ਇਹ ਵੀਡੀਓ ਦੇਖਕੇ ਤਾਂ ਲੋਟਪੋਟ ਹੋ ਜਾਉਗੇ !

ਹੈਲੋ ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਦੁਨੀਆ ਦੇ ਵਿੱਚ ਕਈ ਅ ਜਿ ਹੇ ਲੱਕੀ ਪ੍ਰਸ਼ਨ ਹੁੰਦੇ ਹਨ। ਜਿਨ੍ਹਾਂ ਦੇ ਨਾਲ ਬਹੁਤ ਹੀ ਵੱਡੀਆਂ ਭਰ ਮਈਆ ਕੀਆ ਘਟਨਾ ਹੁੰਦੀਆਂ ਹਨ। ਅਤੇ ਜੇਕਰ ਇ ਹ ਘਟਨਾਵਾਂ ਮੋਬਾਈਲ ਵਿੱਚ ਰਿਕਾਰਡ ਹੋ ਜਾਣ ਫਿਰ ਤਾਂ ਬਹੁਤ ਹੀ ਔਖਾ ਹੁੰਦਾ ਹੈ ਕਿਉਂਕਿ ਇਹ ਸਭ ਵਾ ਇ ਰ ਲ ਕਰ ਦਿੱਤੀਆਂ ਜਾਂਦੀਆਂ ਹਨ।

ਜਿਵੇਂ ਉਨ੍ਹਾਂ ਵਿੱਚੋਂ ਕੁਝ ਘਟਨਾਵਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਦੋ ਤੋਂ ਪ ਹਿ ਲੀ ਘਟਨਾ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਤੁਰ ਕੇ ਆਉਂਦਾ ਹੈ। ਅਤੇ ਜਦੋਂ ਅੱਗੇ ਡਾਕਟਰ ਨੂੰ ਟੀਕਾ ਭਰਦਾ ਦੇਖਦਾ ਹੈ। ਤਾਂ ਇੰ ਝ ਪਿੱਛੇ ਮੁੜਦਾ ਹੈ ਜਿਵੇਂ ਚੋਰ ਪੁਲਿਸ ਨੂੰ ਦੇਖ ਕੇ। ਦੂਸਰੀ ਘਟਨਾ ਦੇ ਵਿੱਚ ਇੱਕ ਮੁੰਡਾ ਅਤੇ ਉ ਸ ਦੀ ਛੋਟੀ ਭੈਣ ਸਮੁੰਦਰ ਦੇ ਕਿਨਾਰੇ ਖੜ੍ਹੇ ਹੁੰਦੇ ਹਨ।

ਉਨ੍ਹਾਂ ਵਿੱਚੋਂ ਮੁੰਡਾ ਛੋਟੇ ਛੋਟੇ ਪੱਥਰ ਚੁੱਕ ਕੇ ਸਮੁੰਦਰ ਵਿੱਚ ਸੁੱਟਣ ਲੱ ਗ ਜਾਂਦਾ ਹੈ। ਇਹ ਦੇਖ ਕੇ ਉਸ ਦੀ ਛੋਟੀ ਭੈਣ ਵੀ ਪੱਥਰ ਚੁੱਕਦੀ ਹੈ। ਪਰ ਉਹ ਵੱਡਾ ਪੱਥਰ ਹੋਣ ਦੇ ਕਾਰਨ ਉਸ ਤੋਂ ਸੰਭਲਦਾ ਨ ਹੀਂ ਅਤੇ ਉਹ ਸਿੱਧਾ ਜਾ ਕੇ ਉਸ ਦੇ ਭਰਾ ਦੇ ਸਿਰ ਚ ਲੱਗਦਾ ਹੈ। ਦੋਸਤੋਂ ਅਗਲੀ ਘਟਨਾ ਦੇ ਵਿੱ ਚ ਇੱਕ ਆਦਮੀ ਬੱਚੇ ਨੂੰ ਚੁੱਕਿਆ ਹੁੰ ਦਾ ਹੈ

ਉਹ ਜਾਣ ਬੁੱਝ ਕੇ ਆਪਣਾ ਹੱਥ ਦਰਵਾਜ਼ੇ ਵਿੱਚ ਮਾਰਦਾ ਹੈ ਤੇ ਇਸ ਪ੍ਰ ਕਾ ਰ ਦੀ ਆਵਾਜ਼ ਕਰਦਾ ਹੈ। ਜਿਵੇਂ ਇਹ ਸੱਟ ਉਸ ਦੇ ਹੱਥ ਤੇ ਨਹੀਂ ਸਗੋਂ ਉਸ ਬੱਚੇ ਦੇ ਸਿਰ ਵਿੱਚ ਲੱਗੀ ਹੋਵੇ। ਇਹ ਸੁ ਣ ਕੇ ਬੱਚਾ ਵੀ ਇਸ ਪ੍ਰਕਾਰ ਰੋਣ ਲੱਗ ਜਾਂਦਾ ਹੈ ਜਿਵੇਂ ਸੱਚੀ ਸੱਟ ਉਸ ਦੇ ਸਿ ਰ ਵਿੱਚ ਲੱਗੀ ਹੋਵੇ।