ਪਤੀ ਪਤਨੀ ਇਹ ਵੀਡੀਓ ਜਰੂਰ ਦੇਖਣ ਨਹੀ ਤਾਂ ਪਛਤਾਉਗੇ

ਰਾਜ ਅਤੇ ਸਿਮਰਨ ਦਾ ਵਿਆਹ ਹੋਇਆ ਪਰ ਅਕਸਰ ਹੀ ਉਹ ਆਪਸ ਵਿੱ ਚ ਲ ੜ ਦੇ ਝ ਗ ੜ ਦੇ ਰਹਿੰੰਦੇ। ਪਰ ਬਾਅਦ ਵਿੱਚ ਉਹ ਇੱਕ ਦੂਜੇ ਤੋਂ ਮਾਫੀ ਵੀ ਮੰਗ ਲੈਦੇ ਸਨ। ਰਾਜ ਕਈ ਵਾਰ ਸੋਚਦਾ ਸੀ ਕਿ ਉਸਨੇ ਸਿ ਮ ਰ ਨ ਨਾਲ ਵਿਆਹ ਕਰਵਾ ਕੇ ਕੋਈ ਗਲਤੀ ਤਾ ਨਹੀ ਕਰ ਲਈ।ਉਹ ਬਹੁਤ ਪਰੇਸ਼ਾਨ ਰ ਹਿ ਣ ਲੱਗਾ।ਉਹ ਸੋਚਦਾ ਸੀ। ਕਿ ਉਸਨੂੰ ਹੋਰ ਵਧੀਆ ਪਤਨੀ ਮਿਲ ਸਕਦੀ ਸੀ।ਇੱਕ ਦਿਨ ਰਾਜ ਪਾਰਕ ਵਿੱ ਚ ਸੈਰ ਕਰਨ ਲਈ ਗਿਆ ਹੋਇਆ ਸੀ।ਉਸਨੇ ਉਥੇ ਦੇਖਿਆ ਕਿ ਇੱਕ ਬਜ਼ੁਰਗ ਵਿਅਕਤੀ ਕੋਲ ਬਹੁਤ ਭੀੜ ਇੱ ਕ ਠੀ ਹੋਈ ਸੀ।

ਜਦੋਂ ਉਸਨੇ ਇਸ ਵਾਰੇ ਪੁਛਿਆ ਤਾਂ ਲੋਕਾਂ ਨੇ ਦੱਸਿਆ ਉਹ ਸਭ ਦੀਆ ਸਮੱਸਿਆਵਾਂ ਦਾ ਹੱਲ ਕ ਰ ਦੇ ਹਨ।ਰਾਜ ਵੀ ਉਸ ਬਜ਼ੁਰਗ ਕੋਲ ਗਿਆ।ਅਤੇ ਆਪਣੀ ਸਮੱਸਿਆ ਦੱਸੀ। ਉਸ ਬਜ਼ੁਰਗ ਨੇ ਉਸਨੂੰ ਕਿਹਾ ਕਿ ਅ ਗ ਲੇ ਦਿਨ ਮੈਨੂੰ ਸਭਤੋਂ ਖੂਬਸੂਰਤ ਗੁਲਾਬ ਦਾ ਫੁੱਲ ਲਿਆ ਕੇ ਦੱਸੀ ਅਤੇ ਫਿਰ ਤੇਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ।ਉਹ ਦੋ ਦਿ ਨ ਬਾਅਦ ਬਜ਼ੁਰਗ ਕੋਲ ਗਿਆ ਪਰ ਉਸਨੂੰ ਖੂਬਸੂਰਤ ਗੁਲਾਬ ਦਾ ਫੁੱਲ ਨਹੀ ਮਿਲ ਸਕਿਆ। ਉ ਸ ਬਜ਼ੁਰਗ ਨੇ ਕਿਹਾ ਇਹੀ ਤੇਰੇ ਸਵਾਲਾਂ ਦੇ ਜਵਾਬ ਹਨ।

ਹੋਰ ਵਧੀਆ ਦੀ ਚਾਹ ਹੋਣ ਕਾਰਨ ਜੋ ਕੋਲ ਹੁੰਦਾ ਹੈ ਉਸਦੀ ਇ ਹ ਮੀ ਅ ਤ ਪਤਾ ਨਹੀਂ ਚਲਦੀ।ਤੂੰ ਆਪਣੀ ਪਤਨੀ ਦੀਆਂ ਕੇਵਲ ਕਮੀਆਂ ਹੀ ਵੇਖਦਾ ਹੈ।ਉਸਦੀਆਂ ਚੰਗੀਆਂ ਗੱਲਾਂ ਦੇ ਖ ਣ ਤੇ ਤੈਨੂੰ ਤੇਰੀ ਪਤਨੀ ਚੰਗੀ ਲੱਗੇਗੀ ਤੇ ਤੈਨੂੰ ਉਸਦੀ ਇਹਮੀਅਤ ਦਾ ਪਤਾ ਲੱਗੇਗਾ।ਸੋ ਦੋ ਸ ਤੋ ਹਰੇਕ ਦੀ ਕਦਰ ਕਰਨੀ ਚਾਹੀਦੀ ਹੈ। ਹੋਰ ਵਧੀਆ ਦੀ ਚਾਹ ਹੋਣ ਕਾਰਨ ਜੋ ਕੋਲ ਹੁੰਦਾ ਹੈ ਉਸਦੀ ਇ ਹ ਮੀ ਅ ਤ ਪਤਾ ਨਹੀਂ ਚਲਦੀ।ਤੂੰ ਆਪਣੀ ਪਤਨੀ ਦੀਆਂ ਕੇਵਲ ਕਮੀਆਂ ਹੀ ਵੇਖਦਾ ਹੈ।ਉਸਦੀਆਂ ਚੰਗੀਆਂ ਗੱਲਾਂ ਦੇ ਖ ਣ ਤੇ ਤੈਨੂੰ ਤੇਰੀ ਪਤਨੀ ਚੰਗੀ ਲੱਗੇਗੀ ਤੇ ਤੈਨੂੰ ਉਸਦੀ ਇਹਮੀਅਤ ਦਾ ਪਤਾ ਲੱਗੇਗਾ।ਸੋ ਦੋ ਸ ਤੋ ਹਰੇਕ ਦੀ ਕਦਰ ਕਰਨੀ ਚਾਹੀਦੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |