ਦਿਸ਼ਾ ਪ ਟਾ ਨੀ ਦੀ ਬਿਕਨੀ ਲੁੱ ਕ ਵੇਖ ਖ਼ੁਦ ਨੂੰ ਰੋਕ ਨਾ ਸਕੇ ਟਾਈਗਰ ਸ਼ ਰਾ ਫ, ਕਰ ਦਿੱਤਾ ਇਹ ਕੁਮੈਂਟ

0
317

ਬਾਲੀਵੁੱਡ ਅਦਾਕਾਰਾ ਦਿਸ਼ਾ ਪਾ ਟ ਨੀ ਨੂੰ ਬੀਚ ‘ਚ ਰਹਿਣਾ ਕਿੰਨਾ ਪਸੰਦ ਹੈ, ਇਹ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਸਾਫ ਪਤਾ ਲੱਗ ਜਾਂਦਾ ਹੈ। ਦਿਸ਼ਾ ਪਾਟਨੀ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਆਪਣੀ ਇਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਕੇ ਪ੍ਰਸ਼ੰਸਕਾਂ ਦੇ ਹੋ ਸ਼ ਉੱ ਡ ਗਏ ਹਨ। ਸਿਰਫ਼ ਪ੍ਰਸ਼ੰਸਕ ਹੀ ਨਹੀਂ ਸਗੋਂ ਅਦਾਕਾਰਾ ਦੇ ਇਸ ਲੁੱਕ ਨੂੰ ਦੇਖ ਕੇ ਖ਼ੁਦ ਟਾਈਗਰ ਸ਼ ਰਾ ਫ ਵੀ ਖ਼ੁਦ ਨੂੰ ਕੁਮੈਂਟ ਕਰਨ ਤੋਂ ਰੋਕ ਨਹੀਂ ਸਕੇ।

ਦਿਸ਼ਾ ਪਾਟਨੀ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਬੇਹੱਦ ਹੌਟ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਉਹ ਹੁਣੇ ਹੀ ਸਮੁੰਦਰ ‘ਚੋਂ ਬਾਹਰ ਨਿਕਲੀ ਹੋਵੇ। ਇਸ ਦੌਰਾਨ ਉਸ ਨੇ ਗੁਲਾਬੀ ਰੰਗ ਦੀ ਬਿਕਨੀ ਪਾਈ ਹੋਈ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਸ ਨੇ ਕੈਪਸ਼ਨ ਵੀ ਕਾਫੀ ਸਾਧਾਰਨ ਦਿੱਤਾ ਹੈ। ਅਦਾਕਾਰਾ ਦਾ ਬਿਕਨੀ ਵਾਲਾ ਇਹ ਗਿੱਲਾ ਲੁੱਕ ਸੋਸ਼ਲ ਮੀਡੀਆ ‘ਤੇ ਸ ਨ ਸ ਨੀ ਮਚਾ ਰਿਹਾ ਹੈ।

ਦਿਸ਼ਾ ਪਟਾਨੀ ਦੀ ਬਿਕਨੀ ਤਸਵੀਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਰੂਮੀ ਬੁਆਏਫ੍ਰੈਂਡ ਟਾਈਗਰ ਸ਼ਰਾਫ ਵੀ ਅਦਾਕਾਰਾ ਦੀ ਖ਼ੂਬਸੂਰਤੀ ‘ਤੇ ਟਿੱਪਣੀ ਕੀਤੀ। ਇਸ ਦੌਰਾਨ ਉਸ ਨੇ ਕੁਮੈਂਟ ਬਾਕਸ ‘ਚ ‘ਫਾ ਇ ਰ ਇਮੋਜੀ’ ਨਾਲ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿਸ਼ਾ ਪਟਾਨੀ ਨੇ ਆਪਣੇ ਸ਼ਾਨਦਾਰ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕੀਤਾ ਹੋਵੇ। ਕੁਝ ਦਿਨ ਪਹਿਲਾਂ ਵੀ ਦਿਸ਼ਾ ਪਟਾਨੀ ਨੇ ਬਿਕਨੀ ‘ਚ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਸ ‘ਚ ਉਹ ਮ ਰ ਮੇ ਡ ਵਾਂਗ ਸਮੁੰਦਰ ਦੀਆਂ ਲਹਿਰਾਂ ਦਾ ਆਨੰਦ ਲੈ ਰਹੀ ਸੀ।

ਦਿਸ਼ਾ ਪਾਟਨੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ ‘ਚ ‘ਯੋਧਾ’ ਲਈ ਆਪਣਾ ਸ਼ੂਟ ਸ਼ੈਡਿਊਲ ਪੂਰਾ ਕੀਤਾ ਹੈ। ਇਸ ਐਕਸ਼ਨ ਫ਼ਿਲਮ ‘ਚ ਉਹ ਰਾਸ਼ੀ ਖੰਨਾ ਅਤੇ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਵੇਗੀ। ਇਹ ਫ਼ਿਲਮ ਧਰਮਾ ਪ੍ਰੋਡਕਸ਼ਨ ਦੀ ਪਹਿਲੀ ਐਕਸ਼ਨ ਫਰੈਂਚਾਇਜ਼ੀ ਦੀ ਪਹਿਲੀ ਫਿਲਮ ਹੈ। ਸ਼ੂਟ ਖ਼ਤਮ ਕਰਨ ਤੋਂ ਬਾਅਦ ਦਿਸ਼ਾ ਨੇ ਟੀਮ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, ”ਅਜਿਹੇ ਸ਼ਾਨਦਾਰ ਅਨੁਭਵ ਲਈ ਮੇਰੀ ਸਭ ਤੋਂ ਸ਼ਾਨਦਾਰ ਟੀਮ ਦਾ ਧੰਨਵਾਦ, ਇੰਤਜ਼ਾਰ ਨਹੀਂ ਕਰ ਸਕਦੀ।”

ਦੱਸ ਦੇਈਏ ਕਿ ਦਿਸ਼ਾ ਪਾਟਨੀ ਨੇ 2015 ਦੀ ਤੇਲਗੂ ਫ਼ਿਲਮ ‘ਲੋਫਰ’ ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਅਗਲੇ ਹੀ ਸਾਲ ਯਾਨੀ ਸਾਲ 2016 ‘ਚ ਉਨ੍ਹਾਂ ਨੇ ‘ਐੱਮ. ਐੱਸ. ਧੋਨੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਹ ਆਖਰੀ ਵਾਰ ਸਲਮਾਨ ਖ਼ਾਨ ਨਾਲ ਫ਼ਿਲਮ ‘ਰਾਧੇ: ਯੂਅਰ ਮੋ ਸ ਟ ਵਾਂ ਟੇ ਡ ਭਾਈ’ ‘ਚ ਨਜ਼ਰ ਆਈ ਸੀ। ਅਦਾਕਾਰਾ ਜਲਦ ਹੀ ‘ਏਕ ਵਿਲੇਨ 2’ ‘ਚ ਵੀ ਨਜ਼ਰ ਆਵੇਗੀ।