ਕਾਂਗਰਸ ਛੱਡਣ ਦੀ ਤਿਆਰੀ ‘ਚ ਕੈਪਟਨ ਅਮਰਿੰਦਰ ਸਿੰਘ

0
214

ਇਸ ਵੇਲੇ ਦੀ ਵੱਡੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਹ ਮ ਲਾ ਕਾਂਗਰਸ ਤੇ ਬੋਲਿਆ ਹੈ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਹੁਣ ਕਾਂਗਰਸ ਛੱਡਣ ਦੀ ਤਿਆਰੀ ਦੇ ਵਿੱਚ ਹਨ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਹ ਮ ਲਾ ਬੋਲਿਆ ਹੈ ਨਵਜੋਤ ਸਿੰਘ ਸਿੱਧੂ ਨੂੰ ਮੈਂ ਸੀ ਐੱਮ ਨਹੀਂ ਬਣਨ ਦਿਆਂਗੇ ਉਨ੍ਹਾਂ ਨੇ ਬ ਗ਼ਾ ਵਤ ਛੇੜ ਦਿੱਤੀ ਹੈ ਮੋਰਚਾਬੰਦੀ ਖੋਲ੍ਹ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਨਾਲ

ਇਹ ਵੀ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਇੰਨੇ ਜ਼ਿਆਦਾ ਤਜਰਬੇਕਾਰ ਨਹੀਂ ਹੈ ਜਿਹੜੇ ਉਨ੍ਹਾਂ ਦੇ ਸਲਾਹਕਾਰ ਸੀ ਉਨ੍ਹਾਂ ਦੇ ਵੱਲੋਂ ਉਨ੍ਹਾਂ ਨੂੰ ਮਿਸ ਗਾਈਡ ਕੀਤਾ ਗਿਆ ਹੈ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸੀ ਐੱਮ ਨਹੀਂ ਬਣਨ ਦਿਆਂਗਾ ਨਵਜੋਤ ਸਿੰਘ ਸਿੱਧੂ ਨੂੰ 20 ਸੌ 22 ਦੀਆਂ ਇਲੈਕਸ਼ਨਜ਼ ਦੇ ਵਿੱਚ ਕੋਈ ਤਾਕਤਵਰ ਉਮੀਦਵਾਰ ਮੈਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮੈਦਾਨ ਚ ਉਤਾਰਾਂਗਾ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤੱਕ ਦਾ ਕਾਂਗਰਸ ਤੇ

ਸਭ ਤੋਂ ਵੱਡਾ ਹ ਮ ਲਾ ਬੋਲਿਆ ਹੈ ਇਕ ਤੋਂ ਬਾਅਦ ਇੱਕ ਟਵੀਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ 26 ਹ ਮ ਲੇ ਕੀਤੇ ਸਨ ਟਵੀਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਸਿੱਧੂ ਨੂੰ ਮੁੱਖ ਮੰਤਰੀ ਨਾ ਬਣਨ ਦੇ ਲਈ ਪੂਰਾ ਜ਼ੋਰ ਲਾ ਲਵਾਂਗਾ ਚਾਹੇ ਮੈਨੂੰ ਇਸਦੇ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ ਨਵਜੋਤ ਸਿੰਘ ਸਿੱਧੂ ਨੂੰ 20 ਸੌ 22 ਦੀਅਾਂ ਚੋਣਾਂ ਚ ਹਰਾਉਣ ਦੇ ਲਈ ਸਿੱਧੂ ਖ਼ਿਲਾਫ਼ ਕੋਈ ਮਜ਼ਬੂਤ ਉਮੀਦਵਾਰ ਉਤਾਰਾਂਗਾ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ