੀ – ਹੁਣ ਅਸੀਂ ਕਦੀ ਨਹੀ ਮਿਲਾਗੇ…ਮੈਂ ਇੱਕ ਬਹੁਤ ਅਮੀਰ ਮੁੰਡੇ ਨਾਲ ਵਿਆਹ ਕਰ ਰਹੀ ਹਾਂ..ਮੁੰਡਾ – ਪਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ…ਕੁੜੀ – ਪਿਆਰ ਨਾਲ ਜਿੰਦਗੀ ਨਹੀਂ ਲੰਘਦੀ…ਮੇਰੀਆਂ ਹੋਰ ਵੀ ਜਰੂਰਤਾ ਨੇ , , ਤੇ ਤੂੰ ਮੈਨੂੰ ਕੁਝ ਵੀ ਨਈ ਦੇ ਸਕਦੇ , , , ੳਕੇ ਗੁਡ ਬਾਏ , ਹੋ ਸਕੇ ਤਾਂ ਮੈਨੂੰ ਭੁੱਲ ਜਾਵੀ ,ਮੁੰਡਾ – ਕਦੀ ਜਰੂਰਤ ਪਈ ਤਾਂ ਇਕ ਦਿਨ ਉਹ ਚੀਜ ਵੀ ਦੇ ਦਉ ਜਿਹੜੀ ਕਦੀ ਸੌਚੀ ਵੀ ਨਹੀ ਹੌਣੀ . . ਆਪਣਾ ਖਿ ਆ ਲ ਰੱਖਣਾ ਤੇ ਖੁਸ਼ ਰਹਿਣਾ

ਫਿਰ ਕੁੜੀ ਅਮੀਰ ਮੁੰਡੇ ਨਾਲ ਵਿਆਹ ਕਰ ਲੈਦੀ ਹੈ , ਤੇ ਹੋਲੀ ਹੋਲੀ 2 ਸਾਲ ਲੰਘ ਜਾਂਦੇ ਆ ,ਪਰ ਮੁੰਡਾ ਫਿਰ ਵੀ ਕੁੜੀ ਦੀ ਪਲ ਪਲ ਦੀ ਖਬਰ ਰੱਖਦਾ ਸੀ , ਅਤੇ ਇਕ ਦਿਨ ਕੁੜੀ ਦੀ ਤ ਬੀ ਅਤ ਖਰਾਬ ਹੋ ਜਾਂਦੀ ਹੈ ਤੇ ਉਹਨੂੰ ਹ ਸ ਪ ਤਾ ਲ ਲੈ ਜਾਣਾ ਪੈਂਦਾ , ਡਾਕਟਰ – ਅਸੀਂ ਇਸਨੂੰ ਨਹੀਂ ਬਚਾ ਸਕਦੇ , ਇਹਾਂ ਬਚਾਉਣ ਲਈ ਕਿਸੇ ਨੂੰ ਆਪਣਾ ਜਿੰਦਾ ਦਿਲ ਦੇਣਾ ਪਉ , 3ਘੰਟੇ ਬਾਅਦ ਕੁੜੀ ਨੂੰ ਹੋਸ਼ ਆ ਜਾਂਦੀ ਆ ਤੇ… . .

ਕੁੜੀ – ਡੈਡੀ ਕਿਦਾ ਬਚ ਗਈ ਮੈਂ ਕਿਸਨੇ ਮੈਨੂੰ ਆਪਣਾ ਦਿਲ ਦਿੱਤਾ ,
ਕੁੜੀ ਦੀ ਪਿਉ – ਉਹੀ ਜਿਹੜਾ ਪਾਗਲਾਂ ਦੀ ਤਰਾਂ ਤੈਨੂੰ ਪਿਆਰ ਕਰਦਾ ਸੀ… ਇਹ ਲੈਂਟਰ ਪੜ ਲੈ , ਉਸ ਲੈਂਟਰ ਚ ਲਿਖਿਆ ਸੀ . . ਇਕ
ਦਿਨ ਤੁਸੀਂ ਇਸ ਦਿਲ ਨੂੰ ਠੁਕਰਾ ਦਿੱਤਾ ਸੀ , ਅਤੇ ਅੱਜ ਉਹੀ ਦਿਲ ਤੁਹਾਡੇ ਸੀਨੇ ਵਿੱਚ ਧੜਕ ਰਿਹਾ ਹੈ , ਹੁਣ ਇਸਨੂੰ ਕਿਵੇ ਠੁਕਰਾਏਗੀ… ? ?
ਕੁੜੀ ਅੱਖਾਂ ਭਰ ਭਰ ਕੇ ਰੋਣ ਲੱਗਦੀ ਹੈ

ਮੰਨਿਆ ਪੈਸੇ ਨਾਲ ਹਰ ਜਰੂਰਤ ਪੂਰੀ ਹੌ ਸਕਦੀ ਹੈ ਪਰ ਹਰ ਚੀਜ਼ ਪੈਸੇ ਨਾਲ ਨਈ ਖਰੀਦੀ ਜਾ ਸਕਦੀ ਜੇ ਵਧੀਆ ਨਾ ਲੱਗਿਆ ਮਾੜੇ ਕੁਮੈਂਟ ਨਾ ਕਰੋ