ਅਕਸਰ ਲੋਕ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਪਾਰਟੀਆਂ ਕਰਦੇ ਹਨ ਜਸ਼ਨ ਮਨਾਉਂਦੇ ਹਨ ਪਰ ਕਈ ਵਾਰ ਜਸ਼ਨ ਮਨਾਉਣਾ ਮਹਿੰਗਾ ਪੈ ਜਾਂਦਾ ਹੈ ਕੁਝ ਅਜਿਹੀ ਖਬਰ ਸਾਹਮਣੇ ਆਈ ਹੈ ਕੈਨੇਡਾ ਤੋਂ ਜਿੱਥੋਂ ਦੀ ਇਕ ਫਲਾਈਟ ਦੇ ਵਿੱਚ ਯਾਤਰੀਆਂ ਨੂੰ ਪਾਰਟੀ ਕਰਨੀ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ ਕੈਨੇਡਾ ਚ ਇਕ ਜਹਾਜ਼ ਸਫਰ ਦੇ ਦੌਰਾਨ ਯਾਤਰੀਆਂ ਨੂੰ ਪਾਰਟੀ ਕਰਨੀ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ ਪਿਛਲੇ ਦਿਨੀਂ ਮਾਂਟਰੀਅਲ ਤੋਂ ਕੈਨਕੁਨ ਜਾਣ ਵਾਲੀ ਸੰਨਵਿੰਗ ਫਲਾਈਟ ਦੇ ਯਾਤਰੀਆਂ ਦੀ ਪਾਰਟੀ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਸੀ
ਇਸ ਦੌਰਾਨ ਯਾਤਰੀ ਬਿਨਾਂ ਮਾਸਕ ਤੋਂ ਨੱਚਦੇ ਟੱਪਦੇ ਸ਼ਰਾਬ ਪੀਂਦੇ ਤੇ ਪਾਬੰਦੀਆਂ ਦਾ ਉਲੰਘਣ ਕਰਦੇ ਨਜ਼ਰ ਆਏ ਸਨ ਇਸ ਮਾਮਲੇ ਚ ਸਿਹਤ ਮੰਤਰੀ ਜੀਨ ਯਵੇਸ ਡਕਲੋਸ ਨੇ ਕਿਹਾ ਕਿ ਕਿਊਬਿਕ ਪ੍ਰੋਵਿੰਸੀਅਲ ਪੁਲਿਸ ਨੇ ਯਾਤਰੀਆਂ ਦੀ ਜਾਣਕਾਰੀ ਲਈ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਤੱਕ ਪਹੁੰਚ ਕੀਤੀ ਹੈ ਇਸ ਦੇ ਚੱਲਦਿਆਂ ਜਹਾਜ਼ ਚ ਪਾਰਟੀ ਕਰਨ ਵਾਲੇ ਯਾਤਰੀਆਂ ਨੂੰ ਸਜ਼ਾ ਤੇ ਹਜ਼ਾਰਾਂ ਰੁਪਏ ਜੁ ਰ ਮਾ ਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫੈਡਰਲ ਸਰਕਾਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ
ਟਰਾਂਸਪੋਰਟ ਜਨਤਕ ਸੁਰੱਖਿਆ ਅਤੇ ਸਿਹਤ ਵਿਭਾਗਾਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸ ਦੇਈਏ ਕਿ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਕਰਨ ਵਾਲੇ ਯਾਤਰੀਆਂ ਨੂੰ ਬੇਵਕੂਫ਼ ਤੇ ਵਹਿਸ਼ੀ ਦੱਸਿਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਗੈਰ ਜ਼ਿੰ ਮੇ ਵਾ ਰਾ ਨਾ ਵਿਵਹਾਰ ਨਾਲ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਜੋਖਮ ਵਿੱਚ ਪਾਉਂਦੇ ਦੇਖਣਾ ਮੂੰਹ ਤੇ ਚ ਪੇ ੜ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ